Hamas-Israel Conflict
ਇਜ਼ਰਾਈਲ ਦੇ ਹਮਲਿਆਂ ’ਚ ਵਿਦੇਸ਼ੀਆਂ ਸਮੇਤ 7 ਸਹਾਇਤਾ ਮੁਲਾਜ਼ਮਾਂ ਦੀ ਮੌਤ : ਸਹਾਇਤਾ ਸਮੂਹ
ਮਾਰੇ ਗਏ ਵਿਅਕਤੀਆਂ ਸਹਾਇਤਾ ਮੁਲਾਜ਼ਮਾਂ ’ਚ ਆਸਟ੍ਰੇਲੀਆਈ, ਪੋਲੈਂਡ ਅਤੇ ਬਰਤਾਨੀਆਂ ਦੇ ਨਾਗਰਿਕ ਸ਼ਾਮਲ
ਹਮਾਸ ਨੇ 7 ਅਕਤੂਬਰ ਨੂੰ ਹੋਏ ਹਮਲੇ ਦੌਰਾਨ ਜਿਨਸੀ ਹਿੰਸਾ ਕੀਤੀ ਸੀ: ਸੰਯੁਕਤ ਰਾਸ਼ਟਰ ਰੀਪੋਰਟ
ਪੀੜਤਾਂ ਦੀ ਗਿਣਤੀ ਅਜੇ ਪਤਾ ਨਹੀਂ ਹੈ ਪਰ ਉਨ੍ਹਾਂ ਵਿਚੋਂ ਕੁੱਝ ਦਾ ਗੰਭੀਰ ਮਾਨਸਿਕ ਤਣਾਅ ਅਤੇ ਸਦਮੇ ਦਾ ਇਲਾਜ ਕੀਤਾ ਜਾ ਰਿਹਾ ਹੈ
ਗਾਜ਼ਾ ’ਚ ਜੰਗਬੰਦੀ ਬਾਰੇ ਸੰਯੁਕਤ ਰਾਸ਼ਟਰ ਸੁਪਰੀਮ ਕੋਰਟ ਨੇ ਸੁਣਾਇਆ ਹੁਕਮ, ਇਜ਼ਰਾਈਲ ਨੂੰ ਦਿਤੀ ਇਹ ਨਸੀਹਤ
ਅਦਾਲਤ ਨੇ ਕਿਹਾ ਕਿ ਮਾਮਲੇ ਨੂੰ ਖਾਰਜ ਨਹੀਂ ਕੀਤਾ ਜਾਵੇਗਾ ਜਿਸ ’ਚ ਇਜ਼ਰਾਈਲ ’ਤੇ ਗਾਜ਼ਾ ਵਿਚ ਨਸਲਕੁਸ਼ੀ ਦਾ ਦੋਸ਼ ਲਗਾਇਆ ਗਿਆ ਹੈ
ਗਾਜ਼ਾ ਸਿਹਤ ਮੰਤਰਾਲੇ ਨੇ ਇਜ਼ਰਾਈਲੀ ਫ਼ੌਜ ’ਤੇ ਲਾਇਆ ਨਿਹੱਥੇ ਲੋਕਾਂ ’ਤੇ ਗੋਲੀਬਾਰੀ ਦਾ ਦੋਸ਼
ਰਾਹਤ ਸਮੱਗਰੀ ਪ੍ਰਾਪਤ ਕਰਨ ਲਈ ਕਤਾਰ ’ਚ ਲੱਗੇ ਹੋਏ ਸਨ ਲੋਕ
Israel Hamas War : ਇਜ਼ਰਾਈਲ ਅਤੇ ਹਮਾਸ ਵਿਚਕਾਰ ਚਾਰ ਦਿਨਾਂ ਦੀ ਜੰਗਬੰਦੀ ਲਾਗੂ, ਇਜ਼ਰਾਈਲ ਨੇ ਜੰਗਬੰਦੀ ਵਧਾਉਣ ਲਈ ਰੱਖੀ ਇਹ ਸ਼ਰਤ
ਬੰਧਕ ਦੀ ਰਿਹਾਈ ਲਈ ਮੰਚ ਤਿਆਰ, ਦੋਵੇਂ ਧਿਰਾਂ ਪਹਿਲਾਂ ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕਰਨਗੀਆਂ
Israel Hamas War : ਅਮਰੀਕੀ ਫੈਡਰਲ ਕਰਮਚਾਰੀਆਂ ਨੇ ਇਜ਼ਰਾਈਲ-ਹਮਾਸ ਯੁੱਧ ’ਤੇ ਅਮਰੀਕੀ ਨੀਤੀ ਦਾ ਵਿਰੋਧ ਕੀਤਾ
ਕੈਪੀਟਲ’ (ਸੰਸਦ ਭਵਨ) ਦੇ ਸਾਹਮਣੇ ਮਾਈਕ੍ਰੋਫੋਨ ਲੈ ਕੇ ਸੰਸਦ ਮੈਂਬਰਾਂ ਦੀ ਚੁੱਪੀ ਦੀ ਨਿੰਦਾ
War in Gaza : ਜੰਗ ਨੇ ਵਿਗਾੜਿਆ ਗਾਜ਼ਾ ਦਾ ਸਮਾਜਕ ਤਾਣਾ-ਬਾਣਾ, ਰੋਟੀ ਲਈ ਝਗੜੇ, ਕੈਂਪਾਂ ’ਚ ਨਿਰਾਸ਼ਾ
ਲੋਕਾਂ ਨੂੰ ਬਗ਼ੈਰ ਬਿਜਲੀ ਅਤੇ ਪਾਣੀ ਤੋਂ ਜਿਊਂਦਾ ਰਹਿਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ
Israel Hamas War : ਇਜ਼ਰਾਇਲੀ ਫ਼ੌਜਾਂ ਨੇ ਉੱਤਰੀ ਗਾਜ਼ਾ ਨੂੰ ਦੱਖਣ ਤੋਂ ਵੱਖ ਕੀਤਾ, ਫਲਸਤੀਨੀ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਟੱਪੀ
ਸੰਚਾਰ ਸੇਵਾਵਾਂ ਐਤਵਾਰ ਨੂੰ ਤੀਜੀ ਵਾਰ ਫਿਰ ਵਿਘਨ ਪਈਆਂ
Israel Hamas War: ਇਜ਼ਰਾਈਲ ਨੇ ਭਾਰਤ ਨੂੰ ਕੀਤੀ ਅਪੀਲ, ਕਿਹਾ ਹਮਾਸ ਨੂੰ ਅਤਿਵਾਦੀ ਸੰਗਠਨ ਐਲਾਨਿਆ ਜਾਵੇ
ਸੰਕੇਤ ਦਿਤਾ ਕਿ ਇਹ ਮਾਮਲਾ ਪਹਿਲਾਂ ਵੀ ਉਠਾਇਆ ਜਾ ਚੁੱਕਾ ਹੈ
Fact Check: ਗਾਜ਼ਾ ਵਿਖੇ ਹਸਪਤਾਲ ਧਮਾਕੇ ਨੂੰ ਲੈ ਕੇ ਵਾਇਰਲ ਇਹ ਤਸਵੀਰਾਂ ਪੁਰਾਣੀਆਂ ਹਨ
ਇਨ੍ਹਾਂ ਤਿੰਨ ਤਸਵੀਰਾਂ ਵਿਚੋਂ ਵਾਇਰਲ 2 ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ ਅਤੇ ਉਨ੍ਹਾਂ ਦਾ ਗਾਜ਼ਾ ਵਿਖੇ ਹਸਪਤਾਲ ਵਿਚ ਹੋਏ ਧਮਾਕੇ ਨਾਲ ਕੋਈ ਸਬੰਧ ਨਹੀਂ ਹੈ।