haryana news
Haryana News ਹਰਿਆਣਾ ਦੀ ਨਵੀਂ ਕੈਬਨਿਟ ਵਿਚ ਵਿਭਾਗਾਂ ਦੀ ਵੰਡ; CM ਨਾਇਬ ਸੈਣੀ ਨੇ ਅਪਣੇ ਕੋਲ ਰੱਖਿਆ ਗ੍ਰਹਿ ਵਿਭਾਗ
ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ
ਹਰਿਆਣਾ ਕੈਬਨਿਟ ਦੇ ਵਿਸਥਾਰ ਨੂੰ ਹਾਈ ਕੋਰਟ ’ਚ ਚੁਨੌਤੀ, ਜਾਣੋ ਕਾਰਨ
ਪਟੀਸ਼ਨ ’ਚ ਸਾਰੇ ਮੰਤਰੀਆਂ ਦੇ ਅਹੁਦਾ ਸੰਭਾਲਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ
ਅਭੈ ਚੌਟਾਲਾ ਨੂੰ ਦਿਤੀ ਗਈ ਵਾਈ ਪਲੱਸ ਸੁਰੱਖਿਆ, ਪਟੀਸ਼ਨ ਦਾ ਨਿਬੇੜਾ ਕੀਤਾ
ਇਨੈਲੋ ਦੇ ਸੂਬਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਮਗਰੋਂ ਅਭੈ ਚੌਟਾਲਾ ਨੇ ਜੈੱਡ ਪਲੱਸ ਸ੍ਰੇਣੀ ਦੀ ਸੁਰੱਖਿਆ ਦੀ ਮੰਗ ਕੀਤੀ ਸੀ
Haryana News: CM ਨਾਇਬ ਸੈਣੀ ਨੇ ਖੱਟਰ ਸਰਕਾਰ ਦੇ 4 ਮੰਤਰੀਆਂ ਤੋਂ ਕੀਤਾ ਕਿਨਾਰਾ; ਅਨਿਲ ਵਿਜ ਨੂੰ ਮਨਾਉਣ ਤੋਂ ਕੀਤਾ ਪਰਹੇਜ਼
ਇਸ ਵਿਚ ਸੱਭ ਤੋਂ ਵੱਡਾ ਨਾਂਅ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਦਾ ਹੈ।
Haryanan News : ਆਯੁਸ਼ਮਾਨ ਅਤੇ ਚਿਰਾਯੂ ਕਾਰਡ ਦੇ ਲਾਭਪਾਤਰੀਆਂ ਲਈ ਇਲਾਜ ਬੰਦ ਕਰਨ ਦਾ ਕੀਤਾ ਫੈਸਲਾ
Haryanan News : IMA ਨੇ ਬਕਾਇਆ ਰਾਸ਼ੀ 300 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ
ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਛੁੱਟੀ ’ਤੇ ਗਏ, ਮੁੱਖ ਮੰਤਰੀ ਦਫ਼ਤਰ ਸੀਨੀਅਰ ਅਧਿਕਾਰੀ ਨਾਲ ਮਤਭੇਦ ਦੇ ਚਰਚੇ
ਸਰਕਾਰ ਨੇ ਪ੍ਰਸਾਦ ਨੂੰ ਚਾਰਜ ਦਿਤਾ, 24 ਪੁਲਿਸ ਅਧਿਕਾਰੀਆਂ ਅਤੇ 22 ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੀ ਬਦਲੀ
Haryana News : ਸ਼ੁਭਕਰਨ ਮਾਮਲੇ ’ਚ ਹਰਿਆਣਾ ਸਰਕਾਰ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੀ
Haryana News : 21 ਫਰਵਰੀ ਨੂੰ ਖਨੌਰੀ ਹੱਦ ’ਤੇ ਕਿਸਾਨ ਸ਼ੁਭਕਰਨ ਸਿੰਘ ਦੀ ਹੋਈ ਸੀ ਮੌਤ
Haryana News: ਥੋੜ੍ਹੀ ਦੇਰ ਬਾਅਦ ਫਲੋਰ ਟੈਸਟ ਦਾ ਸਾਹਮਣਾ ਕਰੇਗੀ ਹਰਿਆਣਾ ਸਰਕਾਰ; CM ਨਾਇਬ ਸੈਣੀ ਨੇ ਪੇਸ਼ ਕੀਤਾ ਮਤਾ
ਹਰਿਆਣਾ ਵਿਧਾਨ ਸਭਾ ਵਿਚ ਬਹਿਸ ਜਾਰੀ
Haryana News: ਟੈਨਿਸ ਖਿਡਾਰਨ ਰੁਚਿਕਾ ਨੂੰ ਖੁਦਕੁਸ਼ੀ ਮਾਮਲੇ ਵਿੱਚ ਸਾਬਕਾ ਡੀਜੀਪੀ ਐੱਸਪੀਐੱਸ ਰਾਠੌਰ ਨੂੰ ਮਿਲੀ ਵੱਡੀ ਰਾਹਤ
Haryana News: ਹਾਈ ਕੋਰਟ ਨੇ ਸੀਬੀਆਈ ਨੂੰ ਰੱਦ ਕਰਨ ਦੀ ਰਿਪੋਰਟ ਦਾਖ਼ਲ ਕਰਨ ਦੀ ਇਜਾਜ਼ਤ ਦਿੱਤੀ