kaithal
7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਮਗਰੋਂ ਹਤਿਆ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ
ਅਦਾਲਤ ਨੇ ਕਿਹਾ, ਵਿਸ਼ਵਾਸ ਅਤੇ ਰਿਸ਼ਤਿਆਂ ਨੂੰ ਤੋੜਨ ਵਾਲਾ ਰਹਿਮ ਦਾ ਹੱਕਦਾਰ ਨਹੀਂ
ਕਲਯੁੱਗੀ ਪੁੱਤ ਦਾ ਕਾਰਾ : ਜ਼ਮੀਨ ਦੇ ਲਾਲਚ ਚ ਪਿਓ ਦਾ ਇੱਟਾ ਮਾਰ ਕੇ ਕੀਤਾ ਕਤਲ
ਦੋਸ਼ ਹੈ ਕਿ ਉਸ ਦਾ ਪਿਤਾ ਜ਼ਮੀਨ ਦੀ ਵੰਡ ਨਹੀਂ ਕਰ ਰਿਹਾ ਸੀ, ਜਿਸ ਕਾਰਨ ਪਾਲਾ ਰਾਮ ਨਾਰਾਜ਼ ਸੀ
ਕੈਥਲ ਦੇ ਪਿੰਡ ਢਾਂਡ 'ਚ ਦਲਿਤ ਸ਼ਮਸ਼ਾਨਘਾਟ ਵਿੱਚ ਸ਼ੈੱਡ ਨਾ ਹੋਣ ’ਤੇ ਐਸ.ਸੀ. ਕਮਿਸ਼ਨ ਨੇ ਲਿਆ ਨੋਟਿਸ
ਹਰਿਆਣਾ ਸਰਕਾਰ ਦੇ ਅਤੇ ਕੈਥਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ 26 ਜੁਲਾਈ ਤੱਕ ਕਾਰਵਾਈ ਰਿਪੋਰਟ ਸੌਂਪਣ ਲਈ ਕਿਹਾ
ਹੜ੍ਹ ਪ੍ਰਭਾਵਤ ਇਲਾਕੇ ਦਾ ਦੌਰਾ ਕਰਨ ਗਏ ਵਿਧਾਇਕ ਨੂੰ ਮਹਿਲਾ ਨੇ ਮਾਰਿਆ ਥੱਪੜ
ਪਿੰਡ ਵਾਸੀਆਂ ਨੇ ਪੁੱਛਿਆ, “5 ਸਾਲ ਬਾਅਦ ਹੁਣ ਕੀ ਲੈਣ ਆਏ ਹੋ?”
ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਨਾਲ ਕੀਤਾ ਬਲਾਤਕਾਰ
ਮਾਪਿਆਂ ਨੇ ਦਰਜ ਕਰਵਾਈ ਐਫ਼.ਆਈ.ਆਰ.
ਕੈਥਲ ਦੇ ਗੁਰੂ ਘਰ 'ਚ ਬੇਅਦਬੀ ਕਰਨ ਵਾਲੇ ਵਿਰੁਧ ਮਾਮਲਾ ਦਰਜ
ਤੜਕਸਾਰ ਸੰਗਤ ਦੀ ਮੌਜੂਦਗੀ 'ਚ ਬੇਅਦਬੀ ਕਰਨ ਦਾ ਇਲਜ਼ਾਮ
ਰੋਜ਼ੀ ਰੋਟੀ ਲਈ ਇਟਲੀ ਗਏ ਭਾਰਤੀ ਦੀ ਹੋਈ ਮੌਤ
ਕੰਮ ਕਰਦੇ ਸਮੇਂ ਸਰੀਆ ਡਿੱਗਣ ਕਾਰਨ ਵਾਪਰਿਆ ਹਾਦਸਾ
ਨਾਸਿਕ 'ਚ ਕੈਥਲ ਦਾ ਜਵਾਨ ਸ਼ਹੀਦ : ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
ਸੋਮਵਾਰ ਨੂੰ ਡਿਊਟੀ ਦੌਰਾਨ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ
ਕੈਥਲ 'ਚ ਲੱਗੇ ਖੇਡ ਮੰਤਰੀ ਸੰਦੀਪ ਦੀ ਐਂਟਰੀ ਬੈਨ ਦੇ ਪੋਸਟਰ
ਵੱਖ-ਵੱਖ ਖਾਪ ਅਤੇ ਜਥੇਬੰਦੀਆਂ ਵੱਲੋਂ ਮੰਤਰੀ ਵਿਰੁੱਧ ਅੰਦੋਲਨ ਕੀਤੇ ਜਾ ਰਹੇ ਹਨ।