batala
ਅਣਪਛਾਤੇ ਵਾਹਨ ਨੇ ਸਕੁਟਰੀ ਨੂੰ ਮਾਰੀ ਟੱਕਰ, ਮਾਂ-ਧੀ ਦੀ ਮੌਤ
ਮ੍ਰਿਤਕ ਸ਼ਰਨਜੀਤ ਕੌਰ ਤੇ ਪਿੰਡ ਧੀਰ ਦੀ ਦੀ ਰਹਿਣ ਵਾਲੀ ਸੀ
ਬਟਾਲਾ ’ਚ ਪੁਲਿਸ ਮੁਲਾਜ਼ਮ ਦੇ ਘਰ ਨੇੜੇ ਧਮਾਕਾ, ਕਈ ਘਰਾਂ ਦੀਆਂ ਖਿੜਕਆਂ ਦੇ ਸ਼ੀਸ਼ੇ ਟੁੱਟੇ
ਬਟਾਲਾ ਦੇ ਐੱਸ.ਐੱਸ.ਪੀ. ਨੇ ਕੀਤੀ ਧਮਾਕੇ ਦੀ ਪੁਸ਼ਟੀ, ਜਾਨੀ ਨੁਕਸਾਨ ਤੋਂ ਬਚਾਅ
Punjab News: ਬਟਾਲਾ 'ਚ ਗੁਰਦੁਆਰਾ ਸਾਹਿਬ ਦੀ ਬੇਅਦਬੀ; ਪਰਵਾਰਾਂ ਦੀ ਲੜਾਈ 'ਚ ਗੁਰੂ ਘਰ ਨੂੰ ਬਣਾਇਆ ਗਿਆ ਨਿਸ਼ਾਨਾ
ਇਨ੍ਹਾਂ ਪਰਵਾਰਾਂ ਨੇ ਆਪਸੀ ਲੜਾਈ ਦੌਰਾਨ ਗੁਰਦੁਆਰਾ ਸਾਹਿਬ ਉਤੇ ਚੜ੍ਹ ਕੇ ਇੱਟਾਂ-ਰੋੜਿਆਂ ਆਦਿ ਨਾਲ ਹਮਲਾ ਕੀਤਾ।
Batala: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, 12 ਸਾਲਾਂ ਬੱਚੇ ਵਲੋਂ ਅੰਗ ਪਾੜ ਕੇ ਭੱਜਣ ਦੀ ਘਟਨਾ ਹੋਈ ਸੀਸੀਟੀਵੀ ਕੈਮਰੇ 'ਚ ਕੈਦ
ਬੱਚੇ ਨੇ ਪਹਿਲਾਂ ਪ੍ਰਸ਼ਾਦ ਦੀ ਬੇਅਦਬੀ ਕੀਤੀ ਅਤੇ ਬਾਅਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਦਿੱਤੇ
ਬਟਾਲਾ ਵਿਚ ਇੱਟਾਂ ਮਾਰ-ਮਾਰ ਕੀਤਾ ਬਾਊਂਸਰ ਦਾ ਕਤਲ
ਦੋ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ ਨੌਜਵਾਨ
ਬਟਾਲਾ 'ਚ ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖ਼ੁਦਕੁਸ਼ੀ
ਕੁਝ ਦਿਨਾਂ ਤੋਂ ਸੀ ਪਰੇਸ਼ਾਨ
ਬਟਾਲਾ : ਭਾਂਡੇ ਬਣਾਉਣ ਵਾਲੀ ਫੈਕਟਰੀ 'ਚ ਮਸ਼ੀਨ ਦੀ ਲਪੇਟ 'ਚ ਆਉਣ ਨਾਲ ਔਰਤ ਦੀ ਮੌਤ
ਮਸ਼ੀਨ 'ਚ ਵਾਲ ਫਸਣ ਕਾਰਨ ਵਾਪਰਿਆ ਹਾਦਸਾ
ਬਟਾਲਾ 'ਚ ਦੁਕਾਨ ਦੇ ਬਾਹਰ ਫ਼ਰਸ਼ ਪਾਉਣ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਤਕਰਾਰ 'ਚ ਬਜ਼ੁਰਗ ਦੀ ਮੌਤ
ਪੁਲਿਸ ਨੇ ਮਾਮਲਾ ਕੀਤਾ ਦਰਜ
ਬਟਾਲਾ ਵਿਖੇ ਅਣਪਛਾਤੇ ਵਿਅਕਤੀ ਵਲੋਂ ਸਰਪੰਚ ਦਾ ਕਤਲ
ਇਹ ਘਟਨਾ ਬੀਤੀ ਦੇਰ ਰਾਤ ਵਾਪਰੀ
ਕਾਰ ਅਤੇ ਮੋਟਰਸਾਈਕਲ ਦੀ ਟੱਕਰ: ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਮੌਤ
ਕਾਰ ਡਰਾਈਵਰ ਮੌਕੇ ਤੋਂ ਫਰਾਰ