Glenn Maxwell
IPL Auction 2025 Punjab Kings Full Squad: ਪੰਜਾਬ ਕਿੰਗਜ਼ ਨੇ ਤਿਆਰ ਕੀਤੀ ਖ਼ਤਰਨਾਕ ਟੀਮ
ਪੰਜਾਬ ਕਿੰਗਜ਼ (PBKS) ਨੇ IPL 2025 ਲਈ ਦੋ ਅਨਕੈਪਡ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ।
RCB ਦੇ ਮੈਕਸਵੈਲ ਨੇ IPL 2024 ਤੋਂ ‘ਮਾਨਸਿਕ ਅਤੇ ਸਰੀਰਕ’ ਬ੍ਰੇਕ ਲਿਆ, ਜਾਣੋ ਕਾਰਨ
ਮੈਕਸਵੈਲ ਦੇ ਕਰੀਅਰ ’ਚ ਇਹ ਦੂਜੀ ਵਾਰ ਹੈ ਜਦੋਂ ਉਨ੍ਹਾਂ ਮੁਕਾਬਲੇਬਾਜ਼ ਕ੍ਰਿਕਟ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ
Fact Check: ਸਚਿਨ ਤੇਂਦੁਲਕਰ ਦੇ ਪੈਰਾਂ ਹੱਥ ਲਾਉਂਦੇ ਗਲੇਨ ਮੈਕਸਵੇਲ ਦੀ ਵਾਇਰਲ ਤਸਵੀਰ ਐਡੀਟੇਡ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ।
Glenn Maxwell memes: ਸ਼ਾਨਦਾਰ ਦੋਹਰੇ ਸੈਂਕੜੇ ਤੋਂ ਬਾਅਦ ਲੋਕਾਂ ਨੇ ਅੰਡਰਟੇਕਰ ਨਾਲ ਕੀਤੀ ਗਲੇਨ ਮੈਕਸਵੈੱਲ ਦੀ ਤੁਲਨਾ, ਦੇਖੋ ਰਚਨਾਤਮਕ ਮੀਮਜ਼
Glenn Maxwell memes: ਆਸਟ੍ਰੇਲੀਆ ਬਨਾਮ ਅਫ਼ਗ਼ਾਨਿਸਤਾਨ, ਇਹ ਮੈਚ ਮਹਿਜ਼ ਵਿਸ਼ਵ ਕੱਪ 2023 ਦੇ ਪੰਨਿਆਂ 'ਚ ਹੀ ਨਹੀਂ ਸਗੋਂ ਕ੍ਰਿਕੇਟ ਦੇ ਇਤਿਹਾਸ ਦੇ ਪੰਨਿਆਂ 'ਚ ......
Cricket World Cup 2023 : ਮੈਕਸਵੈੱਲ ਦੇ ਤੂਫ਼ਾਨ ’ਚ ਉੱਡਿਆ ਅਫ਼ਗਾਨਿਸਤਾਨ, ਆਸਟਰੇਲੀਆ ਨੇ ਸੈਮੀਫ਼ਾਈਨਲ ’ਚ ਥਾਂ ਪੱਕੀ ਕੀਤੀ
ਅੱਠਵੇਂ ਵਿਕੇਟ ਲਈ ਰੀਕਾਰਡ ਸਾਂਝੇਦਾਰੀ ਬਦੌਲਤ ਆਸਟਰੇਲੀਆ ਨੇ ਅਫ਼ਗਾਨਿਸਤਾਨ ਨੂੰ 3 ਵਿਕੇਟਾਂ ਨਾਲ ਹਰਾਇਆ
Australia Vs Netherlands News: ਗਲੇਨ ਮੈਕਸਵੈੱਲ ਨੇ ਬਣਾਇਆ ਵਿਸ਼ਵ ਕੱਪ ਟੂਰਨਾਮੈਂਟਾਂ ’ਚ ਸੱਭ ਤੋਂ ਤੇਜ਼ ਸੈਂਕੜੇ ਦਾ ਰੀਕਾਰਡ
40 ਗੇਂਦਾਂ ’ਚ ਜੜ ਦਿਤਾ ਸੈਂਕੜਾ