india vs australia
Mitchell Marsh News : ਵਿਸ਼ਵ ਕੱਪ ਟਰਾਫੀ ’ਤੇ ਪੈਰ ਚੜ੍ਹਾ ਕੇ ਬੈਠਣ ਲਈ ਮਿਸ਼ੇਲ ਮਾਰਸ਼ ਵਿਰੁਧ ਸ਼ਿਕਾਇਤ ਦਾਇਰ
ਜਾਣਬੁੱਝ ਕੇ 140 ਕਰੋੜ ਭਾਰਤੀਆਂ ਦਾ ਅਪਮਾਨ ਕਰਨ ਦਾ ਦੋਸ਼
Rohit Sharma Crying news : ਆਸਟ੍ਰੇਲੀਆ ਤੋਂ ਮੈਚ ਹਾਰਨ ਤੋਂ ਬਾਅਦ ਭਾਰਤੀ ਟੀਮ ਦਾ ਟੁੱਟਿਆ ਦਿਲ, ਫੁੱਟ-ਫੁੱਟ ਰੋਏ ਖਿਡਾਰੀ
Rohit Sharma news: ਆਸਟ੍ਰੇਲੀਆ ਨਰਿੰਦਰ ਮੋਦੀ ਸਟੇਡੀਅਮ ਵਿੱਚ ਟੀਮ ਇੰਡੀਆ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣ ਗਿਆ
Cricket World Cup 2023 : ਆਸਟਰੇਲੀਆ ਛੇਵੀਂ ਵਾਰੀ ਬਣਿਆ ਵਿਸ਼ਵ ਚੈਂਪੀਅਨ, ਫ਼ਾਈਨਲ ਮੈਚ ’ਚ ਭਾਰਤ ਨੂੰ 6 ਵਿਕੇਟਾਂ ਨਾਲ ਹਰਾਇਆ
ਸਭ ਤੋਂ ਵੱਧ 137 ਦੌੜਾਂ ਬਣਾ ਕੇ ਟਰੇਵਿਡ ਹੇਡ ਬਣੇ ‘ਪਲੇਅਰ ਆਫ਼ ਦ ਮੈਚ’
Cricket World Cup Final Match : ਮੈਚ ਵੇਖਣ ਲਈ ਨਾ ਪੁੱਜਣ ਦਾ ਕਾਰਨ ਪੁੱਛਣ ’ਤੇ ਕਪਿਲ ਦੇਵ ਨੇ ਕਿਹਾ, ‘ਮੈਨੂੰ ਸਦਿਆ ਹੀ ਨਹੀਂ ਗਿਆ’
ਮੈਂ ਤਾਂ ਚਾਹੁੰਦਾ ਸੀ ਕਿ ਪੂਰੀ ਟੀਮ ਨੂੰ ਸਦਿਆ ਜਾਂਦਾ, ਪਰ ਏਨੇ ਵੱਡੇ ਸਮਾਗਮ ’ਚ ਲੋਕ ਜ਼ਿੰਮੇਵਾਰੀਆਂ ’ਚ ਏਨੇ ਰੁੱਝੇ ਹੁੰਦੇ ਹਨ ਕਿ ਕੁੱਝ ਗੱਲਾਂ ਭੁੱਲ ਜਾਂਦੇ ਨੇ
Air Show In IND vs AUS Final: ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਨਾਲ ਗੂੰਜਿਆ ਨਰਿੰਦਰ ਮੋਦੀ ਸਟੇਡੀਅਮ
Air Show In IND vs AUS Final: ਹਵਾਈ ਸੈਨਾ ਦੇ ਇਹ ਜਹਾਜ਼ ਅਹਿਮਦਾਬਾਦ ਦੇ ਅਸਮਾਨ ਵਿੱਚ 15 ਮਿੰਟ ਤੱਕ ਸਟੰਟ ਕਰਦੇ ਰਹੇ
World Cup Final 2023: ODI ਵਿਸ਼ਵ ਕੱਪ ਫਾਈਨਲ 2023: ਰਾਸ਼ਟਰੀ ਗੀਤ ਲਈ 1 ਲੱਖ ਪ੍ਰਸ਼ੰਸਕ ਹੋਏ ਸ਼ਾਮਲ, ਵੇਖੋ ਦਿਲਚਸਪ
ODI World Cup Final 2023: ਵੀਡੀਓ ਹੋ ਰਹੀ ਵਾਇਰਲ
Chandigarh News: ਚੰਡੀਗੜ੍ਹ 'ਚ ਵਿਸ਼ਵ ਕੱਪ ਫਾਈਨਲ ਨੂੰ ਲੈ ਕੇ ਭਾਰੀ ਉਤਸ਼ਾਹ, ਲੋਕਾਂ ਨੇ ਰੋਕ ਲਏ ਸਾਰੇ ਕੰਮ, ਹੋ ਗਏ ਇਕ ਥਾਂ ਇਕੱਠੇ
Chandigarh News: ਜਿੱਤਣ 'ਤੇ ਆਟੋ ਚਾਲਕ 5 ਦਿਨਾਂ ਤੱਕ ਨਹੀਂ ਲਵੇਗਾ ਕਿਰਾਇਆ, ਢਾਬੇ 'ਚ ਮੁਫਤ ਖਾਣਾ
LIVE IND Vs AUS World Cup Final: ਗਿੱਲ ਰੋਹਿਤ ਤੋਂ ਬਾਅਦ ਸ਼੍ਰੇਆਸ ਵੀ ਆਊਟ
LIVE IND Vs AUS World Cup Final: ਭਾਰਤ ਦਾ ਸਕੋਰ 81/3
Live IND Vs AUS ਵਿਸ਼ਵ ਕੱਪ ਫਾਈਨਲਭਾਰਤੀ ਕਪਤਾਨ ਰੋਹਿਤ ਸ਼ਰਮਾ 47 ਦੌੜਾਂ ਬਣਾ ਕੇ ਆਊਟ ਹੋਏ, ਭਾਰਤ ਦਾ ਸਕੋਰ 76 ਤੋਂ ਪਾਰ
Live IND Vs AUS World Cup Final
Cricket World Cup Final : ਆਸਟ੍ਰੇਲੀਆ ਵਿਰੁਧ ਇਤਿਹਾਸ ਰਚਣ ਲਈ ਤਿਆਰ ਭਾਰਤ, ਜਾਣੋ ਪਿੱਚ ਬਾਰੇ ਕੀ ਬੋਲੇ ਆਸਟਰੇਲੀਆਈ
ਆਸਟ੍ਰੇਲੀਆ ਹੁਣ ਤਕ ਲਗਾਤਾਰ 11 ਜਿੱਤਾਂ ਨਾਲ ਖਿਤਾਬ ਜਿੱਤਣ ਵਾਲੀ ਇਕਲੌਤੀ ਟੀਮ ਹੈ