Haryana
ਪਾਨੀਪਤ 'ਚ ਕਾਤਲ ਵਿਦਿਆਰਥਣ ਨੂੰ ਉਮਰ ਕੈਦ: 5 ਸਾਲ ਪਹਿਲਾਂ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਲੜਕੀ ਦਾ ਕਤਲ
ਦੋਸ਼ੀ ਲੜਕੇ ਦੀ ਹੋ ਚੁੱਕੀ ਹੈ ਮੌਤ
ਹਰਿਆਣਾ 'ਚ CISF ਜਵਾਨ ਦੀ ਮੌਤ, ਰੇਲਵੇ ਟ੍ਰੈਕ ਨੇੜੇ ਪਈ ਮਿਲੀ ਲਾਸ਼
ਨੇੜੇ ਹੀ ਖੜ੍ਹੀ ਮਿਲੀ ਮ੍ਰਿਤਕ ਦੀ ਆਈ-20 ਕਾਰ
ਹਰਿਆਣਾ ਵਿਚ ਖੋਲ੍ਹੀਆਂ ਜਾਣਗੀਆਂ 31 ਰਿਹਾਇਸ਼ੀ ਖੇਡ ਅਕੈਡਮੀਆਂ, 31 ਮਾਰਚ ਤੋਂ ਟਰਾਇਲ ਸ਼ੁਰੂ
ਸਰਕਾਰ ਖਿਡਾਰੀਆਂ ਨੂੰ ਕੋਚ ਮੁਹੱਈਆ ਕਰਵਾਏਗੀ
ਸੈਲਫੀ ਲੈਣ ਦੇ ਚੱਕਰ 'ਚ ਗਵਾਈਆਂ ਜਾਨਾਂ, ਝੀਲ 'ਚ ਡੁੱਬੇ ਚਾਰ ਨੌਜਵਾਨ
ਇਕ ਨੌਜਵਾਨ ਨੇ ਕਿਸੇ ਤਰ੍ਹਾਂ ਤੈਰ ਕੇ ਬਚਾਈ ਜਾਨ
ਪਲਵਲ 'ਚ ਸਾਈਕੋ ਕਿਲਰ ਨੂੰ ਮੌਤ ਦੀ ਸਜ਼ਾ: 2 ਘੰਟਿਆਂ 'ਚ 6 ਲੋਕਾਂ ਦਾ ਕਤਲ; ਪੁਲਿਸ 'ਤੇ ਵੀ ਕੀਤਾ ਹਮਲਾ
ਇੱਕੋ ਸਮੇਂ 6 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਜ਼ਿਲ੍ਹੇ ਵਿੱਚ ਸਨਸਨੀ ਫੈਲ ਗਈ ਸੀ।
ਕੈਂਟ ਤੋਂ ਲੁਧਿਆਣਾ ਜਾ ਰਹੀ ਰੇਲਗੱਡੀ ਨਾਲ ਵਾਪਰਿਆ ਹਾਦਸਾ, ਪਟੜੀ ਤੋਂ ਉਤਰੇ 3 ਡੱਬੇ
ਇਕ ਘੰਟੇ ਤੱਕ ਦੀ ਕੋਸ਼ਿਸ਼ ਤੋਂ ਬਾਅਦ ਮੁੜ ਪਟੜੀ 'ਤੇ ਚੜਾਏ ਗਏ ਡੱਬੇ
ਰੇਵਾੜੀ 'ਚ ਜ਼ਿੰਦਾ ਸੜੇ 3 ਬੱਚੇ: ਮਾਪਿਆਂ ਦੀ ਹਾਲਤ ਨਾਜ਼ੁਕ, ਪੁਲਿਸ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ
ਗੰਭੀਰ ਰੂਪ ਵਿੱਚ ਜ਼ਖ਼ਮੀ ਜੋੜੇ ਨੂੰ ਰੋਹਤਕ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਹੈ।
ਚੱਲਦੀ ਸਕੂਲ ਬੱਸ ਨੂੰ ਲੱਗੀ ਅੱਗ: ਡਰਾਈਵਰ ਦੀ ਸਮਝਦਾਰੀ ਨੇ ਬਚਾਈ 40 ਬੱਚਿਆਂ ਦੀ ਜਾਨ
ਬੱਸ ਵਿੱਚ ਅੱਗ ਬੁਝਾਊ ਯੰਤਰ ਅਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ, ਜੋ ਸੜ ਕੇ ਸੁਆਹ ਹੋ ਗਏ
B.Tech ਦੀ ਵਿਦਿਆਰਥਣ ਨੇ ਕਾਲਜ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਦਿੱਤੀ ਜਾਨ
ਸੁਸਾਈਡ ਨੋਟ 'ਚ ਲਿਖਿਆ, “I QUIT! ਮੁਆਫ਼ ਕਰਨਾ ਮੰਮੀ-ਪਾਪਾ! ਮੈਂ ਇੰਜੀਨੀਅਰ ਨਹੀਂ ਬਣ ਸਕਦੀ”
ਵਿਆਹ ਦੇ ਦਾ ਝਾਂਸਾ ਦੇ ਕੇ ਔਰਤ ਨਾਲ ਕੀਤਾ ਬਲਾਤਕਾਰ: ਗਰਭਵਤੀ ਹੋਣ 'ਤੇ ਕਰਵਾਇਆ ਗਰਭਪਾਤ, ਮਾਮਲਾ ਦਰਜ
ਮਹਿਲਾ ਥਾਣਾ ਪੁਲਿਸ ਨੇ ਰਾਜੂ ਖਿਲਾਫ ਜਿਨਸੀ ਸ਼ੋਸ਼ਣ, ਗਰਭਪਾਤ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ