delhi
ਦਿੱਲੀ: ਸਿੱਖ ਔਰਤ ਨੇ ਦਿੱਲੀ 'ਚ ਲਵ ਜੇਹਾਦ ਦਾ ਦੋਸ਼ ਲਗਾਇਆ,ਫੇਸਬੁੱਕ 'ਤੇ ਆਰੋਪੀ ਨਾਲ ਹੋਈ ਸੀ ਦੋਸਤੀ
ਪੁਲਿਸ ਨੇ ਬਲਾਤਕਾਰ ਸਮੇਤ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ
ਹਰਿਆਣਾ 'ਚ ਪਹਿਲਵਾਨਾਂ ਨੂੰ ਮਿਲਿਆ ਕਿਸਾਨਾਂ ਦਾ ਸਮਰਥਨ, ਜੰਤਰ-ਮੰਤਰ ਵੱਲ ਕੀਤਾ ਕੂਚ
ਸੋਨੀਪਤ ਤੋਂ ਦਿੱਲੀ ਆ ਰਹੇ ਕਿਸਾਨ ਆਗੂਆਂ ਸਮੇਤ 15 ਨੂੰ ਹਿਰਾਸਤ 'ਚ ਲਿਆ, ਅਲਰਟ 'ਤੇ ਦਿੱਲੀ ਪੁਲਿਸ
ਜੰਤਰ-ਮੰਤਰ 'ਤੇ ਦੇਰ ਰਾਤ ਪੁਲਿਸ ਨਾਲ ਝੜਪ : ਪਹਿਲਵਾਨਾਂ ਨੇ ਕਿਹਾ ਅਸੀਂ ਦੇਸ਼ ਲਈ ਜਿੱਤੇ ਮੈਡਲ ਵਾਪਸ ਕਰਾਂਗੇ
ਪਹਿਲਵਾਨ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ 11 ਦਿਨਾਂ ਤੋਂ ਹੜਤਾਲ 'ਤੇ ਹਨ
ਦਿੱਲੀ-NCR 'ਚ ਗੈਂਗਸਟਰ ਕਪਿਲ ਸਾਂਗਵਾਨ ਵਿਰੁਧ ਛਾਪੇਮਾਰੀ, 6 ਗ੍ਰਿਫ਼ਤਾਰ
ਇਕ ਕਾਰ, ਤਿੰਨ ਪਿਸਤੌਲ, ਸੱਤ ਗੋਲੀਆਂ, 20 ਲੱਖ ਰੁਪਏ, 22.4 ਗ੍ਰਾਮ ਹੈਰੋਇਨ ਅਤੇ ਹੋਰ ਨਸ਼ੀਲਾ ਪਦਾਰਥ ਬਰਾਮਦ
ਤਿਹਾੜ ਜੇਲ੍ਹ 'ਚ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਕਤਲ, ਰੋਹਿਣੀ ਕੋਰਟ ਗੋਲੀਕਾਂਡ ਦਾ ਸੀ ਆਰੋਪੀ
ਦੇਸ਼ ਦੀ ਹਾਈ ਸਕਿਓਰਿਟੀ ਜੇਲ ਮੰਨੀ ਜਾਂਦੀ ਤਿਹਾੜ ਜੇਲ 'ਚ ਗੈਂਗ ਵਾਰ ਹੋਣ ਦੀ ਖਬਰ ਸਾਹਮਣੇ ਆਈ
ਦਿੱਲੀ ਵਿੱਚ ਵਾਪਰੀ ਵੱਡੀ ਵਾਰਦਾਤ! ਕਾਰ ਦੇ ਬੋਨਟ 'ਤੇ ਵਿਅਕਤੀ ਨੂੰ 3 ਕਿਲੋਮੀਟਰ ਤੱਕ ਘਸੀਟਿਆ
CCTV 'ਚ ਕੈਦ ਹੋਈ ਘਟਨਾ, ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਕਾਰਵਾਈ
ਦਿੱਲੀ ਦੇ ਸਾਕੇਤ ਵਿਚ ਖੁੱਲ੍ਹਿਆ ਐਪਲ ਸਟੋਰ, CEO ਟਿਮ ਕੁੱਕ ਨੇ ਕੀਤਾ ਗਾਹਕਾਂ ਦਾ ਸਵਾਗਤ
'ਐਪਲ ਸਾਕੇਤ' ਨਾਮ ਦੇ ਸਟੋਰ ਦਾ ਡਿਜ਼ਾਈਨ ਦਿੱਲੀ ਦੇ ਪੁਰਾਣੇ ਗੇਟਾਂ ਤੋਂ ਪ੍ਰੇਰਿਤ ਹੈ
ਫਰਜ਼ੀ ਸੰਮਨ ਜਾਰੀ ਕਰਨ ਦੇ ਦੋਸ਼ 'ਚ ED ਦਾ ਸਾਬਕਾ ਕਰਮਚਾਰੀ ਗ੍ਰਿਫ਼ਤਾਰ
6 ਅਪ੍ਰੈਲ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ, ਜਿਸ ਤੋਂ ਬਾਅਦ ਕੋਲਕਾਤਾ ਦੀ ਇਕ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਉਸਨੂੰ 29 ਅਪ੍ਰੈਲ ਤਕ ਈਡੀ ਦੀ ਹਿਰਾਸਤ ’ਚ ਭੇਜਿਆ
'ਬੈਗ 'ਚ ਬੰਬ ਹੈ'; ਫਲਾਈਟ ਯਾਤਰੀ ਨੂੰ ਕਹਿਣਾ ਪਿਆ ਭਾਰੀ, FIR ਦਰਜ
ਪੁਲਿਸ ਯਾਤਰੀ ਤੋਂ ਕਰ ਰਹੀ ਹੈ ਪੁੱਛਗਿੱਛ
ਜਨਮ ਤਰੀਕ ਵਿੱਚ ਅੰਤਰ ਹੋਣ ਕਾਰਨ ਉਸਾਰੀ ਮਜ਼ਦੂਰ ਨੂੰ ਪੈਨਸ਼ਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ: ਦਿੱਲੀ ਹਾਈ ਕੋਰਟ
ਪੈਨਸ਼ਨ ਲਾਭਾਂ ਲਈ ਇੱਕ ਉਸਾਰੀ ਮਜ਼ਦੂਰ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਲਿਆ ਫ਼ੈਸਲਾ