Elon Musk
Elon Musk News: ਭਾਰਤ ਆਉਣਗੇ X ਦੇ ਮਾਲਕ ਐਲੋਨ ਮਸਕ; ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਨਗੇ ਮੁਲਾਕਾਤ
ਸੂਤਰਾਂ ਨੇ ਕਿਹਾ ਕਿ ਉਹ ਅਪਣੇ ਦੌਰੇ ਦੌਰਾਨ ਦੇਸ਼ ਵਿਚ ਕੰਪਨੀ ਦੀਆਂ ਨਿਵੇਸ਼ ਯੋਜਨਾਵਾਂ ਦਾ ਐਲਾਨ ਕਰ ਸਕਦੇ ਹਨ।
Educational qualifications of richest people: ਦੁਨੀਆਂ ਦੇ ਸੱਭ ਤੋਂ ਅਮੀਰ ਲੋਕਾਂ ਨੇ ਕੀਤੀ ਹੈ ਕਿੰਨੀ ਪੜ੍ਹਾਈ, ਜਾਣੋ ਇਥੇ
ਟੇਸਲਾ ਦੇ ਸੰਸਥਾਪਕ ਅਤੇ ਸੀਈਓ ਐਲੋਨ ਮਸਕ ਨੇ ਕਿੰਗਸਟਨ, ਓਨਟਾਰੀਓ ਵਿਚ ਕੁਈਨਜ਼ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ।
Elon Musk News: ‘ਐਕਸ’ ਤੋਂ ਇਸ਼ਤਿਹਾਰ ਹਟਾਉਣ ਵਾਲਿਆਂ ’ਚ ਵਾਲਮਾਰਟ ਵੀ ਸ਼ਾਮਲ, ਜਾਣੋ ਕਿਉਂ ਛਿੜਿਆ ਵਿਵਾਦ
ਕਿਹਾ, 'ਕਿਉਂਕਿ ਸਾਨੂੰ ਅਪਣੇ ਗਾਹਕਾਂ ਤਕ ਪਹੁੰਚਣ ਲਈ ਹੋਰ ਮੰਚ ਲੱਭ ਲਏ ਹਨ'
Elon Musk's son name: ਐਲੋਨ ਮਸਕ ਨੇ ਨੋਬਲ ਪੁਰਸਕਾਰ ਜੇਤੂ ਭਾਰਤੀ ਵਿਗਿਆਨੀ ਦੇ ਨਾਂਅ ’ਤੇ ਰੱਖਿਆ ਅਪਣੇ ਬੇਟੇ ਦਾ ਨਾਂਅ
ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦਸਿਆ ਕਾਰਨ
ਐਲੋਨ ਮਸਕ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕੀਤਾ ਵੱਡਾ ਦਾਅਵਾ
'ਕੋਵਿਡ ਦੀ ਵੈਕਸੀਨ ਨੇ ਮੈਨੂੰ ਹਸਪਤਾਲ ਪਹੁੰਚਾ ਦਿੱਤਾ'
ਟੇਸਲਾ ਦੇ ਨਵੇਂ CFO ਬਣੇ ਭਾਰਤੀ ਮੂਲ ਦੇ ਵੈਭਵ ਤਨੇਜਾ
7 ਸਾਲਾਂ ਤੋਂ Elon Musk ਦੀ ਕੰਪਨੀ ਵਿਚ ਕੰਮ ਕਰ ਰਿਹਾ ਸੀ ਵੈਭਵ
ਟਵਿਟਰ ਪੋਸਟ ਕਾਰਨ ਨੌਕਰੀ ਜਾਣ ’ਤੇ ਐਲੋਨ ਮਸਕ ਕਰਨਗੇ ਮਦਦ; ਜਾਣੋ ਕਿਵੇਂ
ਐਕਸ ਕਾਰਪ ਦੇ ਮਾਲਕ ਦੇ ਇਸ ਕਦਮ 'ਤੇ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਐਲੋਨ ਮਸਕ ਦੀ ਲੀਡਰਸ਼ਿਪ ਚ ਟਵਿੱਟਰ ਚੋਂ ਨਿਕਲਿਆ ਦਮ, ਰੈਨੇਨਿਊ ਹੋਇਆ ਅੱਧਾ
ਜਦੋਂ ਤੋਂ ਮਸਕ ਟਵਿੱਟਰ ਦਾ ਮਾਲਕ ਬਣਿਆ ਹੈ, ਉਦੋਂ ਤੋਂ ਹੀ ਕੰਪਨੀ ਉਥਲ-ਪੁਥਲ ਵਿਚ ਹੈ
ਟਵਿਟਰ ਯੂਜ਼ਰਸ ਲਈ ਵੱਡੀ ਖ਼ਬਰ, ਐਲੋਨ ਮਸਕ ਨੇ ਵੈਰੀਫਾਈਡ ਤੇ ਅਨਵੈਰੀਫਾਈਡ ਅਕਾਊਂਟਸ ਦੀ ਲਿਮਿਟ ਕੀਤੀ ਤੈਅ
ਕੋਈ ਵੀ ਟਵੀਟ ਵੇਖਣ ਲਈ ਹੁਣ Login ਕਰਨਾ ਜ਼ਰੂਰੀ
ਉਪਗ੍ਰਹਿ ਸਪੈਕਟਰਮ ਲਈ ਮਸਕ ਅਤੇ ਅੰਬਾਨੀ ਆਹਮੋ-ਸਾਹਮਣੇ
ਐਲਨ ਮਸਕ ਲਾਇਸੈਂਸ ਲੈਣ ਦੇ ਇਛੁਕ, ਅੰਬਾਨੀ ਚਾਹੁੰਦੇ ਨੇ ਸਰਕਾਰੀ ਬੋਲੀ