batala
ਬਟਾਲਾ ਵਿਚ ਦੋਹਰਾ ਕਤਲ! ਘਰ ’ਚੋਂ ਮਿਲੀਆਂ ਖੂਨ ਨਾਲ ਲੱਥ-ਪੱਥ ਪਤੀ-ਪਤਨੀ ਦੀਆਂ ਲਾਸ਼ਾਂ
2-3 ਦਿਨ ਪਹਿਲਾਂ ਕਤਲ ਹੋਣ ਦਾ ਖਦਸ਼ਾ
ਬਟਾਲਾ : ਰੇਲਵੇ ਟ੍ਰੈਕ ਪਾਰ ਕਰਦਿਆਂ ਵਾਪਰਿਆ ਹਾਦਸਾ, ਟ੍ਰੇਨ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ
ਪੁਲਿਸ ਵਲੋਂ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਸਿਵਲ ਹਸਪਤਾਲ ਬਟਾਲਾ ’ਚ ਪੋਸਟਮਾਰਟਮ ਲਈ ਭੇਜਿਆ ਗਿਆ
ਇਨਸਾਨੀਅਤ ਸ਼ਰਮਸਾਰ! ਨਿਜੀ ਸਕੂਲ ਦੇ ਹੋਸਟਲ 'ਚ 12 ਸਾਲਾਂ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਸਕੂਲ ਦੇ ਅਧਿਆਪਕ 'ਤੇ ਹੀ ਲੱਗੇ ਜਿਸਮਾਨੀ ਸ਼ੋਸ਼ਣ ਕਰਨ ਦੇ ਇਲਜ਼ਾਮ
ਬੈਂਕ ਮੁਲਾਜ਼ਮ ਦੀ ਚਮਕੀ ਕਿਸਮਤ : ਨਿਕਲੀ ਇੱਕ ਕਰੋੜ ਰੁਪਏ ਦੀ ਲਾਟਰੀ
ਰੁਪਿੰਦਰਜੀਤ ਦਾ ਕਹਿਣਾ ਹੈ ਕਿ ਉਹ ਇਸ ਰਾਸ਼ੀ ਨਾਲ ਜਿਥੇ ਆਪਣੇ ਬੱਚਿਆਂ ਆਪਣੇ ਪ੍ਰਵਾਰ ਦੇ ਚੰਗੇ ਭਵਿੱਖ ਲਈ ਖਰਚ ਕਰੇਗਾ ਉਥੇ ਹੀ ਲੋੜਵੰਦ ਲੋਕਾਂ ਦੀ ਵੀ ਮਦਦ ਕਰੇਗਾ
ਬਟਾਲਾ 'ਚ ਮੋਟਰਸਾਈਕਲ ਸਵਾਰ ਨੌਜੁਆਨਾਂ ਨੇ ਡਿਲੀਵਰੀ ਬੁਆਏ ਦੀ ਕੀਤੀ ਕੁੱਟਮਾਰ
ਉਸ ਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ ਦੇ ਪਿੱਛੇ ਬੈਠਾ ਕੇ ਸ਼ਹਿਰ ਦੇ ਚੱਕਰ ਲਗਾਉਂਦੇ ਰਹੇ
ਬਟਾਲਾ : ਪੁਲਿਸ ਮਹਿਕਮੇ ’ਚੋਂ ਸਸਪੈਂਡ 25 ਸਾਲਾ ਨੌਜੁਆਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ
ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ
ਬਟਾਲਾ ਵਿਖੇ ਸਕੂਟੀ ਸਵਾਰ ਨੂੰ ਬਚਾਉਂਦੇ ਹੋਏ ਖੇਤਾਂ 'ਚ ਪਲਟੀ ਨਿਜੀ ਬੱਸ
ਦੋ ਯਾਤਰੀ ਜ਼ਖ਼ਮੀ, ਜਾਨੀ ਨੁਕਸਾਨ ਤੋਂ ਬਚਾਅ
ਬਟਾਲਾ : ਸ਼ਿਵ ਸੈਨਾ ਆਗੂ ਰਾਜੀਵ ਮਹਾਜਨ ਅਤੇ ਉਸ ਦੇ ਪੁੱਤਰ ਨੂੰ ਮਾਰੀਆਂ ਗੋਲੀਆਂ
ਜ਼ਖ਼ਮੀਂ ਹਾਲਤ ’ਚ ਪਿਓ-ਪੁੱਤ ਨੂੰ ਹਸਪਤਾਲ ’ਚ ਕਰਵਾਇਆ ਭਰਤੀ
ਪੈਲੇਸ ’ਚ ਪਲੰਬਰ ਦਾ ਕੰਮ ਕਰਦਿਆਂ ਨੌਜੁਆਨ ਦੀ ਕਰੰਟ ਲੱਗਣ ਨਾਲ ਮੌਤ
ਬਟਾਲਾ ਦੇ ਪਿੰਡ ਬਾਸਰਪੁਰ ਦਾ ਰਹਿਣ ਵਾਲਾ ਸੀ ਮ੍ਰਿਤਕ
ਧਰਤੀ ਹੇਠਲਾ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਸਮੇਂ ਦੀ ਲੋੜ
ਸਿੱਧੀ ਬਿਜਾਈ ਕਰਨ ਨਾਲ ਰਵਾਇਤੀ ਖੇਤੀ ਨਾਲੋਂ ਤਿੰਨ ਹਜ਼ਾਰ ਰੁਪਏ ਤੋਂ ਵੱਧ ਦੀ ਬੱਚਤ ਹੁੰਦੀ ਹੈ