Imran Khan
ਸਾਬਕਾ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਅਦਾਲਤ ਤੋਂ ਰਾਹਤ, 12 ਤੋਂ ਵੱਧ ਮਾਮਲਿਆਂ ’ਚ ਜ਼ਮਾਨਤ ਮਿਲੀ
ਪਾਕਿਸਤਾਨ ਦੀ ਨਿਆਂ ਪ੍ਰਣਾਲੀ ’ਤੇ ਭਰੋਸਾ ਖਤਮ ਹੋ ਗਿਆ ਹੈ : ਬੁਸ਼ਰਾ ਬੀਬੀ
ਇਮਰਾਨ ਖ਼ਾਨ ’ਤੇ ਦੋਸ਼ ਝੂਠੇ ਤੇ ਸਿਆਸੀ, ਪਾਕਿ ਸਰਕਾਰ ਰਿਹਾਅ ਕਰੇ: ਸੰਯੁਕਤ ਰਾਸ਼ਟਰ
ਯੂਐਨ ਨੇ ਇਹ ਵੀ ਕਿਹਾ – ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਦਾ ਕੋਈ ਆਧਾਰ ਹੀ ਨਹੀਂ ਸੀ...
Pakistan News: ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੇ ਖਾਣੇ ਵਿਚ ਮਿਲਾਇਆ ਗਿਆ 'ਟਾਇਲਟ ਕਲੀਨਰ'
ਕਿਹਾ, ਬੁਸ਼ਰਾ ਬੀਬੀ ਦੀ ਸਿਹਤ ਵਿਗੜਦੀ ਜਾ ਰਹੀ ਹੈ
Pakistan News: ਇਸ ਪੱਤਰਕਾਰ ਨੇ ਕੀਤਾ ਸੀ ਇਮਰਾਨ ਖ਼ਾਨ ਦੇ ਗੈਰ-ਕਾਨੂੰਨੀ ਵਿਆਹ ਦਾ ਖੁਲਾਸਾ; ਦਸਿਆ ਕਿਵੇਂ ਮਿਲੀ ਸੀ ਖ਼ਬਰ
ਕਿਹਾ, ਮੈਨੂੰ ਨੁਕਸਾਨ ਪਹੁੰਚਾਉਣ ਦੀ ਹੋਈ ਸੀ ਕੋਸ਼ਿਸ਼
‘Un-Islamic marriage’ case: ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਨੂੰ ਗੈਰ-ਇਸਲਾਮੀ ਵਿਆਹ ਦੇ ਦੋਸ਼ ’ਚ 7 ਸਾਲ ਦੀ ਸਜ਼ਾ
ਹੇਠਲੀ ਅਦਾਲਤ ਨੇ ਅਦਿਆਲਾ ਜੇਲ੍ਹ ’ਚ 14 ਘੰਟੇ ਦੀ ਲੰਮੀ ਸੁਣਵਾਈ ਤੋਂ ਬਾਅਦ ਸ਼ੁਕਰਵਾਰ ਰਾਤ ਨੂੰ ਸੁਣਵਾਈ ਪੂਰੀ ਕੀਤੀ ਸੀ।
Pakistan News: ਚੋਣ ਪ੍ਰਚਾਰ ਦੌਰਾਨ ਇਮਰਾਨ ਖ਼ਾਨ ਦੀ ਪਾਰਟੀ ਦੇ ਆਗੂ ਦੀ ਹਤਿਆ, ਤਿੰਨ ਜ਼ਖਮੀ
ਪਾਕਿਸਤਾਨ ਵਿਚ 8 ਫਰਵਰੀ ਨੂੰ ਚੋਣਾਂ ਹੋਣੀਆਂ ਹਨ।
Pakistan: ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਨੂੰ ਭ੍ਰਿਸ਼ਟਾਚਾਰ ਮਾਮਲੇ ’ਚ 14 ਸਾਲ ਦੀ ਕੈਦ
ਨਵੀਂ ਸਜ਼ਾ ਨੇ ਆਮ ਚੋਣਾਂ ਰਾਹੀਂ ਸੱਤਾ ਵਿਚ ਵਾਪਸੀ ਦੀ ਉਨ੍ਹਾਂ ਦੀ ਕੋਸ਼ਿਸ਼ ਨੂੰ ਇਕ ਹੋਰ ਝਟਕਾ ਦਿਤਾ।
ਤੋਸ਼ਾਖਾਨਾ ਮਾਮਲੇ 'ਚ ਇਮਰਾਨ ਖ਼ਾਨ ਨੂੰ ਰਾਹਤ: ਹਾਈ ਕੋਰਟ ਨੇ 3 ਸਾਲ ਦੀ ਸਜ਼ਾ ’ਤੇ ਲਗਾਈ ਰੋਕ
ਇਮਰਾਨ ਖ਼ਾਨ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਇਸਲਾਮਾਬਾਦ ਹਾਈ ਕੋਰਟ ਵਿਚ ਚੁਨੌਤੀ ਦਿਤੀ ਸੀ
ਇਮਰਾਨ ਖਾਨ ਨੂੰ ਮੱਖੀਆਂ ਅਤੇ ਖਟਮਲਾਂ ਨਾਲ ਭਰੀ ਕੋਠੜੀ 'ਚ ਰਖਿਆ ਗਿਆ : ਮੀਡੀਆ ਰਿਪੋਰਟਾਂ
ਸਾਬਕਾ ਪ੍ਰਧਾਨ ਮੰਤਰੀ ਨੂੰ ਜੇਲ 'ਚ ਦਿਤੀਆਂ ਜਾ ਰਹੀਆਂ ਤੀਜੇ ਦਰਜੇ ਦੀਆਂ ਸਹੂਲਤਾਂ
ਇਮਰਾਨ ਖ਼ਾਨ ਦੀ ਪਾਰਟੀ ਦੇ 9 ਹੋਰ ਮੈਂਬਰਾਂ 'ਤੇ ਚਲਾਇਆ ਜਾਵੇਗਾ ਫ਼ੌਜੀ ਕਾਨੂੰਨ ਤਹਿਤ ਮੁਕੱਦਮਾ
ਫ਼ੌਜੀ ਅਦਾਰਿਆਂ ਅਤੇ ਸਰਕਾਰੀ ਇਮਾਰਤਾਂ 'ਤੇ ਹੋਏ ਹਮਲੇ 'ਚ ਕਥਿਤ ਭੂਮਿਕਾ ਲਈ ਕੀਤਾ ਗਿਆ ਗ੍ਰਿਫ਼ਤਾਰ