died
ਅੰਮ੍ਰਿਤਸਰ: ਕੁੱਤਿਆਂ ਨੂੰ ਰੋਟੀ ਪਾਉਣ ਜਾ ਰਹੇ ਬਜ਼ੁਰਗ ਨੂੰ ਕਾਰ ਨੇ ਕੁਚਲਿਆ, ਮੌਤ
ਘਟਨਾ CCTV 'ਚ ਹੋਈ ਕੈਦ
ਡਾਕਟਰੀ ਦੀ ਡਿਗਰੀ ਮਿਲਣ ਤੋਂ ਇਕ ਦਿਨ ਪਹਿਲਾਂ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਮੌਤ
ਮਾਪਿਆਂ ਦਾ ਸੀ ਇਕਲੌਤਾ ਪੁੱਤ
ਸੂਏ ਵਿਚ ਡੁੱਬਣ ਨਾਲ 9 ਸਾਲ ਦੇ ਬੱਚੇ ਦੀ ਮੌਤ
ਚੋਥੀ ਜਮਾਤ ਵਿਚ ਪੜ੍ਹਦਾ ਆਰੀਅਨ ਦੋ ਭੈਣਾ ਦਾ ਇਕੱਲਾ ਭਰਾ ਸੀ
ASI ਦੇ ਜਵਾਨ ਪੁੱਤ ਦੀ ਅਮਰੀਕਾ 'ਚ ਸੜਕ ਹਾਦਸੇ 'ਚ ਮੌਤ
4 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਅਮਰੀਕਾ ਗਿਆ ਸੀ।
" ਦਿਲ ਸੇ ਬੁਰਾ ਲਗਤਾ ਹੈ ਯਾਰ" ਮੀਮ ਫੇਮ ਦੇਵਰਾਜ ਪਟੇਲ ਦੀ ਸੜਕ ਹਾਦਸੇ ਵਿਚ ਮੌਤ, ਸੀ ਐਮ ਭੁਪੇਸ਼ ਬਘੇਲ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਮੁੱਖ ਮੰਤਰੀ ਨੇ ਕੀਤਾ ਸੋਗ ਦਾ ਪ੍ਰਗਟਾਵਾ:
ਰੋਜ਼ੀ-ਰੋਟੀ ਦੀ ਤਲਾਸ਼ 'ਚ ਕੈਨੇਡਾ ਗਏ ਪੰਜਾਬੀ ਨੌਜੁਆਨ ਦੀ ਸੜਕ ਹਾਦਸੇ ’ਚ ਮੌਤ ਮੌਤ
ਕਰੀਬ 6 ਸਾਲ ਪਹਿਲਾਂ ਗਿਆ ਸੀ ਵਿਦੇਸ਼
UK 'ਚ ਨਹਿਰ 'ਚ ਡੁੱਬਣ ਕਾਰਨ 25 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ
ਤਾਮਿਲਨਾਡੂ ਦਾ ਸੀ ਮ੍ਰਿਤਕ ਨੌਜਵਾਨ
ਅਮਰੀਕਾ : ਹਵਾਈ ਅੱਡੇ ਦੇ ਮੁਲਾਜ਼ਮ ਨੂੰ ਜਹਾਜ਼ ਦੇ ਇੰਜਣ ਨੇ ਖਿੱਚਿਆ, ਮੌਤ
ਇਸ ਤਰ੍ਹਾਂ ਦੀ ਘਟਨਾ ਪਿਛਲੇ ਸਾਲ ਦੇ ਅਖੀਰ ’ਚ ਅਲਬਾਮਾ ’ਚ ਵੀ ਹੋਈ ਸੀ
ਗਰੀਬ ਲਈ ਕਾਲ ਬਣ ਕੇ ਆਇਆ ਮੀਂਹ, ਮਕਾਨ ਦੀ ਛੱਤ ਡਿੱਗਣ ਨਾਲ ਨੌਜਵਾਨ ਦੀ ਹੋਈ ਮੌਤ
ਰਿਸ਼ਤੇਦਾਰੀ 'ਚ ਜਾਣ ਨਾਲ ਪ੍ਰਵਾਰ ਦੇ ਬਾਕੀ ਜੀਆਂ ਦਾ ਹੋਇਆ ਬਚਾਅ
ਰੇਲਵੇ ਸਟੇਸ਼ਨ ’ਤੇ ਮਹਿਲਾ ਨੂੰ ਲੱਗਿਆ ਕਰੰਟ, ਮੌਤ
ਪ੍ਰਵਾਰ ਨਾਲ ਛੁੱਟੀਆਂ ਮਨਾਉਣ ਜਾ ਰਹੀ ਸੀ ਮ੍ਰਿਤਕਾ