India
ਨਿਤਿਆਨੰਦ ਦਾ ਕੈਲਾਸਾ: ਸੰਯੁਕਤ ਰਾਸ਼ਟਰ ਨੇ ਕਿਹਾ- ਕਾਲਪਨਿਕ ਦੇਸ਼ ਦੇ ਬਿਆਨ ਨੂੰ ਕਰਾਂਗੇ ਨਜ਼ਰਅੰਦਾਜ਼
ਭਾਰਤ ਸਰਕਾਰ ਨੇ ਫਿਲਹਾਲ ਇਸ ਵਿਸ਼ੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
''4.6 ਕਰੋੜ ਭਾਰਤੀ ਮਾਨਸਿਕ ਰੋਗਾਂ ਤੋਂ ਪੀੜਤ''
35 ਤੋਂ 45 ਸਾਲ ਦੀ ਉਮਰ ਦੇ ਲੋਕ ਜਿਆਦਾ ਮਾਨਸਿਕ ਵਿਗਾੜਾਂ ਤੋਂ ਪੀੜਤ ਹੁੰਦੇ ਹਨ
ਵਿਆਹ ਤੋਂ ਇਨਕਾਰ ਕੀਤਾ ਤਾਂ ਸਨਕੀ ਪ੍ਰੇਮੀ ਨੇ ਪ੍ਰੇਮਿਕਾ 'ਤੇ ਕੀਤੇ ਚਾਕੂ ਨਾਲ 16 ਵਾਰ, ਮੌਤ
ਬੈਂਗਲੁਰੂ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
ਇੰਟਰਨੈੱਟ 'ਤੇ ਪਾਬੰਦੀ ਲਗਾਉਣ ਦੇ ਮਾਮਲੇ 'ਚ ਭਾਰਤ ਫਿਰ ਸਭ ਤੋਂ ਅੱਗੇ, 2022 'ਚ 84 ਵਾਰ ਕੀਤਾ ਗਿਆ ਬੰਦ
ਜੰਮੂ-ਕਸ਼ਮੀਰ 'ਚ 49 ਵਾਰ ਜਦਕਿ ਦੁਨੀਆ ਭਰ ਵਿੱਚ 187 ਵਾਰ ਬੰਦ ਹੋਇਆ ਇੰਟਰਨੈੱਟ
ਯੂਕਰੇਨ ਵਿਵਾਦ 'ਚ ਕਿਸੇ ਵੀ ਸ਼ਾਂਤੀ ਪ੍ਰਕਿਰਿਆ ਵਿੱਚ ਯੋਗਦਾਨ ਪਾਉਣ ਲਈ ਤਿਆਰ ਹੈ ਭਾਰਤ : ਪ੍ਰਧਾਨ ਮੰਤਰੀ ਮੋਦੀ
ਦੋ ਰੋਜ਼ਾ ਦੌਰੇ 'ਤੇ ਭਾਰਤ ਪਹੁੰਚੇ ਜਰਮਨ ਚਾਂਸਲਰ ਨੇ ਪ੍ਰਧਾਨ ਮੰਤਰੀ ਨਾਲ ਦੁਵੱਲੇ ਮੁੱਦਿਆਂ 'ਤੇ ਕੀਤੀ ਗੱਲਬਾਤ
ਲੁਧਿਆਣਾ ਪੁਲਿਸ ਨੇ 22 ਕਿਲੋ ਗਾਂਜੇ ਸਮੇਤ 4 ਲੋਕਾਂ ਨੂੰ ਕੀਤਾ ਗ੍ਰਿਫਤਾਰ
ਗੁਪਤ ਸੂਚਨਾ 'ਤੇ ਪੁਲਿਸ ਨੇ ਕੀਤੀ ਕਾਰਵਾਈ
ਛੱਤੀਸਗੜ੍ਹ 'ਚ ਬੇਕਾਬੂ ਟਰੱਕ ਨੇ ਪਿਕਅੱਪ ਨੂੰ ਮਾਰੀ ਟੱਕਰ, 11 ਦੀ ਮੌਤ
15 ਜ਼ਖਮੀਆਂ 'ਚੋਂ 3 ਦੀ ਹਾਲਤ ਗੰਭੀਰ
ਜੈਸ਼ੰਕਰ ਸਭ ਤੋਂ ਅਸਫਲ ਵਿਦੇਸ਼ ਮੰਤਰੀ, ਆਪਣੀ ਟਿੱਪਣੀ ਨਾਲ ਫੌਜੀਆਂ ਦਾ ਹੌਸਲਾ ਤੋੜਿਆ : ਕਾਂਗਰਸ
ਕਿਹਾ : ਕੀ ਜੈਸ਼ੰਕਰ ਜੀ ਚੀਨ ਦੇ ਮਾਮਲੇ ਵਿੱਚ 'ਸਟਾਕਹੋਮ ਸਿੰਡਰੋਮ' ਦੇ ਸ਼ਿਕਾਰ ਹਨ?
ਏਅਰ ਇੰਡੀਆ ਫਲਾਈਟ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ,ਅਮਰੀਕਾ ਤੋਂ ਦਿੱਲੀ ਆ ਰਹੇ ਸਨ 300 ਯਾਤਰੀ
ਇੰਝਣ ਵਿਚੋਂ ਤੇਲ ਲੀਕ ਹੋਣ ਮਗਰੋਂ ਕਰਵਾਈ ਗਈ ਲੈਂਡਿੰਗ
ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ ਸ਼ੂਟ ਆਊਟ ਵਿੱਚ ਹਰਾਇਆ
ਪੈਨਲਟੀ ਸ਼ੂਟਆਊਟ ਵਿੱਚ 4-3 ਨਾਲ ਦਰਜ ਕੀਤੀ ਜਿੱਤ