Guru Gobind Singh JI
PM Modi News : ਪ੍ਰਧਾਨ ਮੰਤਰੀ ਮੋਦੀ ਨੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ 'ਤੇ ਦਿਤੀ ਵਧਾਈ
PM Modi News : ਮੈਂ ਸ਼੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ 'ਤੇ ਉਨ੍ਹਾਂ ਨੂੰ ਨਮਨ ਕਰਦਾ ਹਾਂ : ਮੋਦੀ
ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਬਾਰੇ ਮਰਸੀਆ ਲਿਖਣ ਵਾਲੇ ਮੁਸਲਿਮ ਕਵੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ’ਚ ਸਥਾਪਤ
ਮਰਸੀਆ ਗਾਉਣ ਅਤੇ ਲਿਖਣ ਲਈ ਜੋਗੀ ਨੂੰ ਕਾਫਰ ਕਰਾਰ ਦਿਤਾ ਗਿਆ ਸੀ ਅਤੇ 30 ਸਾਲਾਂ ਲਈ ਮਸਜਿਦ ਦੀਆਂ ਪੌੜੀਆਂ ਚੜ੍ਹਨ ’ਤੇ ਪਾਬੰਦੀ ਲਗਾਈ ਗਈ ਸੀ
SGPC News: ਦਸਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੈਂਕਾਂ ਵਿਚ ਵੀ ਛੁੱਟੀ ਐਲਾਨੇ ਪੰਜਾਬ ਸਰਕਾਰ: ਐਡਵੋਕੇਟ ਧਾਮੀ
ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ
Guru Gobind Singh Ji Parkash Purab: ਭਗਤੀ ਤੇ ਸ਼ਕਤੀ ਦੇ ਅਵਤਾਰ ਗੁਰੂ ਗੋਬਿੰਦ ਸਿੰਘ ਜੀ
ਸਚਾਈ ਤੇ ਬੀਰਤਾ ਦੇ ਅਵਤਾਰ ਦਸ਼ਮੇਸ਼ ਪਿਤਾ ਜੀ ਇਕ ਮਹਾਨ ਇਨਕਲਾਬੀ ਯੋਧੇ ਸਨ ਜੋ ਅਪਣੇ ਉੱਚ ਆਦਰਸ਼ ਤੇ ਮਹਾਨ ਲਕਸ਼ ਦੀ ਖ਼ਾਤਰ ਉਮਰ ਭਰ ਜ਼ੁਲਮ ਵਿਰੁਧ ਸੰਘਰਸ਼ ਕਰਦੇ ਰਹੇ।
ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਭਾਈ ਤਾਰੂ ਸਿੰਘ ਜੀ
ਭਾਈ ਤਾਰੂ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਅੱਜ ਸਿੱਖ ਅਪਣੀ ਨਿੱਤ ਦੀ ਅਰਦਾਸ ਵਿਚ ਯਾਦ ਕਰਦੇ ਹਨ।
“ਦੇਹਿ ਸਿਵਾ ਬਰੁ ਮੋਹਿ ਇਹੈ”, ਸਿੱਖਾਂ ਦੇ ਰਾਸ਼ਟਰੀ ਗੀਤ ਦੀ ਅਸਲੀਅਤ
ਫ਼ੌਜੀਆਂ ਦੇ ਮਾਰਚ ਕਰਦਿਆਂ ਦੇ ਮੂੰਹੋ ਵੀ ਇਹੋ, “ਦੇਹਿ ਸ਼ਿਵਾ ਬਰ ਮੋਹਿ ਇਹੈ” ਗੀਤ ਹਮੇਸ਼ਾ ਸੁਣਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ, ਗੁਰੂ ਸਾਹਿਬ ਨੇ ਵਿਆਹ ਮੌਕੇ ਵਸਾਇਆ ਸੀ 'ਗੁਰੂ ਕਾ ਲਾਹੌਰ'
ਗੁਰੂ ਕਾ ਲਾਹੌਰ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ 12 ਕਿਲੋਮੀਟਰ ਦੇ ਕਰੀਬ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਬਸੰਤਗੜ੍ਹ ਨੇੜੇ ਸਥਿਤ ਹੈ।
ਸਾਹਿਬਜ਼ਾਦਿਆਂ ਬਾਰੇ ਰੌਚਕ ਜਾਣਕਾਰੀ
ਪੜ੍ਹੋ ਸਾਹਿਬਜ਼ਾਦਿਆਂ ਬਾਰੇ ਰੌਚਕ ਜਾਣਕਾਰੀ