drowning
ਬਿਹਾਰ : ਸੋਨ ਨਦੀ ’ਚ ਡੁੱਬਣ ਨਾਲ 6 ਬੱਚਿਆਂ ਦੀ ਮੌਤ, ਇਕ ਲਾਪਤਾ
ਸਾਰੇ ਬੱਚੇ 10-12 ਸਾਲ ਦੀ ਉਮਰ ਦੇ ਹਨ
ਕੋਚਿੰਗ ਸੈਂਟਰ ’ਚ ਮੌਤ ਮਾਮਲਾ : ਬੇਸਮੈਂਟ ਦੇ ਚਾਰ ਸਹਿ-ਮਾਲਕਾਂ ਨੂੰ ਮਿਲੀ ਅੰਤਰਿਮ ਜ਼ਮਾਨਤ
ਰਾਹਤ ਸਹਿ-ਮਾਲਕਾਂ ਵਲੋਂ ਰੈੱਡ ਕਰਾਸ ਕੋਲ 5 ਕਰੋੜ ਰੁਪਏ ਜਮ੍ਹਾ ਕਰਵਾਉਣ ’ਤੇ ਨਿਰਭਰ ਕਰਦੀ ਹੈ : ਅਦਾਲਤ
ਆਸਟਰੇਲੀਆ ’ਚ ਭਾਰਤੀ ਮੂਲ ਦੇ ਦੋ ਨੌਜੁਆਨਾਂ ਦੀ ਡੁੱਬਣ ਕਾਰਨ ਮੌਤ
ਭਾਰਤ ’ਚ ਹੈਦਰਾਬਾਦ ਦੇ ਰਹਿਣ ਵਾਲੇ ਸਨ ਦੋਵੇਂ ਨੌਜੁਆਨ
ਨਹਿਰ 'ਚ ਡਿੱਗੇ ਫੋਨ ਨੂੰ ਕੱਢਣ ਲਈ ਮਾਰੀ ਛਾਲ, ਡੁੱਬਣ ਨਾਲ ਹੋਈ ਮੌਤ
ਮੋਬਾਈਲ ਫੋਨ ਦੇ ਚੱਕਰ 'ਚ ਗਵਾਈ ਜਾਨ
ਗਣਪਤੀ ਵਿਸਰਜਨ ਤੋਂ ਬਾਅਦ ਨਹਿਰ 'ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
14 ਘੰਟੇ ਬਾਅਦ ਮ੍ਰਿਤਕ ਦੀ ਲਾਸ਼ ਕੀਤੀ ਬਰਾਮਦ
ਸੁਲਤਾਨਪੁਰ ਲੋਧੀ 'ਚ ਬਿਆਸ ਦਰਿਆ 'ਚ ਡੁੱਬਣ ਨਾਲ 2 ਬੱਚਿਆਂ ਦੀ ਹੋਈ ਮੌਤ
ਗੁਰਬੀਰ ਸਿੰਘ ਤੇ ਸਮਰ ਵਜੋਂ ਹੋਈ ਮ੍ਰਿਤਕ ਬੱਚਿਆਂ ਦੀ ਪਹਿਚਾਣ
ਜਲੰਧਰ 'ਚ ਹੜ੍ਹ ਦੇ ਪਾਣੀ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ
ਮਜਦੂਰੀ ਕਰਕੇ ਪ੍ਰਵਾਰ ਦਾ ਢਿੱਡ ਭਰਦਾ ਸੀ ਮ੍ਰਿਤਕ
ਫਿਰੋਜ਼ਪੁਰ : ਸਤਲੁਜ ਦਰਿਆ 'ਚ ਡੁੱਬਣ ਕਾਰਨ 18 ਸਾਲਾ ਨੌਜੁਆਨ ਦੀ ਮੌਤ
ਅਚਾਨਕ ਮਿੱਟੀ ਖਿਸਕਣ ਕਾਰਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹਿਆ ਕੁਲਵਿੰਦਰ ਸਿੰਘ
ਰਾਜਸਥਾਨ 'ਚ ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਬੱਚੇ ਦੀ ਮੌਤ
ਖੇਡਦਾ ਹੋਇਆ ਬਾਥਰੂਮ ਚ ਚਲਾ ਗਿਆ ਸੀ ਡੇਢ ਸਾਲ ਦਾ ਮਾਸੂਮ
ਪੰਚਕੂਲਾ : ਘੱਗਰ ਨਦੀ ’ਚ ਡੁੱਬਣ ਕਾਰਨ 35 ਸਾਲਾ ਵਿਅਕਤੀ ਦੀ ਮੌਤ
ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ