Hockey
Junior Men’s Hockey World Cup: ਭਾਰਤ ’ਚ ਖੇਡਣ ਆਏਗੀ ਪਾਕਿਸਤਾਨ ਦੀ ਹਾਕੀ ਟੀਮ
ਦੋਵਾਂ ਟੀਮਾਂ ਨੂੰ ਪੂਲ ਬੀ ’ਚ ਮਿਲੀ ਜਗ੍ਹਾ ਮਿਲੀ
ਭਾਰਤੀ ਮਹਿਲਾ ਹਾਕੀ ਟੀਮ ਨੂੰ ਦੌਰੇ ਦੇ ਪਹਿਲੇ ਮੈਚ ’ਚ ਆਸਟਰੇਲੀਆ-ਏ ਹੱਥੋਂ 3-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ
ਪਹਿਲਗਾਮ ਹਮਲੇ ’ਤੇ ਸੋਗ ਪ੍ਰਗਟਾਉਣ ਲਈ ਟੀਮ ਨੇ ਮੈਚ ਦੌਰਾਨ ਬਾਂਹ ’ਤੇ ਕਾਲੀ ਪੱਟੀਆਂ ਬੰਨ੍ਹੀਆਂ
Hockey : ਪੰਜਾਬ ਨੇ 15ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ
ਫ਼ਾਈਨਲ ਵਿਚ ਮੱਧ ਪ੍ਰਦੇਸ਼ ਨੂੰ 4-1 ਦੇ ਫਰਕ ਨਾਲ ਹਰਾਇਆ
HIL ਨੀਲਾਮੀ ਦੇ ਪਹਿਲੇ ਦਿਨ ਹਰਮਨਪ੍ਰੀਤ ਸਿੰਘ ਬਣੇ ਸੱਭ ਤੋਂ ਮਹਿੰਗੇ ਖਿਡਾਰੀ, ਸੂਰਮਾ ਹਾਕੀ ਕਲੱਬ ਨਾਲ ਹੋਇਆ ਸਮਝੌਤਾ
ਸੱਤ ਸਾਲ ਬਾਅਦ ਵਾਪਸੀ ਕਰ ਰਹੇ ਇਸ ਟੂਰਨਾਮੈਂਟ ਦੀ ਨਿਲਾਮੀ 13 ਤੋਂ 15 ਅਕਤੂਬਰ ਤਕ ਹੋਵੇਗੀ
ਪੈਰਿਸ ਓਲੰਪਿਕ ਲਈ ਬਿਹਤਰੀਨ ਸਥਿਤੀ ’ਚ ਰਹਿਣਾ ਚਾਹੁੰਦੇ ਹਾਂ : ਹਰਮਨਪ੍ਰੀਤ ਸਿੰਘ
ਕਿਹਾ, ਟੀਮ ਦਾ ਆਪਸੀ ਤਾਲਮੇਲ ਲਗਾਤਾਰ ਵਧ ਰਿਹਾ ਹੈ
ਹਾਕੀ : ਆਸਟਰੇਲੀਆ ਤੋਂ ਪੰਜਵਾਂ ਟੈਸਟ ਮੈਚ ਵੀ ਹਾਰਿਆ ਭਾਰਤ
ਮੇਜ਼ਬਾਨ ਟੀਮ ਨੇ ਹਾਸਲ ਕੀਤੀ ਹੂੰਝਾ ਫੇਰੂ ਜਿੱਤ
ਸ਼੍ਰੀਜੇਸ਼ ਦੇ ਸ਼ਾਨਦਾਰ ਖੇਡ ਦੇ ਬਾਵਜੂਦ ਭਾਰਤ ਨੂੰ ਆਸਟਰੇਲੀਆ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ
ਮੇਜ਼ਬਾਨ ਆਸਟਰੇਲੀਆ ਨੇ ਪੰਜ ਮੈਚਾਂ ਦੀ ਸੀਰੀਜ਼ ’ਚ 3-0 ਦੀ ਅਜੇਤੂ ਲੀਡ ਹਾਸਲ ਕੀਤੀ
ਆਸਟਰੇਲੀਆ ਵਿਰੁਧ ਹਾਰ ਦੀ ਹੈਟ੍ਰਿਕ ਤੋਂ ਬਚਣਾ ਚਾਹੇਗੀ ਭਾਰਤੀ ਹਾਕੀ ਟੀਮ
ਪੰਜ ਟੈਸਟ ਮੈਚਾਂ ਦੀ ਲੜੀ ਦਾ ਤੀਜਾ ਮੈਚ ਬੁਧਵਾਰ ਨੂੰ
ਦੂਜੇ ਹਾਕੀ ਟੈਸਟ ’ਚ ਵੀ ਮੇਜ਼ਬਾਨ ਆਸਟਰੇਲੀਆ ਤੋਂ ਹਾਰਿਆ ਭਾਰਤ, ਸੀਰੀਜ਼ ’ਚ 0-2 ਨਾਲ ਪਛੜਿਆ
ਦੂਜੇ ਹਾਫ਼ ’ਚ 11 ਮਿੰਟਾਂ ਅੰਦਰ ਤਿੰਨ ਗੋਲ ਕਰ ਕੇ ਆਸਟਰੇਲੀਆ ਨੇ 2-4 ਨਾਲ ਜਿੱਤਿਆ ਲਗਾਤਾਰ ਦੂਜਾ ਮੈਚ
ਭਾਰਤੀ ਹਾਕੀ ਟੀਮ ਆਸਟਰੇਲੀਆ ਵਿਰੁਧ ਚੁਨੌਤੀ ਲਈ ਤਿਆਰ, ਪੰਜ ਮੈਚਾਂ ਦੀ ਸੀਰੀਜ਼ ਭਲਕੇ ਤੋਂ ਹੋ ਰਹੀ ਸ਼ੁਰੂ
ਇਹ ਸੀਰੀਜ਼ ਭਾਰਤ ਨੂੰ ਪੈਰਿਸ ਓਲੰਪਿਕ ਤੋਂ ਪਹਿਲਾਂ ਅਪਣੀਆਂ ਤਾਕਤਾਂ ਅਤੇ ਕਮਜ਼ੋਰੀਆਂ ਦਾ ਮੁਲਾਂਕਣ ਕਰਨ ਦਾ ਮੌਕਾ ਦੇਵੇਗੀ।