cricket
ਕ੍ਰਿਕਟ ਖੇਡਦੇ ਸਮੇਂ ਹੋਈ ਬੱਚੇ ਦੀ ਮੌਤ
ਮੈਦਾਨ 'ਚ ਪਈ ਬਿਜਲੀ ਦੀ ਟੁੱਟੀ ਤਾਰ ਤੋਂ ਲੱਗਿਆ ਕਰੰਟ
ਮੁੰਬਈ ਦੇ ਨੇਹਾਲ ਵਢੇਰਾ ਦੇ ਮਾਰੇ ਛੱਕੇ ਨਾਲ ਕਾਰ 'ਚ ਪਿਆ ਡੈਂਟ, ਪਰ ਇਨ੍ਹਾਂ ਲੋਕਾਂ ਨੂੰ ਹੋਇਆ ਲੱਖਾਂ ਦਾ ਫਾਇਦਾ
ਅਸਲ 'ਚ ਇਸ ਕਾਰ ਨੂੰ ਖਿਡਾਰੀ ਨੂੰ ਮੈਨ ਆਫ ਦਾ ਸੀਰੀਜ਼ ਦੇਣ ਲਈ ਸਟੇਡੀਅਮ 'ਚ ਰੱਖਿਆ ਗਿਆ
ਮਾਣ ਵਾਲੀ ਗੱਲ : ਆਸਟ੍ਰੇਲੀਆ ਦੀ ਕ੍ਰਿਕਟ ਟੀਮ 'ਚ ਸ਼ਾਮਲ ਹੋਏ ਦੋ ਪੰਜਾਬੀ ਸਿੱਖ
ਸਿੱਖ ਨੌਜਵਾਨ ਹਰਜਸ ਸਿੰਘ ਅਤੇ ਹਰਕੀਰਤ ਸਿੰਘ ਨੇ ਬਣਾਈ ਆਸਟ੍ਰੇਲੀਆ ਦੀ ਅੰਡਰ-19 ਕ੍ਰਿਕਟ ਟੀਮ 'ਚ ਥਾਂ
IPL 2023 : ਰਾਜਸਥਾਨ ਲਈ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਯਸ਼ਸਵੀ ਜੈਸਵਾਲ ਦੇ ਸੰਘਰਸ਼ ਦੀ ਕਹਾਣੀ
ਸਖ਼ਤ ਮਿਹਨਤ 'ਤੇ ਲਗਨ ਨਾਲ ਯਸ਼ਸਵੀ ਜੈਸਵਾਲ ਬਣੇ ਮਿਸਾਲ
IPL 2023 : ਚੇਨਈ ਸੁਪਰ ਕਿੰਗਜ਼ ਬਨਾਮ ਪੰਜਾਬ ਕਿੰਗਜ਼, ਪੰਜਾਬ ਨੇ ਚੇਨਈ ਨੂੰ 4 ਵਿਕਟਾਂ ਨਾਲ ਹਰਾਇਆ
ਆਖਰੀ ਗੇਂਦ 'ਤੇ ਦਰਜ ਕੀਤੀ ਰੋਮਾਂਚਕ ਜਿੱਤ
ਪੰਜਾਬ-ਹਰਿਆਣਾ ਦੇ ਨੇਤਾਵਾਂ ਵਿਚਾਲੇ ਕ੍ਰਿਕਟ ਮੈਚ: ਮੰਤਰੀ ਮੀਤ ਹੇਅਰ ਨੇ ਲਗਾਇਆ ਸੈਂਕੜਾ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ ਪੰਜਾਬ ਦੀ ਟੀਮ
IPL ਦੇ 1,000 ਮੈਚ ਹੋਏ ਪੂਰੇ ਪਰ ਹੁਣ ਤੱਕ ਨਹੀਂ ਟੁੱਟੇ ਅੰਤਰਰਾਸ਼ਟਰੀ ਕ੍ਰਿਕਟ ਦੇ ਇਹ ਰਿਕਾਰਡ
ਅੰਤਰਰਾਸ਼ਟਰੀ ਕ੍ਰਿਕਟ ਦੇ ਕੁਝ ਅਜਿਹੇ ਰਿਕਾਰਡ ਹਨ, ਜੋ ਅਜੇ ਤੱਕ ਆਈ.ਪੀ.ਐੱਲ. 'ਚ ਬਣੇ ਜਾਂ ਟੁੱਟੇ ਨਹੀਂ ਹਨ।
ਮੁੰਬਈ ਇੰਡੀਅਨਜ਼ ਦੀ ਸਫਲਤਾ ਲਈ ਮੁੱਖ ਪਲਾਂ 'ਤੇ ਦਬਦਬਾ: ਹਰਮਨਪ੍ਰੀਤ
ਸਾਡਾ ਧਿਆਨ ਟਰਾਫੀ 'ਤੇ ਨਹੀਂ ਸੀ, ਅਸੀਂ ਇਨ੍ਹਾਂ ਸਾਰੇ ਮੌਕਿਆਂ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸੀ
ICC ਰੈਂਕਿੰਗ: ਟੀਮ ਇੰਡੀਆ ਨੇ ਰਚਿਆ ਇਤਿਹਾਸ, ਟੈਸਟ 'ਚ ਵੀ ਨੰਬਰ-1 ਟੀਮ ਬਣੀ, ਹੁਣ ਤਿੰਨਾਂ ਫਾਰਮੈਟਾਂ 'ਚ ਭਾਰਤ ਸਿਰ ਤਾਜ
ਹੁਣ ਭਾਰਤ ਦੇ ਟੈਸਟ 'ਚ 115 ਰੇਟਿੰਗ ਅੰਕ ਹਨ
WPL RCB Mentor : ਟੈਨਿਸ ਸਟਾਰ ਸਾਨੀਆ ਮਿਰਜ਼ਾ ਹੁਣ ਕ੍ਰਿਕੇਟਰਾਂ ਨੂੰ ਦੇਣਗੇ ਟ੍ਰੇਨਿੰਗ?
RCB ਦੀ ਸਲਾਹਕਾਰ ਬਣਨ 'ਤੇ ਕਿਹਾ, ਅਜਿਹਾ ਆਫਰ ਮਿਲਣ 'ਤੇ ਹੈਰਾਨੀ ਵੀ ਹੈ ਅਤੇ ਖੁਸ਼ੀ ਵੀ