Canada
MP ਸੀਚੇਵਾਲ ਨੇ ਸਰਕਾਰ ਨੂੰ ਲਿਖੀ ਚਿੱਠੀ, 700 ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਨਾ ਕਰਨ ਦੀ ਕੀਤੀ ਅਪੀਲ
ਮਸਕਟ ਫਸੀ ਔਰਤ ਨੂੰ ਭਾਰਤ ਨਾ ਭੇਜੇ ਜਾਨ ਦਾ ਵੀ ਚੁੱਕਿਆ ਮੁੱਦਾ
ਕੈਨੇਡੀਅਨ ਸਿੱਖ ਨੇ ਬਣਾਇਆ ਦੁਨੀਆ ਦੀ ਸਭ ਤੋਂ ਲੰਬੀ ਦਾੜ੍ਹੀ ਹੋਣ ਦਾ ਰਿਕਾਰਡ, ਲੰਬਾਈ ਜਾਣ ਕੇ ਤੁਸੀਂ ਹੋ ਜਾਓਂਗੇ ਹੈਰਾਨ
ਉਨ੍ਹਾਂ ਦੱਸਿਆ ਕਿ 17 ਸਾਲ ਦੀ ਉਮਰ ਵਿੱਚ ਮੇਰੀ ਦਾੜ੍ਹੀ ਬਾਹਰ ਆਉਣ ਲੱਗੀ। ਉਦੋਂ ਤੋਂ ਮੈਂ ਇਸ ਨੂੰ ਇਸ ਤਰ੍ਹਾਂ ਰੱਖਿਆ।
ਕੈਨੇਡਾ ਦੇ 3 ਥਾਣਿਆਂ ’ਚ ਪਟਾਕੇ ਚਲਾਉਣ ਵਾਲੇ ਪੰਜਾਬੀ ਨੂੰ ਪੀਲ ਰੀਜਨਲ ਪੁਲਿਸ ਨੇ ਕੀਤਾ ਗ੍ਰਿਫ਼ਤਾਰ
50 ਸਾਲਾ ਦਰਬਾਰਾ ਮਾਨ ਵਜੋਂ ਹੋਈ ਵਿਅਕਤੀ ਦੀ ਪਛਾਣ
ਕੈਨੇਡਾ: ਸਿੱਖ ਆਗੂ ਜਗਮੀਤ ਸਿੰਘ ਦੀ ਪੱਗ ਦੇ ਰੰਗ ਨੂੰ ਲੈ ਕੇ ਪੱਤਰਕਾਰ ਦੇ ਟਵੀਟ ’ਤੇ ਸਿੱਖ ਭਾਈਚਾਰੇ ਦੀ ਸਖ਼ਤ ਪ੍ਰਤੀਕਿਰਿਆ
ਅਲੋਚਨਾ ਤੋਂ ਬਾਅਦ ਹਟਾਇਆ ਗਿਆ ਟਵੀਟ, ਮੰਗੀ ਮੁਆਫ਼ੀ
700 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ : ਜਲੰਧਰ ਦੇ ਏਜੰਟ ਨੇ PR ਲਈ ਅਪਲਾਈ ਕਰਨ 'ਤੇ ਦਿੱਤਾ ਫਰਜ਼ੀ ਆਫਰ ਲੈਟਰ
ਵਿਦਿਆਰਥੀਆਂ ਕੋਲ ਹੁਣ ਸਿਰਫ਼ ਨੋਟਿਸ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦਾ ਵਿਕਲਪ ਬਚਿਆ ਹੈ, ਜਿਸ ਦੀ ਸੁਣਵਾਈ ਵਿੱਚ 3 ਤੋਂ 4 ਸਾਲ ਲੱਗ ਸਕਦੇ ਹਨ।
ਵਿਦੇਸ਼ ਜਾਣ ਦੀ ਚਾਹਤ ਨੌਜਵਾਨ ਲਈ ਬਣੀ ਕਾਲ, ਕੈਨੇਡਾ ਦਾ ਵੀਜ਼ਾ ਨਾ ਆਉਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਨੇ ਕੀਤੀ ਖ਼ੁਦਕੁਸ਼ੀ
ਪੁੱਤ ਦੀ ਮੌਤ ਤੋਂ ਬਾਅਦ ਘਰ ’ਚ ਇਕੱਲੀ ਧਾਂਹਾ ਮਾਰਦੀ ਮਾਂ ਰਹਿ ਗਈ।
ਕੈਨੇਡਾ ਵਿਚ ਪੰਜਾਬਣ ਦੀ ਨਿਕਲੀ 6 ਕਰੋੜ ਦੀ ਲਾਟਰੀ
ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਦੀ ਰਹਿਣ ਵਾਲੀ ਸਤਵੰਤ ਔਜਲਾ ਦੀ ਚਮਕੀ ਕਿਸਮਤ
ਕੈਨੇਡਾ ’ਚ 23 ਸਾਲਾ ਪੰਜਾਬੀ ਨੌਜਵਾਨ ਲਾਪਤਾ
ਆਖ਼ਰੀ ਵਾਰ 23 ਫਰਵਰੀ ਨੂੰ ਬਰੈਂਪਟਨ ’ਚ ਮੇਨ ਸਟਰੀਟ ਨਾਰਥ ਨੇੜੇ ਦੇਖਿਆ ਗਿਆ ਸੀ ਪਾਰਸ ਜੋਸ਼ੀ
ਮਹੀਨਾ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ
ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਕੈਨੇਡਾ ’ਚ ਪੰਜਾਬੀ ਬਜ਼ੁਰਗ ਜੋੜੇ ਦਾ ਲੱਗਿਆ ਜੈਕਪਾਟ, ਜਿੱਤੀ 500,000 ਡਾਲਰ ਦੀ ਲਾਟਰੀ
ਲਾਟਰੀ ਜਿੱਤਣ ਦੀ ਖ਼ੁਸ਼ੀ ਸਭ ਤੋਂ ਪਹਿਲਾਂ ਉਨ੍ਹਾਂ ਆਪਣੀ ਪਤਨੀ ਸਵਰਨ ਕੌਰ ਨਾਲ ਸਾਂਝੀ ਕੀਤੀ