Haryana
Haryana News: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਧਾਇਕ ਵਜੋਂ ਚੁੱਕੀ ਸਹੁੰ
ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਭਾਜਪਾ ਆਗੂ ਨੂੰ ਅਪਣੇ ਚੈਂਬਰ ਵਿਚ ਸਹੁੰ ਚੁਕਾਈ।
ਲੋਕ ਸਭਾ ਚੋਣਾਂ : ਹਰਿਆਣਾ ’ਚ 65 ਫੀ ਸਦੀ ਵੋਟਿੰਗ, ਕਰਨਾਲ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਵੀ ਵੋਟਾਂ ਪਈਆਂ
2019 ਮੁਕਾਬਲੇ 5 ਫ਼ੀ ਸਦੀ ਘੱਟ ਰਹੀ ਵੋਟਿੰਗ
Haryana News: ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹਤਿਆ; ਬਦਮਾਸ਼ਾਂ ਨੇ ਦਫਤਰ 'ਚ ਦਾਖਲ ਹੋ ਕੇ ਚਲਾਈਆਂ ਗੋਲੀਆਂ
ਸੂਚਨਾ ਮਿਲਣ ਤੋਂ ਬਾਅਦ ਝੱਜਰ ਪੁਲਿਸ ਤੋਂ ਇਲਾਵਾ ਸੀਆਈਏ ਦੀਆਂ ਟੀਮਾਂ ਬਦਮਾਸ਼ਾਂ ਦੀ ਭਾਲ ਵਿਚ ਜੁਟੀਆਂ ਹੋਈਆਂ ਹਨ।
ਕਾਂਗਰਸ ਨੇ ਹਰਿਆਣਾ ’ਚ ਭਾਜਪਾ ਸਰਕਾਰ ਨੂੰ ਬਰਖਾਸਤ ਕਰਨ ਅਤੇ ਚੋਣਾਂ ਕਰਵਾਉਣ ਦੀ ਮੰਗ ਕੀਤੀ, JJP ਦਾ ਵੀ ਮਿਲਿਆ ਸਾਥ
ਜੇਕਰ ਕਾਂਗਰਸ ਸੈਣੀ ਸਰਕਾਰ ਨੂੰ ਢਾਹੁਣ ਲਈ ਕਦਮ ਚੁੱਕਦੀ ਹੈ ਤਾਂ ਅਸੀਂ ਸਮਰਥਨ ਕਰਾਂਗੇ : ਦੁਸ਼ਯੰਤ ਚੌਟਾਲਾ
Court News: ਹਰਿਆਣਾ ਨਿਆਂਇਕ ਸੇਵਾ ਪ੍ਰਸ਼ਨ ਪੱਤਰ ਲੀਕ ਮਾਮਲਾ; ਅਦਾਲਤ ਨੂੰ ਸੁਣਵਾਈ ਪੂਰੀ ਕਰਨ ਲਈ ਤਿੰਨ ਮਹੀਨੇ ਹੋਰ ਮਿਲੇ
ਇਸ ਤੋਂ ਪਹਿਲਾਂ ਇਹ ਨਿਰਦੇਸ਼ ਦਿਤਾ ਗਿਆ ਸੀ ਕਿ ਇਸ ਮਾਮਲੇ ਦੀ ਰੋਜ਼ਾਨਾ ਆਧਾਰ 'ਤੇ ਸੁਣਵਾਈ ਕੀਤੀ ਜਾਵੇ।
Haryana News: ਸਵੀਮਿੰਗ ਪੂਲ 'ਚ ਡੁੱਬਣ ਕਾਰਨ 24 ਸਾਲਾ ਨੌਜਵਾਨ ਦੀ ਮੌਤ; ਨਹਾਉਂਦੇ ਸਮੇਂ ਪਿਆ ਮਿਰਗੀ ਦਾ ਦੌਰਾ
ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਹਨ ਮ੍ਰਿਤਕ ਦੇ ਪਿਤਾ
ਕੀ ਹਰਿਆਣਾ ਦੇ ਸਿਸਾਅ ਪਿੰਡ ਵਿਖੇ ਭਾਜਪਾ ਤੇ ਜੇਜੇਪੀ ਲੀਡਰਾਂ ਦੀ ਐਂਟਰੀ ਕੀਤੀ ਗਈ ਬੰਦ? ਜਾਣੋ ਵਾਇਰਲ ਤਸਵੀਰ ਦਾ ਸੱਚ
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2021 ਦੀ ਹੈ ਅਤੇ ਇਸਦਾ ਹਾਲੀਆ ਲੋਕਸਭਾ ਚੋਣਾਂ 2024 ਨਾਲ ਕੋਈ ਸਬੰਧ ਨਹੀਂ ਹੈ।
‘ਮਨੁੱਖੀ ਜੀਵਨ ਪ੍ਰਤੀ ਅਸੰਵੇਦਨਸ਼ੀਲ’ ਹੋਣ ਲਈ ਹਰਿਆਣਾ ਬਿਜਲੀ ਵੰਡ ਨਿਗਮ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ
9 ਸਾਲ ਪਹਿਲਾਂ ਕੈਂਸਰ ਕਾਰਨ ਮਰੇ ਵਿਅਕਤੀ ਦੇ ਪਰਵਾਰ ਨੂੰ ਮੁਆਵਜ਼ਾ ਲਟਕਾਉਣ ਲਈ ਕੀਤੀ ਝਾੜਝੰਬ
Lok Sabha Elections: ਹਰਿਆਣਾ ਤੋਂ ਲੋਕ ਸਭਾ ਚੋਣ ਲੜ ਸਕਦੇ ਨੇ ਅਦਾਕਾਰ ਸੰਜੇ ਦੱਤ!
ਖੱਟਰ ਵਿਰੁਧ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਿਆਰੀ ’ਚ ਕਾਂਗਰਸ
ਨੂਹ ਹਿੰਸਾ ਦੇ ਮੁਲਜ਼ਮ ਬਿੱਟੂ ਬਜਰੰਗੀ ਨੇ ਪੁਲਿਸ ਦੀ ਮੌਜੂਦਗੀ ’ਚ ਨੌਜੁਆਨ ’ਤੇ ਡੰਡੇ ਵਰ੍ਹਾਏ, ਮਾਮਲਾ ਦਰਜ
ਮੈਨੂੰ ਇਸ ਲਈ ਕੁੱਟਿਆ ਗਿਆ ਕਿਉਂਕਿ ਰਾਜਕੁਮਾਰ ਪੰਚਾਲ ਉਰਫ ਬਿੱਟੂ ਬਜਰੰਗੀ ਨੂੰ ਲਗਿਆ ਸੀ ਕਿ ਮੈਂ ਮੁਸਲਮਾਨ ਹਾਂ : ਪੀੜਤ