INDvsENG
ਭਾਰਤ-ਇੰਗਲੈਂਡ ਇਕ ਰੋਜ਼ਾ ਲੜੀ : ਭਾਰਤ ਨੇ ਤੀਜਾ ਮੈਚ ਵੀ ਜਿੱਤਿਆ
ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਤੇਜ਼ ਸ਼ੁਰੂਆਤ ਕੀਤੀ ਪਰ ਜਿਵੇਂ ਹੀ ਵਿਕਟਾਂ ਡਿੱਗਣ ਲੱਗੀਆਂ ਤਾਂ ਇਹ ਸਿਲਸਿਲਾ ਨਾ ਰੁਕਿਆ
ਇੰਗਲੈਂਡ ਕ੍ਰਿਕੇਟ ਟੀਮ ਦਾ ਭਾਰਤ ਦੌਰਾ 2025 : ਪਹਿਲੇ ਇਕ ਦਿਨਾ ਮੈਚ ’ਚ ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ
ਸ਼ੁਭਮਨ ਗਿੱਲ (87), ਸ਼੍ਰੇਆਸ ਅੱਈਅਰ (59) ਅਤੇ ਅਕਸਰ ਪਟੇਲ (52) ਨੇ ਬਣਾਏ ਅੱਧੇ ਸੈਂਕੜੇ, ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਲੀਡ ਬਣਾਈ
ਅਭਿਸ਼ੇਕ ਸ਼ਰਮਾ ਦੀ ਤਾਬੜਤੋੜ ਬੱਲੇਬਾਜ਼ੀ ਬਦੌਲਤ ਭਾਰਤੀ ਟੀਮ ਨੇ ਇੰਗਲੈਂਡ ਨੂੰ 150 ਦੌੜਾਂ ਦੀ ਵੱਡੀ ਹਾਰ ਦਿਤੀ
ਪੰਜ ਮੈਚਾਂ ਦੀ ਟੀ-20 ਸੀਰੀਜ਼ 4-1 ਨਾਲ ਜਿੱਤੀ
INDvENG : ਭਾਰਤ ਨੇ ਕੱਢੀ ‘ਬੈਜ਼ਬਾਲ’ ਦੀ ਫੂਕ, ਦੇਸ਼ ’ਚ ਲਗਾਤਾਰ 17ਵੀਂ ਟੈਸਟ ਸੀਰੀਜ਼ ਜਿੱਤੀ
ਪਹਿਲੀ ਪਾਰੀ ’ਚ 90 ਅਤੇ ਦੂਜੀ ’ਚ ਨਾਬਾਦ 39 ਦੌੜਾਂ ਬਣਾਉਣ ਵਾਲੇ ਧਰੁਵ ਜੁਰੇਲ ਨੂੰ ‘ਮੈਨ ਆਫ਼ ਦ ਮੈਚ’ ਐਲਾਨਿਆ ਗਿਆ
ਭਾਰਤ ਬਨਾਮ ਇੰਗਲੈਂਡ : ਜੈਸਵਾਲ ਅਤੇ ਜਡੇਜਾ ਦਾ ਜਲਵਾ, ਭਾਰਤ ਦੀ ਸੱਭ ਤੋਂ ਵੱਡੀ ਜਿੱਤ
ਜੈਸਵਾਲ ਨੇ 12 ਛੱਕੇ ਜੜ ਕੇ ਇਕ ਟੈਸਟ ਪਾਰੀ ’ਚ ਸੱਭ ਤੋਂ ਵੱਧ ਛੱਕੇ ਲਗਾਉਣ ਦੇ ਰੀਕਾਰਡ ਦੀ ਬਰਾਬਰੀ ਕੀਤੀ
ਕੋਹਲੀ ਅਗਲੇ ਦੋ ਟੈਸਟ ਮੈਚਾਂ ਤੋਂ ਬਾਹਰ ਹੋ ਸਕਦੇ ਹਨ, ਆਖ਼ਰੀ ਮੈਚ ’ਚ ਖੇਡਣਾ ਵੀ ਸ਼ੱਕੀ
ਏ.ਬੀ. ਡਿਵਿਲੀਅਰਜ਼ ਨੇ ਹਾਲ ਹੀ ’ਚ ਅਪਣੇ ਯੂ-ਟਿਊਬ ਚੈਨਲ ’ਤੇ ਪ੍ਰਗਟਾਵਾ ਕੀਤਾ ਸੀ ਕਿ ਭਾਰਤ ਦਾ ਇਹ ਮਹਾਨ ਖਿਡਾਰੀ ਦੂਜੀ ਵਾਰ ਪਿਤਾ ਬਣਨ ਜਾ ਰਿਹਾ ਹੈ
INDvENG ਪਹਿਲੇ ਟੈਸਟ ਮੈਚ ਦਾ ਦੂਜਾ ਦਿਨ : ਭਾਰਤ ਨੇ 175 ਦੌੜਾਂ ਦੀ ਲੀਡ ਹਾਸਲ ਕੀਤੀ, ਰਾਹੁਲ ਨੇ ਪੂਰਾ ਕੀਤਾ ਸੈਂਕੜਾ
ਜੋ ਰੂਟ ਨੂੰ ਛੱਡ ਕੇ ਗੇਂਦਬਾਜ਼ ਸਹੀ ਲਾਈਨ ਅਤੇ ਲੈਂਥ ’ਚ ਗੇਂਦਬਾਜ਼ੀ ਨਹੀਂ ਕਰ ਸਕੇ
Bishan Singh Bedi Remembered in World Cup match: ਬੇਦੀ ਦੀ ਯਾਦ ’ਚ ਭਾਰਤੀ ਟੀਮ ਬਾਂਹ ’ਤੇ ਕਾਲੀ ਪੱਟੀ ਬੰਨ੍ਹ ਕੇ ਖੇਡੀ
23 ਅਕਤੂਬਰ ਨੂੰ ਹੋ ਗਈ ਸੀ ਭਾਰਤ ਦੇ ਮਹਾਨ ਸਪਿੱਨ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਦੀ ਮੌਤ