Hamas-Israel War
Hamas Israel War : ਇਜ਼ਰਾਈਲ ਨੇ ਗਾਜ਼ਾ ਸ਼ਹਿਰ ਉਤੇ ਹਮਲੇ ਵਧਾਏ, ਹਸਪਤਾਲ ਅਨੁਸਾਰ ਘੱਟੋ-ਘੱਟ 32 ਲੋਕਾਂ ਦੀ ਮੌਤ
Hamas Israel War : ਸ਼ਿਫਾ ਹਸਪਤਾਲ ਦੇ ਮੁਰਦਾਘਰ ਮੁਤਾਬਕ ਮ੍ਰਿਤਕਾਂ 'ਚ 12 ਬੱਚੇ ਵੀ ਸ਼ਾਮਲ
ਇਜ਼ਰਾਇਲੀ ਫੌਜ ਨੇ ਗਾਜ਼ਾ ਸਿਟੀ ਨੂੰ ਖ਼ਾਲੀ ਕਰਨ ਲਈ ਕਿਹਾ
ਨੇਤਨਯਾਹੂ ਦਾ ਕਹਿਣਾ ਹੈ ਕਿ ਗਾਜ਼ਾ ਸਿਟੀ ਹਮਾਸ ਦਾ ਗੜ੍ਹ ਹੈ ਅਤੇ ਫਿਲਸਤੀਨੀ ਇਸਲਾਮਿਕ ਅਤਿਵਾਦੀਆਂ ਨੂੰ ਹਰਾਉਣ ਲਈ ਇਸ ਉਤੇ ਕਬਜ਼ਾ ਕਰਨਾ ਜ਼ਰੂਰੀ ਹੈ
ਲੰਮੇ ਸਮੇਂ ਤੋਂ ਜੇਲ ਵਿਚ ਬੰਦ ਫਲਸਤੀਨੀ ਨੇਤਾ ਅਤੇ ਇਜ਼ਰਾਈਲ ਦੇ ਮੰਤਰੀ ਹੋਏ ਆਹਮੋ-ਸਾਹਮਣੇ
ਕਿਹਾ, ਇਜ਼ਰਾਈਲ ਅਪਣੇ ਵਿਰੁਧ ਕਾਰਵਾਈ ਕਰਨ ਵਾਲੇ ਕਿਸੇ ਵੀ ਵਿਅਕਤੀ ਦਾ ਮੁਕਾਬਲਾ ਕਰੇਗਾ ਅਤੇ ਉਨ੍ਹਾਂ ਦਾ ਸਫਾਇਆ ਕਰੇਗਾ
ਗਾਜ਼ਾ 'ਚ ਭੋਜਨ ਦੀ ਭਾਲ ਦੌਰਾਨ ਕਈ ਹੋਰ ਲੋਕਾਂ ਦੀ ਮੌਤ, ਨੇਤਨਯਾਹੂ ਨੇ ਗਾਜ਼ਾ 'ਚ ਅਪਣੇ ਯੋਜਨਾਬੱਧ ਫੌਜੀ ਹਮਲੇ ਦਾ ਬਚਾਅ ਕੀਤਾ
ਜੰਗ ਦੇ ਵਿਸਥਾਰ ਦੀਆਂ ਯੋਜਨਾਵਾਂ ਨੂੰ ਲੈ ਕੇ ਨੇਤਨਯਾਹੂ ਨੂੰ ਕਰਨਾ ਪੈ ਰਿਹੈ ਆਲੋਚਨਾ ਦਾ ਸਾਹਮਣਾ
ਗਾਜ਼ਾ 'ਚ ਇਜ਼ਰਾਇਲੀ ਹਮਲਿਆਂ 'ਚ ਕਈ ਪਰਵਾਰਾਂ ਸਮੇਤ 93 ਫਲਸਤੀਨੀ ਮਾਰੇ ਗਏ
ਇਕ ਪਰਵਾਰ ਦੇ 19 ਜੀਆਂ ਦੀ ਮੌਤ
ਇਜ਼ਰਾਈਲ ਨੇ ਟੀ-ਸ਼ਰਟ ਪਹਿਨਾ ਕੇ 369 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ
ਇਸ ’ਤੇ ਲਿਖਿਆ ਸੀ ‘ਨਾ ਅਸੀਂ ਭੁੱਲਾਂਗੇ, ਨਾ ਅਸੀਂ ਮਾਫ਼ ਕਰਾਂਗੇ’
ਹਮਾਸ ਨੇ ਗਾਜ਼ਾ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਲਈ ਸਮਝੌਤੇ ਦਾ ਖਰੜਾ ਮਨਜ਼ੂਰ ਕੀਤਾ : ਅਧਿਕਾਰੀ
ਗਾਜ਼ਾ ਦੇ ਅੰਦਰ ਲਗਭਗ 100 ਇਜ਼ਰਾਈਲੀ ਨਜ਼ਰਬੰਦ ਹਨ ਅਤੇ ਇਜ਼ਰਾਈਲੀ ਫੌਜ ਦਾ ਮੰਨਣਾ ਹੈ ਕਿ ਉਨ੍ਹਾਂ ਵਿਚੋਂ ਘੱਟੋ-ਘੱਟ ਇਕ ਤਿਹਾਈ ਦੀ ਮੌਤ ਹੋ ਚੁਕੀ ਹੈ
ਅਮਰੀਕੀ ਕਰਮਚਾਰੀ ’ਤੇ ਇਜ਼ਰਾਇਲੀ ਹਮਲੇ ਦੀ ਯੋਜਨਾ ਨਾਲ ਜੁੜੇ ਗੁਪਤ ਦਸਤਾਵੇਜ਼ ਲੀਕ ਕਰਨ ਦਾ ਦੋਸ਼
ਆਸਿਫ ਵਿਲੀਅਮ ਰਹਿਮਾਨ ’ਤੇ ਪਿਛਲੇ ਹਫਤੇ ਵਰਜੀਨੀਆ ਦੀ ਇਕ ਅਦਾਲਤ ਵਿਚ ਜਾਣਬੁਝ ਕੇ ਕੌਮੀ ਸੁਰੱਖਿਆ ਜਾਣਕਾਰੀ ਫੈਲਾਉਣ ਦੇ ਦੋ ਦੋਸ਼ ਲਗਾਏ ਗਏ ਸਨ
ਰਿਆਦ ’ਚ 50 ਮੁਸਲਿਮ ਦੇਸ਼ ਇਕੱਠੇ ਹੋਏ, ਇਜ਼ਰਾਈਨ ਨੂੰ ਦਿਤੀ ਚੇਤਾਵਨੀ
ਇਜ਼ਰਾਈਲ ਗਾਜ਼ਾ ’ਚ ਨਸਲਕੁਸ਼ੀ ਕਰ ਰਿਹੈ, ਈਰਾਨ ’ਤੇ ਹਮਲਾ ਕਰਨ ਦੀ ਕੋਸ਼ਿਸ਼ ਨਾ ਕਰੇ : ਸਾਊਦੀ ਅਰਬ ਦੇ ਪ੍ਰਿੰਸ ਸਲਮਾਨ
ਈਰਾਨ ਨੇ ਇਜ਼ਰਾਈਲੀ ਹਮਲਿਆਂ ਦੀ ਪ੍ਰਤੀਕਿਰਿਆ ’ਚ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਦਾ ਅਹਿਦ ਲਿਆ
ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਐਸਮਾਈਲ ਬਾਘੇਈ ਨੇ ਸੋਮਵਾਰ 28 ਅਕਤੂਬਰ ਨੂੰ ਟੈਲੀਵਿਜ਼ਨ ’ਤੇ ਪ੍ਰਸਾਰਿਤ ਪ੍ਰੈਸ ਕਾਨਫਰੰਸ ਦੌਰਾਨ ਇਹ ਦਾਅਵਾ ਕੀਤਾ