delhi
1.75 ਲੱਖ ਕਰੋੜ ਰੁਪਏ ਤੋਂ ਵੱਧ ਟੈਕਸ ਅਦਾ ਕਰਨ ਦੇ ਬਾਵਜੂਦ ਦਿੱਲੀ ਨੂੰ ਮਿਲੇ 325 ਕਰੋੜ ਰੁਪਏ- ਅਰਵਿੰਦ ਕੇਜਰੀਵਾਲ
ਉਹਨਾਂ ਕਿਹਾ ਕਿ ਬਜਟ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੀਆਂ ਦੋਹਰੇ ਸਮੱਸਿਆਵਾਂ ’ਤੇ ਕੋਈ ਰਾਹਤ ਨਹੀਂ ਦਿੱਤੀ।
ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਦੇਵੇਂਦਰ ਕੁਮਾਰ ਨੇ ਕੀਤੀ ਖੁਦਕੁਸ਼ੀ
ਫਿਲਹਾਲ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਦੇਵੇਂਦਰ ਕੁਮਾਰ ਨੇ ਆਪਣੀ ਜਾਨ ਕਿਉਂ ਲਈ।
ਕਿਸੇ ਹੋਰ ਦੇ ਪਾਸਪੋਰਟ ’ਤੇ ਲੰਡਨ ਗਿਆ ਵਿਅਕਤੀ 1 ਸਾਲ ਬਾਅਦ ਪਰਤਿਆ ਵਾਪਸ, ਜਾਅਲਸਾਜ਼ੀ ਦੇ ਮਾਮਲੇ ’ਚ ਦਿੱਲੀ ਏਅਰਪੋਰਟ ’ਤੇ ਗ੍ਰਿਫ਼ਤਾਰ
ਪੁਲਿਸ ਉਸ ਏਜੰਟ ਦੀ ਪਛਾਣ ਕਰਨ ਲਈ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਜਿਸ ਨੇ ਯਾਤਰੀ ਨੂੰ ਲੰਡਨ ਪਹੁੰਚਣ 'ਚ ਮਦਦ ਕੀਤੀ
ਦਿੱਲੀ ਮੇਅਰ, ਡਿਪਟੀ ਮੇਅਰ ਦੀ ਟਲੀ ਚੋਣ, ਹੰਗਾਮੇ ਕਾਰਨ MCD ਸਦਨ ਦੀ ਕਾਰਵਾਈ ਮੁਲਤਵੀ
ਇਸ ਤੋਂ ਪਹਿਲਾਂ 6 ਜਨਵਰੀ ਨੂੰ ਹੰਗਾਮੇ ਕਾਰਨ ਮੇਅਰ ਦੀ ਚੋਣ ਟਾਲ ਦਿੱਤੀ ਗਈ ਸੀ।
ਚੰਡੀਗੜ੍ਹ, ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਥਾਵਾਂ 'ਤੇ ਮਹਿਸੂਸ ਕੀਤੇ ਭੂਚਾਲ ਦੇ ਝਟਕੇ
ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.8 ਮੈਗਨੀਟਿਊਡ ਮਾਪੀ ਗਈ
ਸਵਾਤੀ ਮਾਲੀਵਾਲ ਨੂੰ ਕਾਰ ਨਾਲ ਘਸੀਟਣ ਵਾਲੇ ਦੋਸ਼ੀ ਨੂੰ ਮਿਲੀ ਜ਼ਮਾਨਤ
ਕੋਰਟ ਨੇ ਕਿਹਾ- ਦੋਸ਼ੀ ਨੂੰ ਸਲਾਖਾਂ ਪਿੱਛੇ ਰੱਖਣ ਦਾ ਕੋਈ ਉਪਯੋਗੀ ਮਕਸਦ ਨਹੀਂ ਹੋਵੇਗਾ