India
ਹਿੰਦੂ ਰਾਸ਼ਟਰ ਨਹੀਂ, ਭਾਰਤ ਨੂੰ ਸਾਰੇ ਹਿੰਦੁਸਤਾਨੀਆਂ ਦਾ ਹਿੰਦੁਸਤਾਨੀ ਰਾਸ਼ਟਰ ਬਣਾਉਣਾ ਚਾਹੀਦਾ ਹੈ...
ਅਮਰੀਕੀ ਸਰਕਾਰ ਵਲੋਂ ਅਪਣੀ ਸਾਲਾਨਾ ਰਿਪੋਰਟ ਵਿਚ ਇਸ ਵਾਰ ਮੁੜ ਤੋਂ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ’ਤੇ ਰੋਸ਼ਨੀ ਪਾਈ ਗਈ ਹੈ।
ਕੁੱਲੂ 'ਚ ਡੂੰਘੀ ਖੱਡ 'ਚ ਡਿੱਗੀ ਕਾਰ, ਵਿਅਕਤੀ ਦੀ ਮੌਤ
ਪਤਨੀ ਤੇ ਡਰਾਈਵਰ ਗੰਭੀਰ ਜ਼ਖਮੀ
ਭਾਰਤ ਨੂੰ 20 ਸਾਲਾਂ 'ਚ 31 ਹਜ਼ਾਰ ਪਾਇਲਟਾਂ ਅਤੇ 26 ਹਜ਼ਾਰ ਮਕੈਨਿਕਾਂ ਦੀ ਪਵੇਗੀ ਲੋੜ
ਆਲਮੀ ਪੱਧਰ 'ਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਹਵਾਬਾਜ਼ੀ ਬਾਜ਼ਾਰ ਬਣੇਗਾ ਦੱਖਣੀ ਏਸ਼ਿਆਈ ਖੇਤਰ
ਸੈਕਿੰਟਾਂ ਵਿਚ ਹੀ ਢਹਿ-ਢੇਰੀ ਹੋਇਆ 85 ਮੀਟਰ ਉੱਚਾ ਟਾਵਰ, ਚਾਰੇ ਪਾਸੇ ਹੋਇਆ ਮਲਬਾ ਹੀ ਮਲਬਾ
ਇਸ ਨੂੰ ਢਾਹੁਣ ਲਈ 220 ਕਿਲੋਗ੍ਰਾਮ ਵਿਸਫੋਟਕਾਂ ਦੀ ਕੀਤੀ ਗਈ ਵਰਤੋਂ
ਕੈਂਟ ਤੋਂ ਲੁਧਿਆਣਾ ਜਾ ਰਹੀ ਰੇਲਗੱਡੀ ਨਾਲ ਵਾਪਰਿਆ ਹਾਦਸਾ, ਪਟੜੀ ਤੋਂ ਉਤਰੇ 3 ਡੱਬੇ
ਇਕ ਘੰਟੇ ਤੱਕ ਦੀ ਕੋਸ਼ਿਸ਼ ਤੋਂ ਬਾਅਦ ਮੁੜ ਪਟੜੀ 'ਤੇ ਚੜਾਏ ਗਏ ਡੱਬੇ
ਕਸਟਮ ਅਫ਼ਸਰਾਂ ਨੇ ਦਿੱਲੀ ਏਅਰਪੋਰਟ 1 ਕਰੋੜ ਰੁਪਏ ਦਾ ਸੋਨਾ ਕੀਤਾ ਬਰਾਮਦ, ਦੋ ਗ੍ਰਿਫਤਾਰ
ਸੋਨਾ ਦਾ ਕੁੱਲ ਵਜ਼ਨ 2076.38 ਗ੍ਰਾਮ
ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਭਾਰਤੀ ਟੀਮ ਨੂੰ ਪਾਕਿਸਤਾਨ ਨਹੀਂ ਜਾਣਾ ਚਾਹੀਦਾ : ਹਰਭਜਨ ਸਿੰਘ
ਕਿਹਾ, ਹੋ ਸਕਦਾ ਹੈ ਕਿ ਪਾਕਿਸਤਾਨ ਕ੍ਰਿਕੇਟ ਨੂੰ ਭਾਰਤ ਦੀ ਜ਼ਰੂਰਤ ਹੋਵੇ ਪਰ ਭਾਰਤ ਉਨ੍ਹਾਂ ਦੀ ਕ੍ਰਿਕੇਟ ਟੀਮ ਤੋਂ ਬਗ਼ੈਰ ਚੱਲ ਸਕਦਾ ਹੈ
700 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ : ਜਲੰਧਰ ਦੇ ਏਜੰਟ ਨੇ PR ਲਈ ਅਪਲਾਈ ਕਰਨ 'ਤੇ ਦਿੱਤਾ ਫਰਜ਼ੀ ਆਫਰ ਲੈਟਰ
ਵਿਦਿਆਰਥੀਆਂ ਕੋਲ ਹੁਣ ਸਿਰਫ਼ ਨੋਟਿਸ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦਾ ਵਿਕਲਪ ਬਚਿਆ ਹੈ, ਜਿਸ ਦੀ ਸੁਣਵਾਈ ਵਿੱਚ 3 ਤੋਂ 4 ਸਾਲ ਲੱਗ ਸਕਦੇ ਹਨ।
ਚੀਨ: ਚੌਥੀ ਮੰਜ਼ਿਲ ਤੋਂ ਡਿੱਗਿਆ ਬੱਚਾ, ਰਾਹਗੀਰ ਨੇ ਪਾਈਪ 'ਤੇ ਚੜ੍ਹ ਕੇ ਬਚਾਈ ਬੱਚੇ ਦੀ ਜਾਨ
ਬਚਾਉਣ ਵਾਲੇ ਵਿਅਕਤੀ ਦੀ ਹਰ ਕੋਈ ਕਰ ਰਿਹਾ ਸ਼ਲਾਘਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਆਸਟ੍ਰੇਲੀਅਨ ਹਮਰੁਤਬਾ ਐਂਥਨੀ ਅਲਬਨੀਜ਼ ਨਾਲ ਕੀਤੀ ਮੁਲਾਕਾਤ
ਆਸਟ੍ਰੇਲੀਆ ’ਚ ਮੰਦਰਾਂ ’ਤੇ ਹੋ ਰਹੇ ਹਮਲਿਆਂ ਦੇ ਨਾਲ-ਨਾਲ ਵਿਚਾਰੇ ਹੋਰ ਮਸਲੇ