Cricket World Cup
World Cup News: ਵਿਸ਼ਵ ਕੱਪ ਤੋਂ ਬਾਹਰ ਹੋ ਸਕਦੇ ਹਨ ਇੰਗਲੈਂਡ ਅਤੇ ਪਾਕਿਸਤਾਨ; ਦੋਵਾਂ ਨੇ ਖੇਡਿਆ ਸੀ ਪਿਛਲਾ ਫਾਈਨਲ
ਜਾਣੋ ਕੀ ਕਹਿੰਦੇ ਨੇ ਵੱਖ-ਵੱਖ ਟੀਮਾਂ ਦੇ ਸਮੀਕਰਨ
ਕੋਹਲੀ ਅਤੇ ਰੋਹਿਤ ਕੋਲ 13 ਸਾਲ ਬਾਅਦ ਭਾਰਤ ਲਈ ਆਈ.ਸੀ.ਸੀ. ਟਰਾਫੀ ਜਿੱਤਣ ਦਾ ਆਖਰੀ ਮੌਕਾ
ਇਕੱਠੇ ਇਸ ਸਫ਼ਰ ਦਾ ਇਕ ਹੋਰ ਦਿਲਚਸਪ ਅਧਿਆਇ ਸ਼ਾਇਦ ਅਗਲੇ ਮਹੀਨੇ ਕੈਰੇਬੀਅਨ ਟਾਪੂਆਂ ਵਿਚ ਖਤਮ ਹੋਵੇਗਾ
ICC News : ਆਈ.ਸੀ.ਸੀ. ਨੇ ਵਿਸ਼ਵ ਕੱਪ ਫਾਈਨਲ ਪਿਚ ਨੂੰ ਔਸਤ ਦਰਜਾ ਦਿਤਾ
ਆਈ.ਸੀ.ਸੀ. ਮੈਚ ਰੈਫਰੀ ਅਤੇ ਜ਼ਿੰਬਾਬਵੇ ਦੇ ਸਾਬਕਾ ਬੱਲੇਬਾਜ਼ ਐਂਡੀ ਪਾਈਕ੍ਰਾਫਟ ਨੇ ਹਾਲਾਂਕਿ ਮੈਦਾਨ ਦੇ ਆਊਟਫੀਲਡ ਨੂੰ ਬਹੁਤ ਵਧੀਆ ਦਸਿਆ
ICC World Cup 2023: ਟਰਾਫ਼ੀ ਦੇਣ ਤੋਂ ਬਾਅਦ ਆਸਟ੍ਰੇਲੀਆ ਕਪਤਾਨ ਨੂੰ ਇਕੱਲੇ ਛੱਡ ਕੇ ਚਲੇ ਗਏ PM ਮੋਦੀ, ਯੂਜ਼ਰਸ ਕੱਸ ਰਹੇ ਤੰਜ਼
ਦੋਵੇਂ ਜਣੇ ਸਿਰਫ਼ 2 ਕੁ ਮਿੰਟ ਹੀ ਫੋਟੋ ਕਰਵਾਉਣ ਲਈ ਕਪਤਾਨ ਪੈਟ ਕਮਿੰਸ ਦੇ ਨਾਲ ਖੜੇ ਤੇ ਬਾਅਦ ਵਿਚ ਦੋਹੇ ਜਣੇ ਕਪਤਾਨ ਨੂੰ ਇਕੱਲਿਆਂ ਛੱਡ ਕੇ ਚਲੇ ਗਏ
Cricket World Cup 2023 : ਆਸਟਰੇਲੀਆ ਛੇਵੀਂ ਵਾਰੀ ਬਣਿਆ ਵਿਸ਼ਵ ਚੈਂਪੀਅਨ, ਫ਼ਾਈਨਲ ਮੈਚ ’ਚ ਭਾਰਤ ਨੂੰ 6 ਵਿਕੇਟਾਂ ਨਾਲ ਹਰਾਇਆ
ਸਭ ਤੋਂ ਵੱਧ 137 ਦੌੜਾਂ ਬਣਾ ਕੇ ਟਰੇਵਿਡ ਹੇਡ ਬਣੇ ‘ਪਲੇਅਰ ਆਫ਼ ਦ ਮੈਚ’
World Cup 2023 News: ਜਦੋਂ ਫਲਸਤੀਨ ਹਮਾਇਤੀ ਅਤੇ ਕੋਹਲੀ ਪ੍ਰਸ਼ੰਸਕ ਮੈਦਾਨ ’ਚ ਆ ਵੜਿਆ
'ਇਹ ਘਟਨਾ ਪਹਿਲੀ ਡ੍ਰਿੰਕ ਬਰੇਕ ਤੋਂ ਪਹਿਲਾਂ ਵਾਪਰੀ'
Cricket World Cup Final : ਆਸਟ੍ਰੇਲੀਆ ਵਿਰੁਧ ਇਤਿਹਾਸ ਰਚਣ ਲਈ ਤਿਆਰ ਭਾਰਤ, ਜਾਣੋ ਪਿੱਚ ਬਾਰੇ ਕੀ ਬੋਲੇ ਆਸਟਰੇਲੀਆਈ
ਆਸਟ੍ਰੇਲੀਆ ਹੁਣ ਤਕ ਲਗਾਤਾਰ 11 ਜਿੱਤਾਂ ਨਾਲ ਖਿਤਾਬ ਜਿੱਤਣ ਵਾਲੀ ਇਕਲੌਤੀ ਟੀਮ ਹੈ
India Vs. Australia : ਕ੍ਰਿਕੇਟ ਵਿਸ਼ਵ ਕੱਪ ਫ਼ਾਈਨਲ : ਇਨ੍ਹਾਂ ਖਿਡਾਰੀਆਂ ਦੀ ਆਪਸੀ ਟੱਕਰ ’ਤੇ ਹੋਵੇਗੀ ਸਭ ਦੀ ਨਜ਼ਰ
ਟੀਮ ਦੇ ਰੂਪ ’ਚ, ਭਾਰਤ ਨੇ ਆਸਟਰੇਲੀਆ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈi
Ind vs Aus Final World Cup Weather Update: ਅਹਿਮਦਾਬਾਦ 'ਚ ਕਿਵੇਂ ਦਾ ਰਹੇਗਾ ਮੌਸਮ? ਪੜ੍ਹੋ ਰਿਪੋਰਟ
ਹਾਲਾਂਕਿ, ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਮੀਂਹ ਦੇ ਮਾਮਲੇ ਵਿਚ ਇੱਕ ਰਿਜ਼ਰਵ ਡੇ ਰੱਖਿਆ ਹੈ।
World Cup 2023 final : ਪ੍ਰਧਾਨ ਮੰਤਰੀ ਮੋਦੀ, ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਮਾਰਕਲ ਵਿਸ਼ਵ ਕੱਪ ਫਾਈਨਲ ਮੈਚ ਵੇਖਣਗੇ
ਨਰਿੰਦਰ ਮੋਦੀ ਸਟੇਡੀਅਮ ’ਚ ਸੁਰੱਖਿਆ ਪ੍ਰਬੰਧ ਸਖ਼ਤ