Jagdeep Dhankhar
ਲਘੂਚਿੱਤਰਾਂ ਅਤੇ ਦਸਤਖਤਾਂ ਵਾਲੀ ਸੰਵਿਧਾਨ ਦੀ ਮੂਲ ਕਾਪੀ ਹੀ ਪ੍ਰਮਾਣਿਕ, ਇਸੇ ਦੀ ਪ੍ਰਕਾਸ਼ਨਾ ਹੋਵੇ : ਧਨਖੜ
ਉਨ੍ਹਾਂ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਸੰਵਿਧਾਨ ਦੀਆਂ ਪ੍ਰਮਾਣਿਕ ਕਾਪੀਆਂ (ਡਿਜੀਟਲ ਸਮੇਤ) ਪ੍ਰਕਾਸ਼ਤ ਕੀਤੀਆਂ ਜਾਣ
ਧਨਖੜ ਸਰਕਾਰ ਦੇ ਬੁਲਾਰੇ ਬਣ ਗਏ ਨੇ, ਲੋਕਤੰਤਰ ਨੂੰ ਬਚਾਉਣ ਲਈ ਉਨ੍ਹਾਂ ਵਿਰੁਧ ਨੋਟਿਸ ਦਿਤਾ ਗਿਆ : ਵਿਰੋਧੀ ਧਿਰ
ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਸਾਂਝੀ ਪ੍ਰੈਸ ਕਾਨਫਰੰਸ, ਕਿਹਾ, ‘ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਨੋਟਿਸ ਦੇਣ ਦਾ ਕਦਮ ਚੁਕਣਾ ਪਿਆ’
ਰਾਜ ਸਭਾ ’ਚ ਕਾਂਗਰਸ ਮੈਂਬਰਾਂ ਨੇ ਚੇਅਰਮੈਨ ਧਨਖੜ ’ਤੇ ਪੱਖਪਾਤੀ ਹੋਣ ਦਾ ਦੋਸ਼ ਲਾਇਆ, ਅਹੁਦੇ ਤੋਂ ਹਟਾਉਣ ਲਈ ਨੋਟਿਸ ਦੇਣ ਦੀ ਤਿਆਰੀ
ਸੱਤਾਧਾਰੀ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਠੱਪ
ਧਨਖੜ ਨੂੰ ‘ਹਟਾਉਣ ਲਈ ਵਿਰੋਧੀ ਧਿਰ ਧਾਰਾ 67 ਤਹਿਤ ਮਤੇ ਦਾ ਨੋਟਿਸ ਦੇਣ ਦੀ ਤਿਆਰੀ ਕਰ ਰਹੀ ਹੈ: ਸੂਤਰ
ਕਿਹਾ, ਵਿਰੋਧੀ ਧਿਰ ਚਾਹੁੰਦੀ ਹੈ ਕਿ ਸਦਨ ਨਿਯਮਾਂ ਅਤੇ ਰਵਾਇਤਾਂ ਅਨੁਸਾਰ ਚੱਲੇ ਅਤੇ ਮੈਂਬਰਾਂ ਵਿਰੁਧ ਨਿੱਜੀ ਟਿਪਣੀਆਂ ਮਨਜ਼ੂਰ ਨਹੀਂ ਕੀਤੀਆਂ ਜਾ ਸਕਦੀਆਂ।
ਨਵੇਂ ਅਪਰਾਧਕ ਕਾਨੂੰਨਾਂ ਦਾ ਮਾਮਲਾ : ਚਿਦੰਬਰਮ ਦੇ ਲੇਖ ਦੀ ਆਲੋਚਨਾ ਲਈ ਕਾਂਗਰਸ ਬੁਲਾਰੇ ਨੇ ਉਪ ਰਾਸ਼ਟਰਪਤੀ ’ਤੇ ਲਾਇਆ ਨਿਸ਼ਾਨਾ
ਕੌਣ ਰੋਜ਼ਾਨਾ ਸੰਸਦੀ ਪ੍ਰਕਿਰਿਆਵਾਂ ਦਾ ਅਪਮਾਨ ਕਰਦਾ ਹੈ ਵਿਰੋਧੀ ਧਿਰ ਤਾਂ ਨਹੀਂ : ਸਿੱਬਲ
ਮੇਰੇ ਵਿਆਹ ਨੂੰ 45 ਸਾਲ ਹੋ ਗਏ ਹਨ, ਕਦੇ ਗੁੱਸਾ ਨੀ ਕੀਤਾ: ਜਗਦੀਪ ਧਨਖੜ
ਉਨ੍ਹਾਂ ਦੇ ਇਸ ਬਿਆਨ 'ਤੇ ਸਦਨ 'ਚ ਹਾਸੇ ਦੀ ਲਹਿਰ ਦੌੜ ਗਈ।
ਪਾਣੀਆਂ ਦੇ ਗੰਭੀਰ ਸੰਕਟ ਵਿਚ ਫਸਿਆ ਹੋਇਆ ਹੈ ਪੰਜਾਬ : ਸੰਤ ਬਲਬੀਰ ਸਿੰਘ ਸੀਚੇਵਾਲ
ਕਿਹਾ, ਜੋ ਕੋਈ ਵੀ ਮਾਹੌਲ ਖ਼ਰਾਬ ਕਰ ਰਿਹਾ ਹੈ ਉਹ ਦੇਸ਼ ਦਾ ਦੁਸ਼ਮਣ ਹੈ
ਟੀਐਮਸੀ ਸਾਂਸਦ ਲੁਈਜਿਨਹੋ ਫਲੇਰੋ ਨੇ ਦਿੱਤਾ ਅਸਤੀਫ਼ਾ
ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੂੰ ਸੌਂਪਿਆ ਆਪਣਾ ਅਸਤੀਫ਼ਾ
ਰੇਣੂ ਵਿਗ ਬਣੇ ਪੰਜਾਬ ਯੂਨੀਵਰਸਿਟੀ ਦੇ ਨਵੇਂ ਵੀਸੀ : ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੀਤਾ ਨਿਯੁਕਤ
ਪਹਿਲਾਂ ਕਾਰਜਕਾਰੀ ਵਾਈਸ ਚਾਂਸਲਰ ਵਜੋਂ ਸੇਵਾ ਨਿਭਾਈ