Haryana
2 ਸਾਲ ਦਾ ਮਾਸੂਮ ਘਰ ’ਚੋਂ ਹੀ ਹੋਇਆ ਲਾਪਤਾ, ਦਾਦੀ 15-20 ਮਿੰਟ ਲਈ ਘਰੋਂ ਗਈ ਸੀ ਬਾਹਰ, ਵਾਪਸ ਆਈ ਤਾਂ ਗਾਇਬ ਸੀ ਬੱਚਾ
ਗੁੱਸੇ ਵਿੱਚ ਆਏ ਰਿਸ਼ਤੇਦਾਰਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਪਿੰਡ ਸੁਰਾਣਾ ਨੇੜੇ ਨੈਸ਼ਨਲ ਹਾਈਵੇ ਨੰਬਰ 11 ਜਾਮ ਕਰ ਦਿੱਤਾ
ਹਰਿਆਣੇ ਮਗਰੋਂ ਹਿਮਾਚਲ ਵੀ ਵੱਢੇ ਟੁੱਕੇ ਪੰਜਾਬ ਕੋਲੋਂ ਹਿੱਸੇਦਾਰੀ ਮੰਗਣ ਲੱਗ ਪਿਆ!
ਪੰਜਾਬ ਦੀ ਸੱਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਇਸ ਕੋਲ ਕੋਈ ਅਜਿਹੀ ਸਿਆਸੀ ਅਗਵਾਈ ਹੀ ਨਹੀਂ ਰਹੀ ਜੋ ਖੁਲ੍ਹ ਕੇ ਇਸ ਦੇ ਹੱਕਾਂ ਦੀ ਗੱਲ ਕਰੇ।
ਹਰਿਆਣਾ ਦੇ 2 IPS ਅਧਿਕਾਰੀਆਂ ਨੂੰ ਮਿਲੇਗੀ ਤਰੱਕੀ: CM ਮਨੋਹਰ ਲਾਲ ਖੱਟਰ ਨੇ ਦਿੱਤੀ ਹਰੀ ਝੰਡੀ
ਡੀਆਈਜੀ ਮਨੀਸ਼ ਚੌਧਰੀ ਤੇ ਕੁਲਵਿੰਦਰ ਸਿੰਘ ਬਣਨਗੇ ਆਈਜੀਪੀ
ਕਾਰ ਅਤੇ ਟਰੱਕ ਦੀ ਹੋਈ ਟੱਕਰ, ਦਿੱਲੀ ਤੋਂ ਜੰਮੂ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ
ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਵਿਆਹ ਲਈ ਔਰਤਾਂ ਨੂੰ ਅਗਵਾ ਕਰਨ ਦੇ ਮਾਮਲੇ: ਹਰਿਆਣਾ ਵਿੱਚ 1766 ਮਾਮਲੇ ਆਏ ਸਾਹਮਣੇ
1674 ਔਰਤਾਂ ਦੇ ਨਾਲ-ਨਾਲ ਅਗਵਾ ਦੇ 92 ਮਾਮਲਿਆਂ ਵਿੱਚ ਮਰਦ ਵੀ ਸ਼ਾਮਲ ਹਨ
ਹਰਿਆਣਾ ਸਿਵਲ ਸਕੱਤਰੇਤ ਦੀ 9ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਵਾਲੇ ਨੌਜਵਾਨ ਦੀ ਮੌਤ
ਸੈਕਟਰ 16 ਦੇ ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ
ਹਰਿਆਣਾ 'ਚ ਵਾਪਰਿਆ ਹਾਦਸਾ, ਖੇਤ 'ਚ ਪਲਟੀ ਸਕੂਲ ਬੱਸ
ਹਾਦਸੇ ਮੌਕੇ ਬੱਸ ਵਿਚ ਸਵਾਰ ਸਨ 40 ਬੱਚੇ
ਟਰੱਕ ਨੇ ਲੂਨਾ ਸਵਾਰ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ
UP ਤੋਂ ਕੱਪੜੇ ਵੇਚਣ ਲਈ ਆਇਆ ਸੀ ਪਾਨੀਪਤ
ਰੋਹਤਕ 'ਚ ਮੂਰਤੀ ਵਿਸਰਜਨ ਦੌਰਾਨ ਨਹਿਰ 'ਚ ਡੁੱਬੇ 2 ਨੌਜਵਾਨ, ਦੋ ਦਿਨ ਬਾਅਦ ਵੀ ਨਹੀਂ ਮਿਲਿਆ ਕੋਈ ਸੁਰਾਗ
ਪਰਿਵਾਰ ਵਾਲੇ ਖੁਦ ਹੀ ਕਰ ਰਹੇ ਭਾਲ
ਹਰਿਆਣਾ 'ਚ ਚੱਲ ਰਹੇ ਗੈਂਗ ਦਾ ਦਿੱਲੀ ਪੁਲਿਸ ਨੇ ਕੀਤਾ ਪਰਦਾਫ਼ਾਸ਼, ਗੈਂਗ ਦੇ ਤਿੰਨ ਸਰਗਰਮ ਮੈਂਬਰ ਗ੍ਰਿਫ਼ਤਾਰ
ਨਿੱਤ ਨਵੇਂ ਤਰੀਕੇ ਨਾਲ ਠੱਗੀਆਂ ਮਾਰਨ ਵਾਲੇ ਗੈਂਗ ਦੇ ਕੌਮਾਂਤਰੀ ਪੱਧਰ 'ਤੇ ਜੁੜੇ ਤਾਰ