government school
Rajasthan News: ਲੋਕਾਂ ਨੇ ਚੰਦੇ ਜ਼ਰੀਏ ਇਕੱਠੇ ਕੀਤੇ 70 ਲੱਖ ਰੁਪਏ; ਬਦਲ ਦਿਤੀ ਸਰਕਾਰੀ ਸਕੂਲ ਦੀ ਨੁਹਾਰ
ਨਵੇਂ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੀ ਇਹ ਦੋ ਮੰਜ਼ਿਲਾ ਇਮਾਰਤ ਪਿੰਡ ਦੇ ਲੋਕਾਂ ਨੇ ਚੰਦੇ ਨਾਲ ਬਣਵਾਈ ਹੈ। ਇਸ ਦੀ ਸ਼ੁਰੂਆਤ 1963 ਵਿਚ ਹੋ ਸੀ।
Haryana News: ਪ੍ਰਿੰਸੀਪਲ ਛੇੜਛਾੜ 'ਤੇ ਤਬਾਦਲੇ ਤੋਂ ਬਾਅਦ ਵੀ ਕਰਦਾ ਰਿਹਾ ਕੁਕਰਮ, 1 ਕੁੜੀ ਨੇ ਕੀਤੀ ਖ਼ੁਦਕੁਸ਼ੀ, ਬਾਕੀ ਪੀੜਤਾਂ ਘਰਾਂ 'ਚ ਕੈਦ
ਰੇਣੂ ਭਾਟੀਆ ਨੇ ਦੱਸਿਆ, 'ਪੁਲਿਸ ਦੀ ਢਿੱਲਮੱਠ ਦੀ ਸ਼ਿਕਾਇਤ ਡੀਜੀਪੀ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਨੂੰ ਕੀਤੀ'
ਲੁਧਿਆਣਾ 'ਚ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੀ ਸ਼ਰਮਨਾਕ ਕਰਤੂਤ, ਬੱਚੇ ਦੀ ਡੰਡੇ ਨਾਲ ਬੇਰਹਿਮੀ ਨਾਲ ਕੀਤੀ ਕੁੱਟਮਾਰ
ਕੁੱਟਮਾਰ ਦੀ ਵੀਡੀਓ ਹੋਈ ਵਾਇਰਲ
ਅਬੋਹਰ ਦੇ ਸਰਕਾਰੀ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਲਾਪਤਾ; ਪੁਲਿਸ ਨੇ ਮਹਿਲਾ ਨੂੰ ਹਿਰਾਸਤ ਵਿਚ ਲਿਆ
ਲੜਕੀ ਨੂੰ ਪਿੰਡ ਦੀ ਹੀ ਰਹਿਣ ਵਾਲੀ ਮਮਨਜੀਤ ਕੌਰ ਛੁੱਟੀ ਹੋਣ ਤੋਂ ਬਾਅਦ ਅਪਣੇ ਨਾਲ ਲੈ ਆਈ ਸੀ
ਜਲੰਧਰ ਦੇ ਸਕੂਲ ਵਿਚ ਐਸਿਡ ਨਾਲ ਝੁਲਸੇ ਦੋ ਵਿਦਿਆਰਥੀ, ਲੈਬ ਦਾ ਸਾਮਾਨ ਸ਼ਿਫਟ ਕਰਦੇ ਸਮੇਂ ਵਾਪਰਿਆ ਹਾਦਸਾ
ਦੋਵਾਂ ਵਿਦਿਆਰਥੀਆਂ ਦੀ ਹਾਲਤ ਖਤਰੇ ਤੋਂ ਬਾਹਰ
ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਮਿਡ-ਡੇ-ਮੀਲ ਸਬੰਧੀ ਨਵੀਆਂ ਹਦਾਇਤਾਂ ਜਾਰੀ
ਅਨਾਜ ਵਰਤੋਂਯੋਗ ਹੈ ਜਾਂ ਨਹੀਂ ਇਸ ਬਾਰੇ ਜਾਂਚ ਕਮੇਟੀ ਨੂੰ ਦੇਣੀ ਹੋਵੇਗੀ ਜਾਣਕਾਰੀ
12ਵੀਂ ਸ਼੍ਰੇਣੀ ਦੀ ਮੈਰਿਟ ਸੂਚੀ 'ਚ ਮੁਕਤਸਰ ਸਾਹਿਬ ਦੀਆਂ ਵਿਦਿਆਰਥਣਾਂ ਦੇ ਚਰਚੇ
ਸਰਕਾਰੀ ਸਕੂਲਾਂ 'ਚੋਂ ਸੱਭ ਤੋਂ ਵਧ ਇਸ ਸਕੂਲ ਦੀਆਂ ਵਿਦਿਆਰਥਣਾਂ ਨੇ ਮੈਰਿਟ 'ਚ ਬਣਾਈ ਜਗ੍ਹਾ
ਸਰਕਾਰੀ ਸਕੂਲ 'ਚ ਟੈਟਨਸ ਦਾ ਟੀਕਾ ਲਗਾਉਣ ਮਗਰੋਂ ਵਿਦਿਆਰਥਣਾਂ ਦੀ ਵਿਗੜੀ ਸਿਹਤ, ਹਸਪਤਾਲ ਭਰਤੀ
ਵਿਦਿਆਰਥਣਾਂ ਦੀ ਹਾਲਤ ਖ਼ਤਰੇ ਤੋਂ ਬਾਹਰ
ਟ੍ਰੇਨਿੰਗ ਲਈ ਸਿੰਗਾਪੁਰ ਰਵਾਨਾ ਹੋਇਆ 30 ਪ੍ਰਿੰਸੀਪਲਾਂ ਦਾ ਦੂਜਾ ਬੈਚ
ਮੁੱਖ ਮੰਤਰੀ ਭਗਵੰਤ ਮਾਨ ਨੇ ਦਿਖਾਈ ਹਰੀ ਝੰਡੀ