Congress
UN resolution on Gaza : ਸ਼ਰਮਿੰਦਾ ਹਾਂ ਕਿ ਭਾਰਤ ਨੇ ਗਾਜ਼ਾ ’ਚ ਜੰਗਬੰਦੀ ਲਈ ਵੋਟਿੰਗ ਤੋਂ ਪਰਹੇਜ਼ ਕੀਤਾ : ਪ੍ਰਿਅੰਕਾ ਗਾਂਧੀ
ਕਿਹਾ, ਜਦੋਂ ਮਨੁੱਖਤਾ ਦੇ ਹਰ ਕਾਨੂੰਨ ਨੂੰ ਢਾਹ ਲਾਈ ਗਈ ਹੋਵੇ, ਉਸ ਸਮੇਂ ਸਟੈਂਡ ਨਾ ਲੈਣਾ ਅਤੇ ਚੁਪਚਾਪ ਵੇਖਦੇ ਰਹਿਣਾ ਗ਼ਲਤ ਹੈ
ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਗ੍ਰਿਫ਼ਤਾਰ, BDPO ਦਫ਼ਤਰ 'ਚ ਦਾਖਲ ਹੋ ਕੇ ਬਦਸਲੂਕੀ ਕਰਨ ਦੇ ਦੋਸ਼
ਪੁਲਿਸ ਨੇ ਸਵੇਰੇ 5 ਵਜੇ ਘਰੋਂ ਚੁੱਕਿਆ
ਡਾ. ਰਾਜ ਕੁਮਾਰ ਵੇਰਕਾ ਨੇ ਛੱਡੀ ਭਾਜਪਾ; ਕਿਹਾ, ‘ਮੈਂ ਅਪਣੇ ਘਰ ਵਾਪਸ ਜਾ ਰਿਹਾ ਹਾਂ’
ਹੋਰ ਕਾਂਗਰਸੀਆਂ ਦਾ ਵੀ ਭਾਜਪਾ ਤੋਂ ਹੋਇਆ ਮੋਹ ਭੰਗ
ਕਾਂਗਰਸ ਨੇ ਸਮਿਤ ਸਿੰਘ ਨੂੰ ਨਿਯੁਕਤ ਕੀਤਾ ਆਲ ਇੰਡੀਆ ਪ੍ਰੋਫ਼ੈਸ਼ਨਲਜ਼ ਕਾਂਗਰਸ ਦੀ ਪੰਜਾਬ ਇਕਾਈ ਦਾ ਪ੍ਰਧਾਨ
ਇਸ ਜ਼ਿੰਮੇਵਾਰੀ ਲਈ ਪਾਰਟੀ ਦਾ ਧੰਨਵਾਦ ਕਰਦਿਆਂ ਸਮਿਤ ਸਿੰਘ ਨੇ ਸੋਸ਼ਲ ਮੀਡੀਆ ਉਤੇ ਪੋਸਟ ਸਾਂਝੀ ਕੀਤੀ ਹੈ।
ਹਰਿਆਣਾ ਦੇ ਸਾਬਕਾ ਮੰਤਰੀ ਜਗਦੀਸ਼ ਯਾਦਵ ਕਾਂਗਰਸ ਵਿਚ ਸ਼ਾਮਲ; ਕਿਹਾ- ਭਾਜਪਾ ਦੀ ਉਲਟੀ ਗਿਣਤੀ ਸ਼ੁਰੂ
ਉਹ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਚੌਧਰੀ ਉਦੈਭਾਨ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਸ਼ਾਮਲ ਹੋਏ
ਵਿਦੇਸ਼ੀ ਮਹਿਮਾਨਾਂ ਤੋਂ ਗ਼ਰੀਬਾਂ ਅਤੇ ਜਾਨਵਰਾਂ ਨੂੰ ਛੁਪਾ ਰਹੀ ਭਾਰਤ ਸਰਕਾਰ: ਰਾਹੁਲ ਗਾਂਧੀ
ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਝੁੱਗੀਆਂ-ਝੌਪੜੀਆਂ ਵਾਲੇ ਇਲਾਕਿਆਂ ਨੂੰ ਕਵਰ ਕਰ ਦਿਤਾ ਗਿਆ।
ਚੀਨ ਨੇ ਸਾਡੀ ਜ਼ਮੀਨ ਹੜੱਪ ਲਈ, ਪ੍ਰਧਾਨ ਮੰਤਰੀ ਇਸ ਬਾਰੇ ਕੁੱਝ ਬੋਲਣ: ਰਾਹੁਲ ਗਾਂਧੀ
ਕਿਹਾ, ਪੂਰਾ ਲੱਦਾਖ ਜਾਣਦਾ ਹੈ ਕਿ ਚੀਨ ਨੇ ਸਾਡੀ ਜ਼ਮੀਨ ਹੜੱਪ ਲਈ
ਨੂਹ ਹਿੰਸਾ ਦੀ ਸ਼ੁਰੂਆਤੀ ਜਾਂਚ ਦੌਰਾਨ ਕਾਂਗਰਸ ਦੀ ਭੂਮਿਕਾ ਆਈ ਸਾਹਮਣੇ: ਅਨਿਲ ਵਿਜ
ਹੁਣ ਤਕ 510 ਲੋਕ ਗ੍ਰਿਫ਼ਤਾਰ; 130-140 FIRs ਦਰਜ
ਸਤੰਬਰ ਵਿਚ ਯੂਰਪ ਦਾ ਦੌਰਾ ਕਰਨਗੇ ਰਾਹੁਲ ਗਾਂਧੀ
ਰਾਹੁਲ ਦਾ ਇਹ ਦੌਰਾ ਅਜਿਹੇ ਸਮੇਂ ਹੋਣ ਦੀ ਸੰਭਾਵਨਾ ਹੈ ਜਦੋਂ 9 ਅਤੇ 10 ਸਤੰਬਰ ਨੂੰ ਰਾਸ਼ਟਰੀ ਰਾਜਧਾਨੀ 'ਚ ਜੀ-20 ਦੀ ਬੈਠਕ ਹੋਣੀ ਹੈ।
ਜਾਖੜ ਕਾਂਗਰਸ ਵਿਚ ਭਾਜਪਾ ਦੇ ਪਿੱਠੂ ਸੀ, ਉਹਨਾਂ ਨੇ ਪੰਜਾਬ ਵਿੱਚ ਕਾਂਗਰਸ ਨੂੰ ਅਸਥਿਰ ਕਰਨ ਦਾ ਕੰਮ ਕੀਤਾ-ਰਾਜਾ ਵੜਿੰਗ
ਜਾਖੜ ਕਾਂਗਰਸ ਵਿੱਚ ਭਾਜਪਾ ਦੇ ਪਿੱਠੂ ਸੀ, ਉਹਨਾਂ ਨੇ ਪੰਜਾਬ ਵਿੱਚ ਕਾਂਗਰਸ ਨੂੰ ਅਸਥਿਰ ਕਰਨ ਦਾ ਕੰਮ ਕੀਤਾ