delhi
ਆਬਕਾਰੀ ਨੀਤੀ ਮਾਮਲਾ : ਗ੍ਰਿਫ਼ਤਾਰੀ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੇ ਮਨੀਸ਼ ਸਿਸੋਦੀਆ
ਅੱਜ ਸ਼ਾਮ 4 ਵਜੇ ਹੋਵੇਗੀ ਸੁਣਵਾਈ, 4 ਮਾਰਚ ਤੱਕ CBI ਰਿਮਾਂਡ 'ਤੇ ਹਨ ਮਨੀਸ਼ ਸਿਸੋਦੀਆ
MCD 'ਚ ਹੰਗਾਮਾ : ਸਟੈਂਡਿੰਗ ਕਮੇਟੀ ਦੀ ਚੋਣ ਨੂੰ ਲੈ ਕੇ ਆਪਸ 'ਚ ਭਿੜੇ ਭਾਜਪਾ ਤੇ 'ਆਪ' ਦੇ ਕੌਂਸਲਰ
ਸਦਨ ਦੀ ਕਾਰਵਾਈ ਵੀਰਵਾਰ ਸਵੇਰ ਤੱਕ ਮੁਲਤਵੀ ਕੀਤੀ ਗਈ।
ਏਅਰ ਇੰਡੀਆ ਫਲਾਈਟ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ,ਅਮਰੀਕਾ ਤੋਂ ਦਿੱਲੀ ਆ ਰਹੇ ਸਨ 300 ਯਾਤਰੀ
ਇੰਝਣ ਵਿਚੋਂ ਤੇਲ ਲੀਕ ਹੋਣ ਮਗਰੋਂ ਕਰਵਾਈ ਗਈ ਲੈਂਡਿੰਗ
ਚੁਣੌਤੀਪੂਰਨ ਆਪਰੇਸ਼ਨ ਕਾਮਯਾਬ : ਵੱਖੋ-ਵੱਖ ਬਲੱਡ ਗਰੁੱਪਾਂ ਵਿਚਕਾਰ ਲਿਵਰ ਟ੍ਰਾਂਸਪਲਾਂਟ
ਪਤਨੀ 'ਪਾਰਵਤੀ' ਨੇ ਬਚਾਈ ਪਤੀ 'ਸ਼ਿਵ' ਦੀ ਜਾਨ
ਸ਼ਰਧਾ, ਮੇਘਾ ਤੇ ਹੁਣ ਨਿੱਕੀ : 3 ਪ੍ਰੇਮ ਕਹਾਣੀਆਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਬਣੇ ਕਾਤਲ
ਇਨ੍ਹਾਂ ਤਿੰਨਾਂ ਕੁੜੀਆਂ ਦੇ ਕਾਤਲ ਕੋਈ ਹੋਰ ਨਹੀਂ ਸਗੋਂ ਇਨ੍ਹਾਂ ਦੇ ਪ੍ਰੇਮੀ ਹਨ।
'ਦੁਨੀਆ ਦੇ ਚੋਟੀ ਦੇ 10 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਨਹੀਂ ਦਿੱਲੀ ਦਾ ਨਾਂ'
ਕੇਜਰੀਵਾਲ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਲਿਵ-ਇਨ ਪਾਰਟਨਰ ਦਾ ਕਤਲ ਕਰਕੇ ਲਾਸ਼ ਫ਼ਰਿੱਜ 'ਚ ਲੁਕੋਣ ਵਾਲਾ ਮੁਲਜ਼ਮ ਅਦਾਲਤ ਨੇ ਭੇਜਿਆ ਪੁਲਿਸ ਹਿਰਾਸਤ 'ਚ
ਅਦਾਲਤ ਨੇ ਪੁਲਿਸ ਦੀ ਅਰਜ਼ੀ 'ਤੇ ਕਾਰਵਾਈ ਕਰਦੇ ਹੋਏ ਦਿੱਤਾ 5 ਦਿਨਾਂ ਦਾ ਰਿਮਾਂਡ
ਢਾਬੇ ਦੇ ਫਰਿੱਜ 'ਚੋਂ ਮਿਲੀ ਔਰਤ ਦੀ ਲਾਸ਼
ਮੁਢਲੀ ਤਫ਼ਤੀਸ਼ 'ਚ ਨਾਜਾਇਜ਼ ਸੰਬੰਧਾਂ ਦਾ ਨਿੱਕਲਿਆ ਮਾਮਲਾ
16 ਫਰਵਰੀ ਨੂੰ ਹੋਣ ਵਾਲੀ ਮੇਅਰ ਦੀ ਚੋਣ ਮੁਲਤਵੀ ਕਰ ਦਿੱਤੀ ਜਾਵੇਗੀ, ਲੈਫ਼ਟੀਨੈਂਟ ਗਵਰਨਰ ਦੇ ਦਫ਼ਤਰ ਨੇ ਅਦਾਲਤ ਨੂੰ ਦੱਸਿਆ
ਮੇਅਰ ਦੀ ਚੋਣ ਸੰਬੰਧੀ ਪਟੀਸ਼ਨ 'ਤੇ ਸੁਪਰੀਮ ਕੋਰਟ ਹੁਣ 17 ਫਰਵਰੀ ਨੂੰ ਸੁਣਵਾਈ ਕਰੇਗੀ
'ਨਿੱਜੀ ਕਾਰਨਾਂ' ਦਾ ਹਵਾਲਾ ਦਿੰਦੇ ਹੋਏ ਜੱਜ ਨੇ ਖ਼ੁਦ ਨੂੰ ਜਾਮੀਆ ਹਿੰਸਾ ਮਾਮਲੇ ਦੀ ਸੁਣਵਾਈ ਤੋਂ ਕੀਤਾ ਵੱਖ
ਦਸੰਬਰ 2019 ਵਿੱਚ ਭੜਕੀ ਹਿੰਸਾ ਅਧੀਨ ਦਰਜ ਹੋਇਆ ਸੀ ਮਾਮਲਾ