delhi pollution
ਗੋਪਾਲ ਰਾਏ ਪ੍ਰਦੂਸ਼ਣ ਨਾਲੋਂ ਪੰਜਾਬ ਦੇ ਸਿਆਸੀ ਹਿੱਤਾਂ ਨੂੰ ਤਰਜੀਹ ਦੇ ਰਹੇ ਹਨ: ਭਾਜਪਾ
ਕਿਹਾ, ਉੱਤਰੀ ਭਾਰਤ ’ਚ ਪਰਾਲੀ ਸਾੜਨ ’ਚ ਪੰਜਾਬ ਦਾ ਸੱਭ ਤੋਂ ਵੱਡਾ ਹਿੱਸਾ ਹੈ
ਦਿੱਲੀ ’ਚ ਹਵਾ ਦੀ ਗੁਣਵੱਤਾ ਹੋਈ ‘ਬਹੁਤ ਖ਼ਰਾਬ’, ਕੇਂਦਰ ਨੇ GRAP ਦਾ ਦੂਜਾ ਪੜਾਅ ਲਾਗੂ ਕੀਤਾ
ਕੋਲੇ ਅਤੇ ਲਕੜੀ ਬਾਲਣ ਦੇ ਨਾਲ ਡੀਜ਼ਲ ਜੈਨਰੇਟਰ ਸੈੱਟ ਦੇ ਪ੍ਰਯੋਗ ’ਤੇ ਪਾਬੰਦੀ ਲਗਾ ਦਿਤੀ ਗਈ
Delhi Pollution: ਦਿੱਲੀ ਵਾਸੀਆਂ ਤੋਂ ਪ੍ਰਦੂਸ਼ਣ ਤੋਂ ਰਾਹਤ ਨਹੀਂ, ਹਵਾ ‘ਗੰਭੀਰ’ ਸ਼੍ਰੇਣੀ ’ਚ
ਬੀ.ਐਸ.-3 ਪਟਰੌਲ ਅਤੇ ਬੀ.ਐਸ.-4 ਡੀਜ਼ਲ ਵਾਲੀਆਂ ਚਾਰ ਪਹੀਆ ਗੱਡੀਆਂ ’ਤੇ ਪਾਬੰਦੀ ਦੇ ਹੁਕਮ
Delhi Pollution: ਕੋਲਾ ਅਧਾਰਤ ਬਿਜਲੀ ਪਲਾਂਟ ਦਿੱਲੀ-ਐਨ.ਸੀ.ਆਰ. ’ਚ ਹਵਾ ਪ੍ਰਦੂਸ਼ਣ ਵਧਾ ਰਹੇ ਹਨ: ਰੀਪੋਰਟ
ਦਿੱਲੀ-ਐਨ.ਸੀ.ਆਰ. ਦੇ 11 ਥਰਮਲ ਪਾਵਰ ਪਲਾਂਟ ਨਿਕਾਸ ਮਾਪਦੰਡਾਂ ਦੀ ਪਾਲਣਾ ਨਹੀਂ ਕਰ ਰਹੇ
Delhi Pollution: 'ਬਹੁਤ ਗੰਭੀਰ' ਸ਼੍ਰੇਣੀ ਵਿਚ ਪਹੁੰਚਣ ਦੀ ਕਗਾਰ ’ਤੇ ਦਿੱਲੀ ਦੀ ਹਵਾ ਗੁਣਵੱਤਾ, ਕਲੀ-ਜੋਟਾ ਲਾਗੂ ਹੋਣ ਦੇ ਆਸਾਰ!
ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸ਼ੁਕਰਵਾਰ ਨੂੰ ਸਵੇਰੇ 7 ਵਜੇ 437 ਸੀ, ਜਦਕਿ ਵੀਰਵਾਰ ਨੂੰ ਸ਼ਾਮ 4 ਵਜੇ ਇਹ 419 ਸੀ।
Delhi Odd-Even Formula: ਦਿੱਲੀ ਵਿਚ ਫਿਲਹਾਲ ਨਹੀਂ ਲਾਗੂ ਹੋਵੇਗਾ Odd-Even ਫਾਰਮੂਲਾ
ਪ੍ਰਦੂਸ਼ਣ ਦੇ ਪੱਧਰ ਵਿਚ ਦੇਖਿਆ ਗਿਆ ਸੁਧਾਰ
Artificial rain to save Delhi : ਦਿੱਲੀ ਸਰਕਾਰ ਦੀ ਨਕਲੀ ਬਾਰਿਸ਼ ਕਰਨ ਦੀ ਯੋਜਨਾ, ਜਾਣੋ ਕਿੰਝ ਪੈਂਦਾ ਹੈ ਨਕਲੀ ਮੀਂਹ?
ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਆਈ.ਆਈ.ਟੀ.-ਕਾਨਪੁਰ ਦੇ ਵਿਗਿਆਨੀਆਂ ਨਾਲ ਬੈਠਕ ਕੀਤੀ
Delhi Air Pollution: ਪ੍ਰਦੂਸ਼ਣ ਨੂੰ ਲੈ ਕੇ ਸੁਪ੍ਰੀਮ ਕੋਰਟ ਦਾ ਹੁਕਮ, “ਪਰਾਲੀ ਸਾੜਨ ’ਤੇ ਤੁਰੰਤ ਰੋਕ ਲਗਾਓ”
ਅਦਾਲਤ ਨੇ ਪੰਜਾਬ, ਹਰਿਆਣਾ, ਯੂਪੀ ਅਤੇ ਰਾਜਸਥਾਨ ਨੂੰ ਦਿਤੇ ਨਿਰਦੇਸ਼
Punjab Stubble Burning: ਪੰਜਾਬ ਵਿਚ ਸਾੜੀ ਪਰਾਲੀ ਪੰਜਾਬ ਦੇ ਸ਼ਹਿਰਾਂ ਤੇ ਅਸਰ ਕਿਉਂ ਨਹੀਂ ਕਰਦੀ...
ਹਰਿਆਣਾ ਨੂੰ ਕੁੱਝ ਕਿਉਂ ਨਹੀਂ ਕਹਿੰਦੀ, ਸਿੱਧੀ ਦਿੱਲੀ ਕਿਵੇਂ ਜਾ ਵੜਦੀ ਹੈ?
Delhi Pollution : ਦਿੱਲੀ-NCR ਦੇ 32 ਫ਼ੀ ਸਦੀ ਪਰਿਵਾਰ ਦੀਵਾਲੀ ’ਤੇ ਪਟਾਕੇ ਚਲਾਉਣ ਦੀ ਯੋਜਨਾ ਬਣਾ ਰਹੇ ਹਨ: ਸਰਵੇਖਣ
ਧਿਐਨ ’ਚ ਸ਼ਾਮਲ ਕਈ ਨਿਵਾਸੀਆਂ ਦਾ ਮੰਨਣਾ ਹੈ ਕਿ ਗੁਆਂਢੀ ਸੂਬਿਆਂ ’ਚ ਪਰਾਲੀ ਸਾੜਨਾ ਦਿੱਲੀ-ਐਨ.ਸੀ.ਆਰ. ’ਚ ਪ੍ਰਦੂਸ਼ਣ ਦਾ ਕਾਰਨ ਹੈ