Haryana
ਬੱਚੇ ਦੀ ਖੁਸ਼ਖ਼ਬਰੀ ਪਈ ਭਾਰੀ: ਪਿਤਾ ਨੇ 7 ਮਹੀਨੇ ਕੱਟੀ ਜੇਲ੍ਹ
ਯਾਚੀ ਨੇ ਦੱਸਿਆ ਕਿ ਵਿਆਹ ਸਮੇਂ ਲੜਕੀ ਦੀ ਉਮਰ 16 ਸਾਲ ਸੀ ਤੇ ਗਰਭ ਦੇ ਸਮੇਂ 17 ਸਾਲ ਸੀ।
ਨੌਜਵਾਨ ਨੇ ਫਾਹਾ ਲੈ ਕੇ ਦਿੱਤੀ ਕੀਤੀ ਖੁਦਕੁਸ਼ੀ, ਕਈ ਦਿਨਾਂ ਤੋਂ ਸੀ ਲਾਪਤਾ
ਪਰਿਵਾਰ ਨੂੰ ਨਹੀਂ ਦੱਸਿਆ ਕਾਰਨ, ਮਾਂ ਦੀ ਚੁੰਨੀ ਨਾਲ ਪੱਖੇ 'ਤੇ ਲਗਾਇਆ ਫਾਹਾ
ਹੈਰਾਨੀਜਨਕ ! ਕੋਰੋਨਾ ਦੇ ਡਰ ਕਾਰਨ ਔਰਤ ਨੇ ਆਪਣੇ ਪੁੱਤ ਨਾਲ 3 ਸਾਲ ਤੋਂ ਘਰ 'ਚ ਖੁਦ ਨੂੰ ਰੱਖਿਆ ਬੰਦ
ਪੁਲਿਸ ਨੇ ਦਰਵਾਜ਼ਾ ਤੋੜ ਕੇ ਕੱਢਿਆ ਬਾਹਰ
ਨਾਬਾਲਗ ਲੜਕੀ ਨੇ ਪਿਤਾ ਅਤੇ ਭਰਾ 'ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼
11ਵੀਂ ਜਮਾਤ ਦੀ ਵਿਦਿਆਰਥਣ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਕੋਲ ਕੀਤਾ ਘਟਨਾ ਦਾ ਖੁਲਾਸਾ
ਧੁੰਦ ਕਾਰਨ ਖੜ੍ਹੇ ਟਰੱਕ ਨਾਲ ਟਕਰਾਈ ਕਾਰ, ਟਰੱਕ ਡਰਾਈਵਰ ਦੇ ਹੈਲਪਰ ਦੀ ਮੌਤ
ਕਾਰ ਵਿਚ ਸਵਾਰ ਪੰਜਾਬ ਦੇ 5 ਨੌਜਵਾਨ ਜ਼ਖਮੀ
4 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ITBP ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
ਨੌਕਰੀ ਦਾ ਝਾਂਸਾ ਦੇ ਕੇ ਲੜਕੀ ਨੂੰ ਬੁਲਾਇਆ ਤੇ ਫਿਰ ਕੀਤਾ ਬਲਾਤਕਾਰ
ਲੜਕੀ ਵਲੋਂ ਹੱਡਬੀਤੀ ਦੱਸਣ 'ਤੇ ਪੁਲਿਸ ਨੇ ਸ਼ੁਰੂ ਕੀਤੀ ਤਫ਼ਤੀਸ਼
ਮੇਲੇ ਦੌਰਾਨ ਵਾਪਰਿਆ ਵੱਡਾ ਹਾਦਸਾ, ਟੁੱਟਿਆ ਝੂਲਾ, ਮਚੀ ਹਫੜਾ-ਦਫੜੀ
ਤਿੰਨ ਜਣੇ ਗੰਭੀਰ ਜ਼ਖਮੀ
BSF ਜਵਾਨ ਨਾਲ ਵੱਜੀ ਠੱਗੀ, ਬਦਮਾਸ਼ਾਂ ਨੇ ਹਾਈ ਪ੍ਰੋਫਾਈਲ ਕੁੜੀਆਂ ਨਾਲ ਦੋਸਤੀ ਕਰਵਾਉਣ ਦੇ ਨਾਂਅ ’ਤੇ ਫਸਾਇਆ
ਸਾਈਬਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਡਿਊਟੀ ਤੋਂ ਘਰ ਜਾਂਦੇ ਸਮੇਂ ਭਿਆਨਕ ਸੜਕ ਹਾਦਸੇ ਨੇ ਲਈ ਨੌਜਵਾਨ ਦੀ ਜਾਨ
ਤੇਜ਼ ਰਫ਼ਤਾਰ ਕਾਰ ਨੇ ਮਾਰੀ ਸੀ ਮੋਟਰਸਾਈਕਲ ਨੂੰ ਟੱਕਰ