haryana news
Haryana News : ਅਨਿਲ ਵਿਜ ਨੇ ਕਾਰਨ ਦੱਸੋ ਨੋਟਿਸ ਦਾ ਦਿੱਤਾ ਜਵਾਬ ‘ਜੇ ਕਿਸੇ ਹੋਰ ਚੀਜ਼ ਦੀ ਲੋੜ ਹੈ ਤਾਂ ਮੈਨੂੰ ਉਹ ਵੀ ਦੱਸੋ’
Haryana News : ਮੁੱਖ ਮੰਤਰੀ ਤੇ ਸੂਬਾ ਪ੍ਰਧਾਨ 'ਤੇ ਕੀਤੀਆਂ ਸੀ ਟਿੱਪਣੀਆਂ
Haryana & Punjab ED Raid News : ED ਨੇ ਛਾਪੇ ਦੌਰਾਨ NHPC ਦੇ CGM ਦੀਆਂ ਹਰਿਆਣਾ-ਪੰਜਾਬ ’ਚ 4 ਜਾਇਦਾਦਾਂ ਜ਼ਬਤ
Haryana & Punjab ED Raid News : ਜ਼ਬਤ ਜਾਇਦਾਦ ਦੀ ਕੀਮਤ 47 ਲੱਖ ਰੁਪਏ
Haryana News: ਸ਼ਰਾਬੀ ਡਰਾਈਵਰ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਸੜਕ ‘ਤੇ ਘਸੀਟਿਆ, ਵੀਡੀਉ ਵਾਇਰਲ
ਇਸ ਪੂਰੀ ਘਟਨਾ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ।
Haryana News: ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਛੁੱਟੀ; ਡੀਜੀਪੀ ਨੇ ਜਾਰੀ ਕੀਤੇ ਹੁਕਮ
ਲਿਖਿਆ, ਜੇਕਰ ਐਮਰਜੈਂਸੀ ਹੋਵੇ ਤਾਂ ਹੀ ਛੁੱਟੀ ਮੰਗੋ
Haryana News: ਗੁਰੂਗ੍ਰਾਮ ਦੇ ਮਾਨੇਸਰ 'ਚ ਕੱਪੜਾ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ
ਕੋਈ ਜਾਨੀ ਨੁਕਸਾਨ ਨਹੀਂ
Haryana News: ਖੜ੍ਹੀ ਕਾਰ ਨੂੰ ਅਚਾਨਕ ਲੱਗੀ ਅੱਗ; ਸਾਬਕਾ ਸਰਪੰਚ ਦੀ ਜ਼ਿੰਦਾ ਸੜਨ ਕਾਰਨ ਮੌਤ
ਪੁਲਿਸ ਨੇ ਸਾਬਕਾ ਸਰਪੰਚ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਹੈ।
Haryana News: ਟੂਰਿਸਟ ਬੱਸ ਨੂੰ ਅੱਗ ਲੱਗਣ ਕਾਰਨ 2 ਦਰਜਨ ਤੋਂ ਜ਼ਿਆਦਾ ਲੋਕ ਝੁਲਸੇ; 8 ਲੋਕਾਂ ਦੀ ਮੌਤ
ਬੱਸ 'ਚ ਪੰਜਾਬ ਅਤੇ ਚੰਡੀਗੜ੍ਹ ਦੇ 60 ਲੋਕ ਮਥੁਰਾ ਅਤੇ ਵ੍ਰਿੰਦਾਵਨ ਤੋਂ ਆ ਰਹੇ ਸੀ ਵਾਪਸ
Haryana News: ਸੋਕੇ ਨਾਲ ਜੂਝ ਰਹੇ ਪਿੰਡ ਵਾਸੀ ਮੁਫ਼ਤ ਪਾਣੀ ਦੇ ਟੈਂਕਰਾਂ ਲਈ ਵੋਟਾਂ ਦਾ 'ਸੌਦਾ' ਕਰਨ ਲਈ ਤਿਆਰ
ਇਨ੍ਹਾਂ ਪਿੰਡਾਂ ਦੇ 50,000 ਵਸਨੀਕਾਂ ਲਈ ਪਾਣੀ ਸਪੱਸ਼ਟ ਤੌਰ 'ਤੇ ਵੋਟਾਂ ਨਾਲੋਂ ਵਧੇਰੇ ਕੀਮਤੀ ਹੈ।
CBSE Results News: 12ਵੀਂ ਦੇ ਨਤੀਜਿਆਂ ’ਚ ਪ੍ਰਵਾਸੀ ਮਜ਼ਦੂਰ ਦੀ ਧੀ ਨੇ ਹਾਸਲ ਕੀਤੇ 84٪ ਅੰਕ
ਰੋਹਤਕ ਵਿਚ ਕਿਰਾਏ ਦੇ ਕਮਰੇ ’ਚ ਰਹਿ ਰਿਹਾ ਫਿਜ਼ਾ ਦਾ ਪਰਿਵਾਰ
Amit Shah News: ਅਮਿਤ ਸ਼ਾਹ ਦੇ ਬਿਆਨ ਮਗਰੋਂ ਬਜ਼ੁਰਗ ਆਗੂਆਂ ਨੂੰ ਰਾਹਤ! 70 ਸਾਲ ਤੋਂ ਵੱਧ ਉਮਰ ਦੇ ਆਗੂਆਂ ਵਿਚ ਟਿਕਟ ਦੀ ਉਮੀਦ ਜਾਗੀ
ਅਮਿਤ ਸ਼ਾਹ ਮੁਤਾਬਕ ਭਾਜਪਾ ਦੇ ਸੰਵਿਧਾਨ ਵਿਚ ਚੋਣ ਲੜਨ ਲਈ 75 ਸਾਲ ਦੀ ਉਮਰ ਦਾ ਕੋਈ ਜ਼ਿਕਰ ਨਹੀਂ ਹੈ