Haryana
Haryana News: ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਮਾਸਟਰਮਾਈਂਡ ਗ੍ਰਿਫ਼ਤਾਰ; ਜੇਲ ਵਿਚੋਂ ਚੱਲ ਰਿਹਾ ਸੀ ਨੈੱਟਵਰਕ
ਯੂਟਿਊਬ 'ਤੇ ਸ਼ਰਾਬ ਬਣਾਉਣੀ ਸਿੱਖੀ!
Punjab News: ਐਸਜੀਪੀਸੀ ਦੇ ਦੋ ਮੈਂਬਰਾਂ ਨੇ ਹਾਈ ਕੋਰਟ 'ਚ ਪਾਈ ਪਟੀਸ਼ਨ, ਕਿਹਾ ਚੋਣਾਂ ਵਿਚ ਹਰਿਆਣਾ ਦੇ ਹਲਕਿਆਂ ਨੂੰ ਵੀ ਕੀਤਾ ਜਾਵੇ ਸ਼ਾਮਲ
'ਹਾਈ ਕੋਰਟ ਨੇ 2 ਦਸੰਬਰ ਲਈ ਪਟੀਸ਼ਨ 'ਤੇ ਐਸਜੀਪੀਸੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ'
6 died in Haryana News: ਹਰਿਆਣਾ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 6 ਦੀ ਮੌਤ; ਚੁੱਪ-ਚਪੀਤੇ ਕੀਤਾ ਗਿਆ ਸਸਕਾਰ
ਪਿੰਡ ਨੇੜਲੇ ਠੇਕੇ ਤੋਂ ਖਰੀਦੀ ਸੀ ਸ਼ਰਾਬ: ਪ੍ਰਵਾਰਕ ਮੈਂਬਰ
Haryana raises sugarcane price: ਕਿਸਾਨਾਂ ਨੂੰ ਦੀਵਾਲੀ ਦਾ ਤੋਹਫਾ! 386 ਰੁਪਏ ਪ੍ਰਤੀ ਕੁਇੰਟਲ ਵਿਕੇਗਾ ਗੰਨਾ
ਅਗਲੇ ਸਾਲ ਲਈ ਗੰਨੇ ਦਾ ਭਾਅ 400 ਰੁਪਏ ਤੈਅ
Haryana News: ਭਗੌੜਾ ਐਲਾਨੇ ਗੈਂਗਸਟਰ 'ਤੇ ਵੱਡੀ ਕਾਰਵਾਈ, ਮਹੇਸ਼ ਸੈਣੀ ਦੀ ਜਾਇਦਾਦ ਜ਼ਬਤ
ਤਹਿਸੀਲਦਾਰ ਸ੍ਰੀਨਿਵਾਸ ਨੂੰ ਗੈਂਗਸਟਰ ਮਹੇਸ਼ ਸੈਣੀ ਦੀ ਜਾਇਦਾਦ ਕੁਰਕ ਨਾ ਕਰਨ 'ਤੇ ਸੰਮਨ ਜਾਰੀ ਕੀਤਾ
GRP Jawan Death News: ਜੀਆਰਪੀ ਜਵਾਨ ਦੀ ਗੋਲੀ ਲੱਗਣ ਕਾਰਨ ਮੌਤ; ਪਤਨੀ ਦਾ ਦਾਅਵਾ, ‘ਮੈਂ ਚਲਾਈ ਗੋਲੀ’
ਦਸਿਆ ਜਾ ਰਿਹਾ ਹੈ ਕਿ ਘਟਨਾ 'ਚ ਮ੍ਰਿਤਕ ਦੀ ਪਤਨੀ ਨੂੰ ਵੀ ਗੋਲੀ ਲੱਗੀ ਹੈ
Haryana News: ਬਲੈਰੋ ਨੇ ਬਾਈਕ ਨੂੰ ਮਾਰੀ ਟੱਕਰ, ਬਾਇਕ 'ਤੇ ਸਵਾਰ 3 ਸਕੇ ਭਰਾਵਾਂ 'ਚੋ 2 ਦੀ ਮੌਤ, 1 ਜ਼ਖਮੀ
Nuh Accident: ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਾਈਕ ਦੇ ਪਰਖੱਚੇ ਉਡ ਗਏ
Haryana Cylinder Blast News: ਚਾਹ ਬਣਾਉਣ ਵੇਲੇ ਅਚਾਨਕ ਗੈਸ ਸਿਲੰਡਰ ਫੱਟਣ ਨਾਲ ਮਾਂ ਅਤੇ ਉਸ ਦੀ ਵੱਡੀ ਧੀ ਦੀ ਮੌਤ
ਗੈਸ ਸਿਲੰਡਰ ਫੱਟਣ ਦਾ ਧਮਾਕਾ ਇੰਨਾ ਤੇਜ ਸੀ ਕਿ ਘਰ ਦਾ ਫ਼ਰਸ਼ ਟੁੱਟ ਗਿਆ ਤੇ ਛੱਤ ਵੀ ਡਿੱਗ ਪਈ, ਜਿਸਦੇ ਮਲਬੇ ਵਿਚ ਤਿੰਨੇ ਦੱਬ ਗਏ
Anil Vij will not hold Janata Darbar: ਅਨਿਲ ਵਿਜ ਨਹੀਂ ਲਾਉਣਗੇ ਜਨਤਾ ਦਰਬਾਰ: ਮੁੱਖ ਮੰਤਰੀ ਦੇ ਫੈਸਲੇ ਤੋਂ ਪਿੱਛੇ ਹਟੇ ਗ੍ਰਹਿ ਮੰਤਰੀ
ਵਿਧਾਇਕਾਂ ਨੂੰ ਦੂਜੀ ਵਿਧਾਨ ਸਭਾ ਵਿੱਚ ਜਨਤਕ ਸੰਵਾਦ ਦੀ ਮਿਲੀ ਆਜ਼ਾਦੀ
ਸੜਕ ਹਾਦਸੇ ਵਿਚ ਪਿਉ-ਧੀ ਦੀ ਮੌਤ; ਧੀ ਦਾ ਪੇਪਰ ਦਿਵਾਉਣ ਜਾ ਰਿਹਾ ਸੀ ਪਿਤਾ
ਪ੍ਰੀਤੀ ਅਤੇ ਮਦਨ ਲਾਲ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ