Jalandhar
ਹੈਰਾਨੀਜਨਕ ਪਰ ਸੱਚ! ਸਰਕਾਰੀ ਬੱਸਾਂ ਨੂੰ ਲੱਖਾਂ ਦਾ ਜੁਰਮਾਨਾ, ਜਾਣੋ ਕਾਰਨ
ਤਿੰਨੋਂ ਬੱਸ ਡਿਪੂਆਂ ’ਤੇ ਬੱਸਾਂ ਦੀ ਸਮੇਂ ਸਿਰ ਪਾਸਿੰਗ ਨਾ ਕਰਵਾਉਣ ਕਾਰਨ ਜੁਰਮਾਨੇ ਅਤੇ ਟੈਕਸ ’ਤੇ ਵਿਆਜ ਅਦਾ ਕੀਤਾ ਗਿਆ ਹੈ
ਸੁਣਨ ਤੇ ਬੋਲਣ ਤੋਂ ਅਸਮਰਥ ਵਿਦਿਆਰਥਣ ਨੇ ਲਿਆ ਫ਼ਾਹਾ, ਪ੍ਰਵਾਰ ਵਲੋਂ ਲੜਕਿਆਂ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਇਲਜ਼ਾਮ
2 ਮਹੀਨਿਆਂ ਤੋਂ ਕੁੱਝ ਲੜਕਿਆਂ ਵਲੋਂ ਕੀਤਾ ਜਾ ਰਿਹਾ ਸੀ ਤੰਗ-ਪ੍ਰੇਸ਼ਾਨ: ਪ੍ਰਵਾਰਕ ਮੈਂਬਰ
ਖ਼ੁਦ ਨੂੰ ਮੰਤਰੀ ਦਾ ਪੀ.ਏ. ਦੱਸ ਕੇ 'ਆਪ' ਮਹਿਲਾ ਆਗੂ ਨੂੰ ਤੰਗ ਕਰ ਰਿਹਾ ਸੀ ਸ਼ਖ਼ਸ, ਦਰਜ ਹੋਈ ਐਫ਼.ਆਈ.ਆਰ.
ਚੇਅਰਮੈਨੀ ਤੇ ਐਮ.ਸੀ. ਦੀ ਟਿਕਟ ਦੀ ਪੇਸ਼ਕਸ਼ ਕਰ ਕੇ ਬਣਾ ਰਿਹਾ ਸੀ ਫ਼ੋਨ 'ਤੇ ਗੱਲ ਕਰਨ ਦਾ ਦਬਾਅ : ਪੀੜਤ ਮਹਿਲਾ
ਐਸ.ਸੀ. ਵਜ਼ੀਫੇ ਲਈ ਧਰਨਾ ਦੇ ਰਹੇ ਵਿਦਿਆਰਥੀਆਂ ਤੇ ਪੁਲਿਸ ਵਿਚਾਲੇ ਝੜਪ, ਹਿਰਾਸਤ ’ਚ ਲਏ ਕਈ ਨੌਜਵਾਨ
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਐਸਸੀ ਸਕਾਲਰਸ਼ਿਪ ਦੇ ਪੈਸੇ ਸਮੇਂ ਸਿਰ ਨਾ ਮਿਲਣ ਕਾਰਨ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ।
ਜੰਗ-ਏ-ਆਜ਼ਾਦੀ ਸਮਾਰਕ 'ਚ ਹੋਏ ਭ੍ਰਿਸ਼ਟਾਚਾਰ ਦਾ ਮਾਮਲਾ : ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਨੂੰ ਕੀਤਾ ਤਲਬ
29 ਮਈ ਨੂੰ ਪੇਸ਼ ਹੋਣ ਲਈ ਕਿਹਾ
ਮਹਿਜ਼ 1500 ਰੁਪਏ ਲਈ ਕੀਤਾ ਦੋਸਤ ਦਾ ਕਤਲ! ਸੀ.ਸੀ.ਟੀ.ਵੀ. 'ਚ ਕੈਦ ਹੋਈਆਂ ਤਸਵੀਰਾਂ
ਪ੍ਰਵਾਰ ਨੇ ਕੀਤੀ ਇਨਸਾਫ਼ ਦੀ ਮੰਗ
ਵਿਜੀਲੈਂਸ ਨੇ ਜਲੰਧਰ 'ਚ ਤਾਇਨਾਤ ਹੌਲਦਾਰ ਨੂੰ 2100 ਰੁਪਏ ਦੀ ਰਿਸ਼ਵਤ ਦੇ ਮਾਮਲੇ 'ਚ ਕੀਤਾ ਗ੍ਰਿਫ਼ਤਾਰ
ਜਲੰਧਰ ਰੇਂਜ ਨੇ ਜਾਂਚ ਦੌਰਾਨ ਦੋਸ਼ ਸਹੀ ਪਾਏ ਹਨ
ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਰਾਸ਼ਟਰਪਤੀ ਨੂੰ ਕਰਨਾ ਚਾਹੀਦਾ ਹੈ, ਪ੍ਰਧਾਨ ਮੰਤਰੀ ਨਹੀਂ : ਰਾਹੁਲ ਗਾਂਧੀ
28 ਮਈ ਨੂੰ ਸੰਸਦ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀ
ਜਲੰਧਰ 'ਚ 2 ਘੰਟੇ ਤਾਰਾਂ 'ਤੇ ਲਟਕਦਾ ਰਿਹਾ ਲਾਈਨਮੈਨ: ਕਰੰਟ ਲੱਗਣ ਨਾਲ ਮੌਤ
ਮਰਨ ਵਾਲੇ ਲਾਈਨਮੈਨ ਦਾ ਨਾਂ ਪਵਿੱਤਰ ਸਿੰਘ (40) ਵਾਸੀ ਪਿੰਡ ਭਟਨੂਰਾ ਲੁਬਾਣਾ ਹੈ
ਮੁੱਖ ਮੰਤਰੀ ਵਲੋਂ ਜਲੰਧਰ ਵਾਸੀਆਂ ਲਈ ਵੱਡਾ ਤੋਹਫ਼ਾ, ਵਿਕਾਸ ਕਾਰਜਾਂ ਲਈ 100 ਕਰੋੜ ਰੁਪਏ ਤੋਂ ਵੱਧ ਗਰਾਂਟ ਰਾਸ਼ੀ ਦੇਣ ਦਾ ਐਲਾਨ
ਕਿਹਾ, ਜਲੰਧਰ ਲੋਕ ਸਭਾ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ