Guru Granth Sahib JI
Punjab News: ਪਟਿਆਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਹੋਏ ਅਗਨ ਭੇਟ
ਦਸਿਆ ਜਾ ਰਿਹਾ ਹੈ ਕਿ ਇਹ ਪਾਵਨ ਸਰੂਪ ਸ਼ਾਰਟ ਸਰਕਟ ਕਾਰਨ ਅਗਨ ਭੇਟ ਹੋ ਗਏ ਹਨ।
ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਨਹੀਂ ਛਿੜਕਿਆ ਜਾਵੇਗਾ ਪਰਫਿਊਮ
ਪਰਫਿਊਮ 'ਚ ਅਲਕੋਹਲ ਦਾ ਮਿਸ਼ਰਣ ਹੋਣ ਕਾਰਨ ਸੰਗਤ ਵਲੋਂ ਕੀਤੀ ਗਈ ਸੀ ਮੰਗ
ਬੇਅਦਬੀ ਦੀ ਘਟਨਾ ਨੂੰ ਲੈ ਕੇ ਹਰਮੀਤ ਸਿੰਘ ਕਾਲਕਾ ਦਾ ਬਿਆਨ, ‘ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਹਰਜਿੰਦਰ ਸਿੰਘ ਧਾਮੀ’
ਕਿਹਾ, ਕਿਸੇ ਸਿਆਸੀ ਪਾਰਟੀ ਦੇ ਬੁਲਾਰੇ ਬਣਨ ਦੀ ਬਜਾਏ ਅਪਣੀ ਜ਼ਿੰਮੇਵਾਰੀ ਨਿਭਾਉਣ ਐਸ.ਜੀ.ਪੀ.ਸੀ ਪ੍ਰਧਾਨ
ਗੁਰਦਾਸਪੁਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ; ਪਾੜੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 6 ਅੰਗ ਖਿਲਰੇ ਹੋਏ ਮਿਲੇ
‘ਸਤਿਕਾਰ’ ਦਾ ਸਨਾਤਨੀ ਢੰਗ ਸਿੱਖੀ ਦਾ ਵਿਕਾਸ ਯਕੀਨੀ ਨਹੀਂ ਬਣਾ ਸਕਦਾ... (2)
ਪੱਕੇ ਸਬੂਤ ਮਿਲਦੇ ਹਨ ਕਿ ਬਾਬੇ ਨਾਨਕ ਦੀ ‘ਬਾਣੀ’ ਨੂੰ ਕਿਸੇ ਵੀ ਤਰ੍ਹਾਂ ਕਿਸੇ ਵੀ ਭਾਸ਼ਾ ਵਿਚ ਤੇ ਕਿਸੇ ਵੀ ਰੂਪ ਵਿਚ ਵੱਧ ਲੋਕਾਂ ਤਕ ਪਹੁੰਚਾਉਣ ਨੂੰ ਹੀ ਅਸਲ ਸਤਿਕਾਰ ਮੰਨਦੇ ਸਨ
‘ਸਤਿਕਾਰ’ ਦੇ ਨਾਂ ’ਤੇ ਸਿੰਧੀ ਵੀਰਾਂ ਦਾ ਅਪਮਾਨ ਕਰਨਾ ਕੀ ਜ਼ਰੂਰੀ ਸੀ?
ਵੈਸੇ ਜਿੰਨਾ ਸਿੰਧੀ ਸਹਿਜਧਾਰੀ ਬਾਣੀ ਦਾ ਸਤਿਕਾਰ ਕਰਦੇ ਹਨ, ਓਨਾ ਸਤਿਕਾਰ ਕਰਦਿਆਂ ਤਾਂ ਮੈਂ ਅੰਮ੍ਰਿਤਧਾਰੀ ਸਿੱਖਾਂ ਨੂੰ ਵੀ ਨਹੀਂ ਵੇਖਿਆ