cow
ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਗਊ ਨੂੰ ਰਾਸ਼ਟਰ ਮਾਤਾ ਐਲਾਨਣ ਲਈ ਕੇਂਦਰ ਨੂੰ 33 ਦਿਨਾਂ ਦਾ ਸਮਾਂ ਦਿਤਾ
ਗਊ ਨੂੰ ਜਾਨਵਰਾਂ ਦੀ ਸ਼੍ਰੇਣੀ ਤੋਂ ਹਟਾਉਣ ਅਤੇ ਗਊ ਹਤਿਆ ਨੂੰ ਅਪਰਾਧ ਬਣਾਉਣ ਦੀ ਮੰਗ ਕੀਤੀ
‘ਗਊ ਮਾਤਾ’ ਦੀ ਸੱਚੀ ਦੇਖ-ਭਾਲ ਤੇ ਸੇਵਾ ਕਰਨ ਦੀ ਬਜਾਏ ਮੁਸਲਮਾਨਾਂ ਨਾਲ ਰੋਸਾ ਕਿ ਉਹ ਗਾਂ ਨੂੰ ‘ਗਊ-ਮਾਤਾ ਕਿਉਂ ਨਹੀਂ ਮੰਨਦੇ’
ਇਸ ਲੜਾਈ ਦੀ ਸ਼ੁਰੂਆਤ ਕਲ ਨਹੀਂ ਹੋਈ ਸਗੋਂ ਕੁੱਝ ਮਹੀਨੇ ਪਹਿਲਾਂ ਹੀ ਹੋ ਗਈ ਸੀ ਜਦ ਇਕ ਸ਼ਖ਼ਸ ਮੋਨੂੰ ਮਾਨੇਸਰ ਵਲੋਂ ਦੋ ਮੁਸਲਮਾਨਾਂ ਨੂੰ ਮਾਰ ਦਿਤਾ ਗਿਆ
ਸੁਪਰੀਮ ਕੋਰਟ ਨੇ ਗਊਆਂ ਦੀ ਹੱਤਿਆ 'ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਦੇਣ ਤੋਂ ਕੀਤਾ ਇਨਕਾਰ - ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਕਿਹਾ ਕਿ ਅਦਾਲਤ ਉਨ੍ਹਾਂ ਨੂੰ ਕੋਈ ਵਿਸ਼ੇਸ਼ ਕਾਨੂੰਨ ਬਣਾਉਣ ਲਈ ਮਜਬੂਰ ਨਹੀਂ ਕਰ ਸਕਦੀ
ਮਹਾਰਾਸ਼ਟਰ : ਗੱਡੀ ’ਚ ਅਪਣੇ ਪਸ਼ੂ ਢੋ ਰਹੇ ਵਿਅਕਤੀ ਨੂੰ ‘ਗਊ ਰਕਸ਼ਕਾਂ’ ਨੇ ਕੁਟ-ਕੁਟ ਮਾਰਿਆ
ਬਜਰੰਗ ਦਲ ਨਾਲ ਜੁੜੇ 6 ਜਣੇ ਗ੍ਰਿਫ਼ਤਾਰ, ਹੋਰ ਮੁਲਜ਼ਮਾਂ ਦੀ ਭਾਲ ਜਾਰੀ