chinese
ਆਰਥਕ ਸਰਵੇਖਣ ਇਕ ਆਜ਼ਾਦ ਰੀਪੋਰਟ ਹੈ, ਚੀਨੀ ਨਿਵੇਸ਼ਾਂ ਬਾਰੇ ਸਰਕਾਰ ਦੇ ਰੁਖ ’ਚ ਕੋਈ ਤਬਦੀਲੀ ਨਹੀਂ : ਪੀਯੂਸ਼ ਗੋਇਲ
ਕਿਹਾ, ਯੂ.ਪੀ.ਏ. ਦੇ ਕਾਰਜਕਾਲ ਦੌਰਾਨ ਵਪਾਰ ਘਾਟਾ 30 ਗੁਣਾ ਵਧਿਆ ਸੀ
ਅਮਰੀਕਾ ਦੇ ਫ਼ੈਸਲੇ ਮਗਰੋਂ ਭਾਰਤ ’ਚ ਚੀਨ ਦਾ ਮਾਲ ‘ਡੰਪ’ ਕੀਤੇ ਜਾਣ ਦਾ ਖਦਸ਼ਾ, ਜਾਣੋ ਕੀ ਕਹਿਣੈ ਭਾਰਤੀ ਅਧਿਕਾਰੀਆਂ ਦਾ
ਡੰਪਿੰਗ ਨਾਲ ਨਜਿੱਠਣ ਲਈ ਭਾਰਤ ਕੋਲ ਮਜ਼ਬੂਤ ਤੰਤਰ ਹੈ: ਅਧਿਕਾਰੀ
ਡਿਜੀਟਲ ਧੋਖਾਧੜੀ ਦਾ ਹੈਰਾਨੀਜਨਕ ਮਾਮਲਾ: ਚੀਨੀ ਐਪ ਜ਼ਰੀਏ 9 ਦਿਨਾਂ ਵਿਚ 1400 ਕਰੋੜ ਦੀ ਠੱਗੀ
ਚੀਨੀ ਨਾਗਰਿਕ ਨੇ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਤਿਆਰ ਕੀਤੀ ਫੁੱਟਬਾਲ ਸੱਟੇਬਾਜ਼ੀ ਐਪ
ਯੂਨੈਸਕੋ 'ਚ ਮੁੜ ਸ਼ਾਮਲ ਹੋਵੇਗਾ ਅਮਰੀਕਾ
ਫ਼ਲਸਤੀਨ ਨੂੰ ਯੂਨੈਸਕੋ ਮੈਂਬਰ ਵਜੋਂ ਸ਼ਾਮਲ ਕੀਤੇ ਜਾਣ ਦੇ ਰੋਸ ਵਜੋਂ ਛਡਿਆ ਸੀ ਸੰਗਠਨ
ਸ਼੍ਰੀਲੰਕਾ ਨੇ ਆਨਲਾਈਨ ਧੋਖਾਧੜੀ ਵਿਚ ਸ਼ਾਮਲ ਚੀਨੀ ਨੈਟਵਰਕ ਦਾ ਕੀਤਾ ਪਰਦਾਫ਼ਾਸ਼
ਸ਼੍ਰੀਲੰਕਾ ਦੀ ਜੇਲ 'ਚ ਬੰਦ ਹਨ 30 ਤੋਂ ਵੱਧ ਚੀਨੀ ਨਾਗਰਿਕ, ਅਗਲੇ ਮਹੀਨੇ ਹੋਵੇਗੀ ਮਾਮਲੇ ਦੀ ਸੁਣਵਾਈ