chandigarh
ਸੜਕ ਹਾਦਸੇ ’ਚ ਮਾਰੇ ਗਏ ਫੌਜੀ ਦੇ ਪਰਵਾਰ ਨੂੰ ਮਿਲੇਗਾ 90 ਲੱਖ ਰੁਪਏ ਦਾ ਮੁਆਵਜ਼ਾ, ਚੰਡੀਗੜ੍ਹ ਟ੍ਰਿਬਿਊਨਲ ਨੇ ਸੁਣਾਇਆ ਫੈਸਲਾ
9 ਜੂਨ, 2021 ਨੂੰ ਖਰੜ-ਬਨੂੜ ਸੜਕ ’ਤੇ ਵਾਪਰੀ ਸੀ ਘਟਨਾ
Chandigarh News: 27 ਫਰਵਰੀ ਨੂੰ ਹੋਵੇਗੀ ਚੰਡੀਗੜ੍ਹ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ
ਮੇਅਰ ਕੁਲਦੀਪ ਕੁਮਾਰ ਹੋਣਗੇ ਰਿਟਰਨਿੰਗ ਅਫ਼ਸਰ
Dr. Sumit Singh: ਚੰਡੀਗੜ੍ਹ ਦੇ ਜੰਮਪਲ ਡਾ. ਸੁਮਿਤ ਚੁੱਘ ਨੂੰ ਮਿਲਿਆ ਅਮਰੀਕਨ ਕਾਲਜ ਆਫ ਕਾਰਡੀਓਲੋਜੀ ਐਵਾਰਡ
ਦਿਲ ਦੀ ਬੀਮਾਰੀ ਦੇ ਖੇਤਰ ’ਚ ਅਹਿਮ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਮਿਲਦਾ ਹੈ ਇਹ ਸਨਮਾਨ
Chandigarh mayor News: ਸੁਪਰੀਮ ਕੋਰਟ 'ਚ ਸੁਣਵਾਈ ਤੋਂ ਪਹਿਲਾਂ ਚੰਡੀਗੜ੍ਹ ਮੇਅਰ ਮਨੋਜ ਸੋਨਕਰ ਨੇ ਦਿਤਾ ਅਸਤੀਫਾ
'ਆਪ' ਦੇ 3 ਕੌਂਸਲਰ ਭਾਜਪਾ 'ਚ ਸ਼ਾਮਲ
Chandigarh: ਚੰਡੀਗੜ੍ਹ ਨੂੰ ਪਹਿਲੀ ਵਾਰ ਮਿਲਿਆ ਸਰਵੋਤਮ ਸਫ਼ਾਈ ਮਿੱਤਰ ਸੇਫ਼ ਸਿਟੀ ਐਵਾਰਡ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੇਅਰ ਅਨੂਪ ਗੁਪਤਾ ਤੇ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੂੰ ਦਿੱਤਾ ਅਵਾਰਡ
Chandigarh News : ਚੰਡੀਗੜ੍ਹ ’ਚ ਨੌਜੁਆਨ ਦਾ ਸ਼ਰੇਆਮ ਚਾਕੂ ਮਾਰ ਕੇ ਕਤਲ
ਮੌਲੀ ਜਾਗਰਾਂ ’ਚ ਸਥਿਤ ਵਿਕਾਸ ਨਗਰ ਦੇ ਪਾਰਕ ’ਚ ਵਾਪਰੀ ਵਾਰਦਾਤ
Chandigarh News: ਐਕਟਿਵਾ ਸਵਾਰ ਕੁੜੀਆਂ ਨੂੰ ਪਏ ਅਵਾਰਾ ਕੁੱਤੇ, ਡਰਦੀਆਂ ਤੋਂ ਐਕਟਿਵਾ ਪਲਟੀ, ਲੱਗੀਆਂ ਸੱਟਾਂ
Chandigarh News: ਘਟਨਾ ਸੀਸੀਟੀਵੀ ਵਿਤ ਹੋਈ ਕੈਦ
Chandigarh News: ਚੰਡੀਗੜ੍ਹ ਵਿਚ ਮਾਸਕ ਦੀ ਵਾਪਸੀ! ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਦੇਖਦਿਆਂ UT ਪ੍ਰਸ਼ਾਸਨ ਵਲੋਂ ਹਦਾਇਤਾਂ ਜਾਰੀ
ਲੋਕਾਂ ਨੂੰ ਭੀੜ ਵਾਲੇ ਇਲਾਕਿਆਂ ’ਚ ਮਾਸਕ ਪਹਿਨਣ ਦੀ ਸਲਾਹ
Chandigarh News: ਚੰਡੀਗੜ੍ਹ ਵਿਚ ਬੰਦ ਹੋ ਜਾਣਗੇ Ola-Uber? ਮੁਸ਼ਕਿਲ ਵਿਚ ਪੈ ਸਕਦੀ ਅਨੇਕਾਂ ਲੋਕਾਂ ਦੀ ਜ਼ਿੰਦਗੀ!
Chandigarh News: ਐਸਟੀਏ ਨੇ ਦੋਵਾਂ ਕੰਪਨੀਆਂ ਨੂੰ ਕੰਮ ਬੰਦ ਕਰਨ ਲਈ ਜਾਰੀ ਕੀਤਾ ਨੋਟਿਸ
Chandigarh News: ਸੈਕਟਰ-25 'ਚ ਨੌਜਵਾਨ ਦੇ ਕਤਲ ਦਾ ਮਾਮਲਾ; ਪੁਲਿਸ ਨੇ 'ਆਪ' ਕੌਂਸਲਰ ਪੂਨਮ ਦੇ ਪਤੀ ਨੂੰ ਕੀਤਾ ਗ੍ਰਿਫਤਾਰ
ਕੌਂਸਲਰ ਦੇ ਪਤੀ 'ਤੇ ਕਤਲ ਦੀ ਸਾਜ਼ਸ਼ ਰਚਣ ਦਾ ਇਲਜ਼ਾਮ ਹੈ।