G20 summit
ਪੱਕਾ ਵਿਸ਼ਵਾਸ ਹੈ ਕਿ ਜੀ-20 ਸਿਖਰ ਸੰਮੇਲਨ ਮਨੁੱਖੀ ਕੇਂਦਰਿਤ, ਸਮਾਵੇਸ਼ੀ ਵਿਕਾਸ ਲਈ ਨਵਾਂ ਰਾਹ ਪੱਧਰਾ ਕਰੇਗਾ: ਮੋਦੀ
ਉਨ੍ਹਾਂ ਤਰੱਕੀ ਲਈ ਮਨੁੱਖੀ-ਕੇਂਦਰਿਤ ਪਹੁੰਚ ’ਤੇ ਭਾਰਤ ਦੇ ਜ਼ੋਰ ਨੂੰ ਵੀ ਰੇਖਾਂਕਿਤ ਕੀਤਾ।
ਜੀ-20 ਸੰਮੇਲਨ ਲਈ ਦਿੱਲੀ ਪਹੁੰਚ ਰਹੇ ਵੱਖ-ਵੱਖ ਦੇਸ਼ਾਂ ਦੇ ਮੁਖੀ, ਇੰਝ ਹੋ ਰਿਹਾ ਸਵਾਗਤ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਦਫ਼ਤਰ ਵਲੋਂ ਭਾਰਤ ਪਹੁੰਚ ਰਹੇ ਇਨ੍ਹਾਂ ਆਗੂਆਂ ਦੇ ਸਵਾਗਤ ਦੀ ਇਕ ਵੀਡੀਉ ਵੀ ਸਾਂਝੀ ਕੀਤੀ ਗਈ।
ਜੀ-20 ਸੰਮੇਲਨ: ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਦੇ ਸਵਾਗਤ ਲਈ ਦਿੱਲੀ ਤਿਆਰ; ਭਲਕੇ ਭਾਰਤ ਪਹੁੰਚਣਗੇ ਜੋਅ ਬਾਈਡਨ ਅਤੇ ਰਿਸ਼ੀ ਸੂਨਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰ ਸਕਦੇ ਹਨ ਅਮਰੀਕੀ ਰਾਸ਼ਟਰਪਤੀ
G-20 ਸੰਮੇਲਨ: ਡੈਲੀਗੇਟਾਂ ਅਤੇ ਨੌਕਰਸ਼ਾਹਾਂ ਦੇ ਪਛਾਣ ਪੱਤਰਾਂ ’ਚ ਬਦਲਾਅ; ਲਿਖਿਆ ਜਾਵੇਗਾ 'ਭਾਰਤ ਆਫੀਸ਼ੀਅਲ'
ਪਛਾਣ ਪੱਤਰਾਂ ਵਿਚ ਵੀ ‘ਇੰਡੀਆ’ ਦੀ ਤਾਂ ’ਤੇ ਭਾਰਤ ਲਿਖਿਆ ਜਾਵੇਗਾ।
ਲਾਕਡਾਊਨ ਦੀ ਅਫਵਾਹ 'ਤੇ ਦਿੱਲੀ ਪੁਲਿਸ ਦਾ ਸਪਸ਼ਟੀਕਰਨ... "ਦਿੱਲੀ ਬੰਦ ਨਹੀਂ ਹੈ"
ਦਿੱਲੀ ਦੀ ਪੁਲਿਸ ਨੇ ਸਪਸ਼ਟੀਕਰਨ ਦੇ ਕੇ ਸਾਫ ਲਿਖਿਆ ਕਿ "ਦਿੱਲੀ ਬੰਦ ਨਹੀਂ ਹੈ"।
ਜੀ-20 ਸੰਮੇਲਨ ਤੋਂ ਪਹਿਲਾਂ ਦਿੱਲੀ 'ਚ 'ਪੈਰਾਗਲਾਈਡਰ', ਗਰਮ ਹਵਾ ਦੇ ਗੁਬਾਰੇ ਆਦਿ 'ਤੇ ਪਾਬੰਦੀ
ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਇਸ ਸਬੰਧ 'ਚ ਹੁਕਮ ਜਾਰੀ ਕੀਤਾ
ਅਗਲੇ ਮਹੀਨੇ ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ
7-10 ਸਤੰਬਰ ਤਕ G-20 ਬੈਠਕ 'ਚ ਲੈਣਗੇ ਹਿੱਸਾ