Bengaluru
ਕੇਂਦਰ ਦੇ ਆਰਡੀਨੈਂਸ ਦਾ ਵਿਰੋਧ : ਬੈਂਗਲੁਰੂ ਵਿਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿਚ ਹਿੱਸਾ ਲਵੇਗੀ ‘ਆਪ’: ਰਾਘਵ ਚੱਢਾ
19 ਪਾਰਟੀਆਂ ਨੂੰ ਸੱਦਾ ਦਿਤਾ ਗਿਆ ਹੈ
ਅਗਲੇ ਹਫ਼ਤੇ ਹੋਵੇਗੀ ਵਿਰੋਧੀ ਧਿਰਾਂ ਦੀ ਦੂਜੀ ਬੈਠਕ, ਸੋਨੀਆ ਗਾਂਧੀ ਨੇ ਸਾਰੀਆਂ ਪਾਰਟੀਆਂ ਨੂੰ ਰਾਤ ਦੇ ਖਾਣੇ ’ਤੇ ਸੱਦਿਆ
ਵਿਰੋਧੀ ਧਿਰਾਂ ਦੀ ਅਗਲੀ ਮੀਟਿੰਗ ਲਈ ਜੁੜੀਆਂ 8 ਨਵੀਆਂ ਪਾਰਟੀਆਂ
ਸਾਬਕਾ ਕਰਮਚਾਰੀ ਨੇ ਕੀਤੀ ਤਕਨੀਕੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ CEO ਦੀ ਹਤਿਆ
ਕੈਬਿਨ ਵਿਚ ਦਾਖ਼ਲ ਹੋ ਕੇ ਕੀਤਾ ਤਲਵਾਰ ਨਾਲ ਹਮਲਾ
ਸ਼ਿਮਲਾ ਵਿਚ ਨਹੀਂ ਹੁਣ ਬੰਗਲੌਰ ਵਿਚ ਹੋਵੇਗੀ ਵਿਰੋਧੀ ਧਿਰਾਂ ਦੀ ਅਗਲੀ ਮੀਟਿੰਗ
13 ਅਤੇ 14 ਜੁਲਾਈ ਨੂੰ ਬਣਾਈ ਜਾਵੇਗੀ ਅਗਲੀ ਰਣਨੀਤੀ
ਕਲਯੁਗੀ ਧੀ ਨੇ ਕੀਤੀ ਮਾਂ ਦੀ ਹਤਿਆ, ਲਾਸ਼ ਨੂੰ ਸੂਟਕੇਸ 'ਚ ਰੱਖ ਕੇ ਪਹੁੰਚੀ ਥਾਣੇ
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੁਛਗਿਛ ਸ਼ੁਰੂ ਕਰ ਦਿਤੀ
ਬੈਂਗਲੁਰੂ ਵਿਖੇ ਮਕਾਨ ਮਾਲਕ ਨੇ ਕਿਰਾਏਦਾਰ ਦੇ ਸਟਾਰਟਅੱਪ 'ਚ ਕੀਤਾ 10 ਹਜ਼ਾਰ ਡਾਲਰ ਦਾ ਨਿਵੇਸ਼?
ਵਾਇਰਲ ਹੋਇਆ ਟਵੀਟ, ਯੂਜ਼ਰਸ ਨੇ ਦਿਤੀ ਇਹ ਪ੍ਰਤੀਕਿਰਿਆ
ਬੰਗਲੁਰੂ ਵਿਚ BBMP ਅਧਿਕਾਰੀਆਂ ਦੇ ਘਰ ਲੋਕਾਯੁਕਤ ਦੀ ਛਾਪੇਮਾਰੀ, ਭਾਰੀ ਮਾਤਰਾ ਵਿਚ ਨਕਦੀ ਅਤੇ ਗਹਿਣੇ ਬਰਾਮਦ
ਟੀਮ ਦੀ ਅਗਵਾਈ ਇਕ ਐਸਪੀ, ਇਕ ਡਿਪਟੀ ਐਸਪੀ ਅਤੇ ਇਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੇ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੋਹਫੇ ਵਿਚ ਮਿਲੀ ਲਿਓਨੇਲ ਮੈਸੀ ਦੀ ਜਰਸੀ
ਅਰਜਨਟੀਨਾ ਦੀ ਪੈਟਰੋਲੀਅਮ ਕੰਪਨੀ YPF ਦੇ ਚੇਅਰਮੈਨ ਪਾਬਲੋ ਗੋਂਜ਼ਾਲੇਜ਼ ਨੇ ਦਿੱਤਾ ਤੋਹਫ਼ਾ
ਹੁਣ ਪਲਾਸਟਿਕ ਦੀਆਂ ਬੋਤਲਾਂ ਤੋਂ ਮੋਦੀ ਸਰਕਾਰ ਬਣਵਾਏਗੀ ਵਰਦੀਆਂ, ਹੋਈ ਅਹਿਮ ਸ਼ੁਰੂਆਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ IOCL ਦੀ ਅਨਬੋਟਲ ਪਹਿਲ ਦੇ ਤਹਿਤ ਕੱਪੜੇ ਅਤੇ ਵਰਦੀਆਂ ਲਾਂਚ ਕਰਨਗੇ।
ਹਰ ਸਾਲ 10 ਕਰੋੜ ਪਲਾਸਟਿਕ ਬੋਤਲਾਂ ਨੂੰ 'ਰੀਸਾਈਕਲ' ਕਰੇਗੀ ਇੰਡੀਅਨ ਆਇਲ ਕਾਰਪੋਰੇਸ਼ਨ
ਵਾਤਾਵਰਨ ਦੀ ਸੰਭਾਲ਼ 'ਚ ਪਾਵੇਗੀ ਯੋਗਦਾਨ, ਕਰਮਚਾਰੀਆਂ ਲਈ ਵਰਦੀ ਬਣਾਏਗੀ