bank
ਸੰਸਦ ਨੇ ਬੈਂਕਿੰਗ ਕਾਨੂੰਨ (ਸੋਧ) ਬਿਲ ਪਾਸ ਕੀਤਾ, ਇਕ ਖਾਤੇ ’ਤੇ ਹੋ ਸਕਣਗੇ ਚਾਰ ‘ਨਾਮਿਨੀ’
ਸਹਿਕਾਰੀ ਬੈਂਕਾਂ ’ਚ ਡਾਇਰੈਕਟਰਾਂ ਦਾ ਕਾਰਜਕਾਲ 8 ਸਾਲ ਤੋਂ ਵਧਾ ਕੇ 10 ਸਾਲ ਕਰ ਦਿਤਾ ਗਿਆ
ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਨੂੰ ਹੋਲੀ ਦਾ ਤੋਹਫ਼ਾ! ਹਰ ਸਨਿਚਰਵਾਰ ਨੂੰ ਹੋਵੇਗੀ ਛੁੱਟੀ, ਤਨਖਾਹ ’ਚ ਵਾਧੇ ’ਤੇ ਵੀ ਬਣੀ ਸਹਿਮਤੀ
ਭਾਰਤੀ ਬੈਂਕ ਐਸੋਸੀਏਸ਼ਨ ਅਤੇ ਬੈਂਕ ਮੁਲਾਜ਼ਮ ਯੂਨੀਅਨਾਂ ਵਿਚਕਾਰ ਬਣੀ ਸਹਿਮਤੀ
IBPS Clerk Recruitment 2023: ਬੈਂਕ ਵਿਚ ਕਲਰਕ ਦੀ ਨੌਕਰੀ ਦਾ ਇੱਕ ਹੋਰ ਮੌਕਾ, ਇਸ ਤਰੀਕ ਤੱਕ ਕਰੋ ਅਪਲਾਈ, ਚੰਗੀ ਹੋਵੇਗੀ ਤਨਖਾਹ
ਇਸ ਤੋਂ ਪਹਿਲਾਂ, IBPS ਕਲਰਕ ਭਾਰਤੀ 2023 ਲਈ ਅਪਲਾਈ ਕਰਨ ਦੀ ਆਖਰੀ ਮਿਤੀ 21 ਜੁਲਾਈ ਸੀ।
ਮਣੀਪੁਰ ’ਚ ਇਕ ਹੋਰ ਬੈਂਕ ਲੁਟਿਆ ਗਿਆ, ਕਰੋੜਾਂ ਦਾ ਸਮਾਨ ਚੋਰੀ
ਚਾਰ ਮਈ ਨੂੰ ਸੂਬੇ ਅੰਦਰ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਬੰਦ ਪਿਆ ਸੀ ਬੈਂਕ
ਅੰਮ੍ਰਿਤਸਰ : ਬੈਂਕ ਦੇ ਬਾਹਰ ਚੱਲੀਆਂ ਗੋਲੀਆਂ, 2 ਨੌਜੁਆਨ ਜ਼ਖਮੀ
ਬਾਈਕ 'ਤੇ ਫ਼ਰਾਰ ਹੋਏ ਨਕਾਬਪੋਸ਼, ਪੁਲਿਸ ਵਲੋਂ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
ਬਿਹਾਰ 'ਚ ਦੋ ਵੱਡੀਆਂ ਬੈਂਕਾਂ ਚ ਮਾਰਿਆ ਡਾਕਾ, 45 ਲੱਖ ਤੋਂ ਵੱਧ ਦੀ ਹੋਈ ਲੁੱਟ
ਘਟਨਾ CCTV 'ਚ ਹੋਈ ਕੈਦ
ਬੰਬਈ ਹਾਈ ਕੋਰਟ ਨੇ ਫਰਾਡ ਖਾਤਿਆਂ 'ਤੇ ਆਰਬੀਆਈ ਦੇ ਸਰਕੂਲਰ ਦੇ ਤਹਿਤ ਬੈਂਕ ਕਾਰਵਾਈ 'ਤੇ ਲਗਾਈ ਰੋਕ
ਅਦਾਲਤ ਸਤੰਬਰ ਵਿਚ ਆਰਬੀਆਈ ਦੇ ਫ਼ੈਸਲੇ ਖ਼ਿਲਾਫ਼ ਪਟੀਸ਼ਨਾਂ ਦੀ ਸੁਣਵਾਈ ਕਰੇਗੀ।
ਅਸਮਾਨੀ ਬਿਜਲੀ ਡਿੱਗਣ ਨਾਲ ਮੱਝ ਦੀ ਹੋਈ ਮੌਤ, ਪੀੜਤ ਨੇ ਬੈਂਕ ਤੋਂ ਕਰਜ਼ਾ ਲੈ ਕੇ ਖਰੀਦੀ ਸੀ ਮੱਝ
ਮੱਝ ਸਹਾਰੇ ਹੀ ਪੀੜਤ ਚਲਾਉਂਦਾ ਸੀ ਘਰ ਦਾ ਖਰਚ
ਚੰਡੀਗੜ੍ਹ ਦੇ ਇੰਡਸਟਰੀਅਲ ਏਰੀਏ ਵਿਚ ਇੱਕ ਬੈਂਕ ਵਿਚ 24 ਘੰਟਿਆਂ ਵਿਚ 2000 ਦੇ ਨੋਟਾਂ ਵਿਚ 1.40 ਕਰੋੜ ਰੁਪਏ ਹੋਏ ਜਮ੍ਹਾਂ
ਆਮ ਦਿਨਾਂ 'ਚ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਨਾਲ ਕੀਤੀ ਗਈ ਖਰੀਦਦਾਰੀ ਇਸ ਐਤਵਾਰ ਨੂੰ ਨਕਦੀ 'ਚ ਬਦਲ ਗਈ
ਨੋਟ ਬਦਲਣ ਸਮੇਂ ਭੀੜ ਨਾ ਇਕੱਠੀ ਕੀਤੀ ਜਾਵੇ, ਲੋਕਾਂ ਕੋਲ 4 ਮਹੀਨੇ ਦਾ ਸਮਾਂ: RBI ਗਵਰਨਰ ਸ਼ਕਤੀਕਾਂਤ ਦਾਸ
ਕੱਲ੍ਹ ਤੋਂ ਸ਼ੁਰੂ ਹੋਵੇਗੀ ਨੋਟ ਬਦਲਣ ਦੀ ਪ੍ਰਕਿਰਿਆ