Fact Check
ਰਾਹਤ ਸਮਗਰੀ ਬਦਲੇ ਹਿੰਦੂ ਬੱਚੇ ਦੀ ਧਾਰਮਿਕ ਮਾਲਾ ਕੱਟਣ ਦਾ ਦਾਅਵਾ ਫਰਜ਼ੀ ਹੈ, Fact Check ਰਿਪੋਰਟ
ਵਾਇਰਲ ਹੋ ਰਹੇ ਵੀਡੀਓ ਵਿਚ ਦਿੱਸ ਰਿਹਾ ਬੱਚਾ ਮੁਸਲਿਮ ਸਮੁਦਾਏ ਤੋਂ ਹੈ। ਇਸ ਵੀਡੀਓ ਵਿਚ ਇੱਕ ਮੌਲਾਨਾ ਵੱਲੋਂ ਬੱਚੇ ਦਾ ਤਾਬਿਜ਼ ਕੱਟਿਆ ਜਾ ਰਿਹਾ ਹੈ।
ਕੁੱਤੇ 'ਤੇ ਜੰਗਲੀ ਜਾਨਵਰ ਦੇ ਹਮਲੇ ਦਾ ਇਹ ਵੀਡੀਓ ਪੰਜਾਬ ਦਾ ਨਹੀਂ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦੇ ਪਟਿਆਲਾ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ। ਹੁਣ ਰਾਜਸਥਾਨ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ।
ਚੋਰਾਂ ਦੇ ਇਸ ਪੋਸਟਰ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਹੈ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਸ ਪੋਸਟਰ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਇਸਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ ਹੈ।
ਬੰਗਲਾਦੇਸ਼ ਹਿੰਸਾ ਨਾਲ ਜੁੜੇ ਦਾਅਵਿਆਂ ਦਾ Fact Check... ਪੜ੍ਹੋ ਇਸ ਹਫਤੇ ਦਾ Spokesman's Fact Wrap
ਇਸ ਹਫਤੇ ਦਾ Weekly Fact Wrap
ਰੇਲ ਦੀ ਪਟੜੀ ਨਾਲ ਛੇੜਛਾੜ ਕਰਦੇ ਬੱਚੇ ਦਾ ਇਹ ਵੀਡੀਓ ਭਾਰਤ ਦਾ ਨਹੀਂ ਪਾਕਿਸਤਾਨ ਦਾ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ। ਹੁਣ ਪਾਕਿਸਤਾਨ ਦੇ ਵੀਡੀਓ ਭਾਰਤ ਦਾ ਦੱਸਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਇਹ ਵਾਇਰਲ ਵੀਡੀਓ ਬਦਰੀਨਾਥ ਦਾ ਨਹੀਂ ਬਲਕਿ ਕੋਲੰਬੀਆ ਵਿਚ ਆਏ ਹੜ੍ਹ ਦਾ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਉੱਤਰਾਖੰਡ ਦੇ ਬਦਰੀਨਾਥ ਦਾ ਨਹੀਂ ਬਲਕਿ ਕੋਲੰਬੀਆ ਦਾ ਹੈ। ਹੁਣ ਕੋਲੰਬੀਆ ਦੇ ਵੀਡੀਓ ਨੂੰ ਭਾਰਤ ਦਾ ਦੱਸਕੇ ਗੁੰਮਰਾਹ ਕੀਤਾ ਜਾ ਰਿਹਾ ਹੈ।
ਫੈਸਲੇ ਤੋਂ ਨਰਾਜ਼ ਵਿਅਕਤੀ ਨੇ ਨਹੀਂ ਕੁੱਟਿਆ ਜਜ, ਵੀਡੀਓ ਟਾਈਪਿਸਟ ਤੇ ਮੁਨਸ਼ੀ ਦੀ ਲੜਾਈ ਦਾ ਹੈ, Fact Check ਰਿਪੋਰਟ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਜਗਾਧਰੀ ਕੋਰਟ ਵਿਖੇ ਟਾਈਪਿਸਟ ਤੇ ਮੁਨਸ਼ੀ ਵਿਚਕਾਰ ਹੋਈ ਝੜਪ ਦਾ ਹੈ।
ਇਹ ਵਾਇਰਲ ਵੀਡੀਓ ਬੰਗਲਾਦੇਸ਼ ਵਿਖੇ ਹਿੰਦੂ ਅਧਿਆਪਕ ਨਾਲ ਦੁਰਵਿਵਹਾਰ ਦਾ ਨਹੀਂ ਹੈ, Fact Check ਰਿਪੋਰਟ
ਬੰਗਲਾਦੇਸ਼ ਦੇ ਮੁਸਲਿਮ ਸਿਵਲ ਅਧਿਕਾਰੀ ਤੌਫੀਕ ਇਸਲਾਮ ਨਾਲ ਦੁਰਵਿਵਹਾਰ ਦੇ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਪਸ਼ੂਆਂ ਦੇ ਰੁੜ੍ਹਨ ਦਾ ਇਹ ਵੀਡੀਓ ਬੰਗਲਾਦੇਸ਼ ਹੜ੍ਹ ਨਾਲ ਸਬੰਧਿਤ ਨਹੀਂ ਹੈ, Fact Check ਰਿਪੋਰਟ
ਇਹ ਬੰਗਲਾਦੇਸ਼ ਦਾ ਨਹੀਂ ਬਲਕਿ ਮੈਕਸੀਕੋ ਦਾ ਪੁਰਾਣਾ ਵੀਡੀਓ ਹੈ। ਹੁਣ ਮੈਕਸੀਕੋ ਦੇ ਵੀਡੀਓ ਨੂੰ ਗਲਤ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਕਹਿੰਦੀ ਹੈ ਕੋਲਕਾਤਾ ਡਾਕਟਰ ਕੇਸ ਦੀ ਪੋਸਟ-ਮਾਰਟਮ ਰਿਪੋਰਟ... ਸਪੋਕਸਮੈਨ ਵਿਸ਼ੇਸ਼
ਕੋਲਕਾਤਾ ਡਾਕਟਰ ਕੇਸ ਦੀ ਪੋਸਟ-ਮਾਰਟਮ ਰਿਪੋਰਟ 'ਤੇ ਸਪੋਕਸਮੈਨ ਵਿਸ਼ੇਸ਼