found
ਦਿੱਲੀ 'ਚ ਵਿਦੇਸ਼ੀ ਔਰਤ ਦੀ ਮਿਲੀ ਲਾਸ਼, ਪੁਲਿਸ ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਸਵਿਟਜ਼ਰਲੈਂਡ ਦੀ ਰਹਿਣ ਵਾਲੀ ਸੀ ਮ੍ਰਿਤਕ ਔਰਤ
ਪਵਿੱਤਰ ਕਾਲੀ ਵੇਈਂ ਨਦੀ ਵਿਚ ਡੁੱਬੀ ਮਹਿਲਾ ਦੀ ਮਿਲੀ ਲਾਸ਼
ਬੀਤੇ ਦਿਨੀਂ ਮੱਖੀਆਂ ਦੇ ਝੁੰਡ ਤੋਂ ਬਚਣ ਲਈ ਮਹਿਲਾ ਨੇ ਮਾਰੀ ਸੀ ਕਾਲੀ ਵੇਈਂ ਨਦੀ 'ਚ ਛਾਲ
ਲੁਧਿਆਣਾ 'ਚ ਤਿੰਨ ਦਿਨਾਂ ਤੋਂ ਲਾਪਤਾ ਗੱਤਕਾ ਖਿਡਾਰੀ ਦੀ ਮਿਲੀ ਲਾਸ਼
ਲਾਸ਼ ਦੇ ਵੱਢੇ ਹੋਏ ਹਨ ਦੋਵੇਂ ਹੱਥ
ਬਠਿੰਡਾ 'ਚ ਲੜਕੀ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਮਚਿਆ ਹੜਕੰਪ
ਪੁੁਲਿਸ ਨੇ ਲਾਸ਼ ਨੂੰ ਕਬਜ਼ੇ ਵਿਟ ਲੈ ਕੇ ਪੋਸਟਮਾਰਟਮ ਲਈ ਭੇਜਿਆ
ਜਲੰਧਰ 'ਚ ਤਿੰਨ ਦਿਨ ਤੋਂ ਲਾਪਤਾ ਵਿਅਕਤੀ ਦੀ ਮਿਲੀ ਲਾਸ਼, ਕਤਲ ਤੋਂ ਪਹਿਲਾਂ ਤੇਜ਼ਾਬ ਨਾਲ ਮੂੰਹ ਮਚਾਇਆ
ਵੇਟਰ ਦਾ ਕੰਮ ਕਰਦਾ ਸੀ ਮ੍ਰਿਤਕ ਵੀਰੂ
ਗੁਰਦੁਆਰਾ ਸਾਹਿਬ ਦੇ ਸਰੋਵਰ 'ਚੋਂ ਔਰਤ ਦੀ ਮਿਲੀ ਲਾਸ਼, ਸੇਵਾਦਾਰਾਂ ਨੇ ਕੱਢੀ ਬਾਹਰ
ਔਰਤ ਦੀ ਹਜੇ ਤੱਕ ਨਹੀਂ ਹੋ ਸਕੀ ਪਹਿਚਾਣ
ਜਲੰਧਰ 'ਚ ਨਹਿਰ 'ਚੋਂ ਮਿਲੀ ਲਾਪਤਾ ਬੱਚੇ ਦੀ ਲਾਸ਼
ਮਾਂ ਦਾ ਦੋਸ਼ ਹੈ ਕਿ ਉਸ ਦੇ ਪੁੱਤਰ ਦੀ ਮੌਤ ਨਹਿਰ 'ਚ ਡੁੱਬਣ ਕਾਰਨ ਨਹੀਂ ਹੋਈ, ਸਗੋਂ ਉਸ ਨੂੰ ਮਾਰ ਕੇ ਨਹਿਰ 'ਚ ਸੁੱਟ ਦਿਤਾ ਗਿਆ ਹੈ।
ਖੁਦਾਈ ਦੌਰਾਨ ਆਦਿਵਾਸੀਆਂ ਨੂੰ ਲਭਿਆ ਖਜ਼ਾਨਾ, ਪੁਲਿਸ ਵਾਲਿਆਂ ਨੇ ਲੁਟਿਆ
240 ਸੋਨੇ ਦੇ ਸਿੱਕੇ ਚੋਰੀ ਕਰਨ ਦੇ ਦੋਸ਼ ਹੇਠ ਚਾਰ ਪੁਲਿਸ ਮੁਲਾਜ਼ਮ ਮੁਅੱਤਲ, ਮਾਮਲਾ ਦਰਜ
ਲੁਧਿਆਣਾ 'ਚ ਨਗਨ ਹਾਲਤ 'ਚ ਮਿਲੀ ਲਾਸ਼, ਪੈ ਚੁੱਕੇ ਸਨ ਕੀੜੇ
ਖਾਲੀ ਪਲਾਟ 'ਚ ਪਈ ਲਾਸ਼ ਨੂੰ ਦੇਖ ਲੋਕਾਂ ਨੇ ਪੁਲਿਸ ਨੂੰ ਦਿਤੀ ਸੂਚਨਾ
ਘਰੋਂ ਦਵਾਈ ਲੈਣ ਗਏ ਨੌਜੁਆਨ ਦੀ ਸੂਏ ਕੋਲੋਂ ਮਿਲੀ ਲਾਸ਼
ਪ੍ਰਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ