Canada
ਕੈਨੇਡਾ ਪੁਲਿਸ ਨੇ ਕਾਰਾਂ ਚੋਰੀ ਕਰਨ ਦੇ ਦੋਸ਼ ਹੇਠ 47 ਪੰਜਾਬੀਆਂ ਸਣੇ 119 ਲੋਕਾਂ ਨੂੰ ਗ੍ਰਿਫ਼ਤਾਰ
ਪੁਲਿਸ ਨੇ ਇਹਨਾਂ ਕੋਲੋਂ 27 ਮਿਲੀਅਨ ਡਾਲਰ ਦੇ 556 ਵਾਹਨ ਕੀਤੇ ਬਰਾਮਦ
ਫ਼ਜ਼ਲਾਬਾਦ ਵਾਸੀ ਨੇ ਕੈਨੇਡਾ ’ਚ ਹਾਸਲ ਕੀਤੀ ਵੱਡੀ ਕਾਮਯਾਬੀ, ਜੇਲ੍ਹ ਅਫ਼ਸਰ ਦਾ ਟੈਸਟ ਕੀਤਾ ਪਾਸ
ਪੜ੍ਹਾਈ ਕਰਨ ਕੁੱਝ ਸਾਲ ਪਹਿਲਾਂ ਕੈਨੇਡਾ ਗਿਆ ਸੀ
ਘੱਟ ਤੋਂ ਘੱਟ ਖਰਚੇ ਵਿਚ ਪਰਿਵਾਰ ਸਮੇਤ ਜਾਓ ਕੈਨੇਡਾ, ਆਸਾਨ ਪ੍ਰਕਿਰਿਆ ਰਾਹੀਂ ਹਾਸਲ ਕਰੋ PR
ਇਮੀਗ੍ਰੇਸ਼ਨ ਵਕੀਲ ਜ਼ਰੀਏ ਫਾਈਲ ਅਪਲਾਈ ਕਰਨ ਲਈ 85076-84076 ’ਤੇ ਸੰਪਰਕ ਕਰੋ
ਕੈਨੇਡਾ: ਐਬਟਸਫੋਰਡ ਦੀ ਪੰਜਾਬਣ ਅਧਿਆਪਕਾ ਐਸ਼ਲੀਨ ਸਿੰਘ ਨੇ ਵਧਾਇਆ ਮਾਣ
ਵੋਮੈਨ ਇਨ ਸਪੋਰਟਸ ਐਂਡ ਲੀਡਰਸ਼ਿਪ ਐਵਾਰਡ ਲਈ ਹੋਈ ਚੋਣ
ਕੈਨੇਡਾ: ਹਵਾਈ ਅੱਡੇ ਤੋਂ ਇਕ ਅਰਬ ਰੁਪਏ ਤੋਂ ਜ਼ਿਆਦਾ ਦਾ ਸੋਨਾ ਅਤੇ ਸਾਮਾਨ ਚੋਰੀ
ਇਹ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਹੋ ਸਕਦੀ ਹੈ।
ਤਨਖ਼ਾਹ ਵਿਵਾਦ ਨੂੰ ਲੈ ਕੇ ਕੈਨੇਡਾ ਵਿਚ ਡੇਢ ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ
250 ਤੋਂ ਵੱਧ ਥਾਵਾਂ ’ਤੇ ਕੀਤੇ ਜਾਣਗੇ ਪ੍ਰਦਰਸ਼ਨ
ਚੰਗੇ ਭਵਿੱਖ ਲਈ ਕੈਨੇਡਾ ਗਏ ਦੋ ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਬਟਾਲਾ ਦੇ ਰਹਿਣ ਵਾਲੇ ਸਨ ਦੋਨੋਂ ਮ੍ਰਿਤਕ ਨੌਜਵਾਨ
ਕੈਨੇਡਾ 'ਚ ਭਾਰਤੀ ਮੂਲ ਦੇ ਸਾਬਕਾ ਸਰਕਾਰੀ ਕਰਮਚਾਰੀ ਨੂੰ 10 ਸਾਲ ਦੀ ਸਜ਼ਾ, ਪੜ੍ਹੋ ਪੂਰੀ ਖਬਰ
ਸੰਜੈ ਮਦਾਨ ਸਿੱਖਿਆ ਮੰਤਰਾਲੇ 'ਚ ਆਈਟੀ ਡਾਇਰੈਕਟਰ ਦੇ ਅਹੁਦੇ ’ਤੇ ਨਿਯੁਕਤ ਸੀ।
ਹੁਣ ਆਸਾਨ ਪ੍ਰਕਿਰਿਆ ਨਾਲ ਪੂਰਾ ਹੋਵੇਗਾ ਕੈਨੇਡਾ ’ਚ ਕੰਮ ਕਰਨ ਦਾ ਸੁਪਨਾ, ਵਰਕ ਵੀਜ਼ਾ ਲਈ ਜਲਦ ਕਰੋ ਅਪਲਾਈ
ਜੇਕਰ ਤੁਸੀਂ ਕਿਸੇ ਵਧੀਆ ਮੌਕੇ ਦੀ ਉਡੀਕ ਵਿਚ ਹੋ ਤਾਂ ਬਿਨਾਂ ਦੇਰ ਕੀਤੇ 90565-99942 ’ਤੇ ਸੰਪਰਕ ਕਰੋ
ਚੰਗੇ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਸਿੱਖ ਨੌਜਵਾਨ ਦੀ ਮੌਤ
ਉਸ ਨੇ ਸੇਂਟ ਲਾਰੈਂਸ ਕਾਲਜ ਕਿੰਗਸਟਨ ਓਨਟਾਰੀਓ ਤੋਂ ਗ੍ਰੈਜੂਏਸ਼ਨ ਕੀਤੀ ਸੀ