khanna
ਖੰਨਾ ਵਿਖੇ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਤੀਜੇ ਨੌਜੁਆਨ ਦੀ ਵੀ ਇਲਾਜ ਦੌਰਾਨ ਮੌਤ
ਦੋ ਦਿਨ ਪਹਿਲਾਂ ਵਾਪਰੇ ਹਾਦਸੇ ਦੌਰਾਨ 2 ਨੌਜੁਆਨਾਂ ਨੇ ਗਵਾਈ ਸੀ ਜਾਨ
350 ਕੁਇੰਟਲ ਚੌਲਾਂ ਨਾਲ ਭਰੇ ਟਰਾਲੇ ਸਣੇ ਫ਼ਰਾਰ ਹੋਏ ਤਿੰਨ ਮੁਲਜ਼ਮਾਂ ’ਚੋਂ ਇਕ ਕਾਬੂ
ਚੌਲਾਂ ਦੀ ਕੀਮਤ 32 ਲੱਖ ਰੁਪਏ ਦੱਸੀ ਜਾ ਰਹੀ ਹੈ।
ਖੰਨਾ ‘ਚ ਵਾਪਰਿਆ ਦਰਦਨਾਕ ਹਾਦਸਾ : ਤੇਜ਼ ਰਫ਼ਤਾਰ ਨੇ ਲਈ 2 ਨੌਜਵਾਨਾਂ ਦੀ ਜਾਨ
ਤੀਜਾ ਨੌਜਵਾਨ ਗੰਭੀਰ ਜ਼ਖ਼ਮੀ
ਅਵਾਰਾ ਕੁੱਤਿਆਂ ਨੂੰ ਲੱਡੂਆਂ ਵਿਚ ਜ਼ਹਿਰ ਮਿਲਾ ਕੇ ਖਵਾਇਆ; ਕਰੀਬ 25 ਕੁੱਤਿਆਂ ਦੀ ਮੌਤ, ਜਾਂਚ ਜਾਰੀ
ਪੰਜ ਕੁੱਤਿਆਂ ਦੀਆਂ ਲਾਸ਼ਾਂ ਹੋਈਆਂ ਬਰਾਮਦ
5 ਸਾਲਾ ਬੱਚੀ ਦੇ ਕਤਲ ਦਾ ਮਾਮਲਾ: ਪੁਲਿਸ ਨੇ ਮੁਲਜ਼ਮ ਕੀਤਾ ਕਾਬੂ, ਖੇਤਾਂ ’ਚ ਸੁੱਟੀ ਸੀ ਮਾਸੂਮ ਦੀ ਲਾਸ਼
ਪੁਲਿਸ ਨੇ 36 ਘੰਟਿਆਂ 'ਚ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਦੋਸ਼ੀ ਨੂੰ ਕੀਤਾ ਕਾਬੂ
ਖੰਨਾ ਵਿਚ 5 ਸਾਲਾ ਬੱਚੀ ਦੀ ਖੇਤਾਂ ਵਿਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਇਲਾਕੇ ਨੂੰ ਕੀਤਾ ਸੀਲ
ਖੰਨਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ 7 ‘ਆਪ’ ਆਗੂਆਂ ’ਚੋਂ 2 ਕੋਰੋਨਾ ਪਾਜ਼ੇਟਿਵ
ਆਗੂਆਂ ਨੂੰ ਲੁਧਿਆਣਾ ਜੇਲ ਭੇਜਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਾਇਆ ਗਿਆ ਸੀ
ਖੰਨਾ 'ਚ ਵਾਪਰਿਆ ਵੱਡਾ ਹਾਦਸਾ, ਟਿੱਪਰ ਨੇ ਔਰਤ ਨੂੰ ਦਰੜਿਆ, ਹੋਈ ਮੌਤ
ਹਾਦਸੇ ਵਿਚ ਪਤੀ ਅਤੇ ਧੀ ਹੋਏ ਜ਼ਖ਼ਮੀ
ਨਸ਼ਾ ਤਸਕਰਾਂ ਨੇ ASI 'ਤੇ ਕੀਤਾ ਜਾਨਲੇਵਾ ਹਮਲਾ, ASI 'ਤੇ ਚੜ੍ਹਾਇਆ ਮੋਟਰਸਾਈਕਲ
ਮੋਟਰਸਾਈਕਲ 'ਤੇ ਹੈਰੋਇਨ ਲੈ ਕੇ ਜਾ ਰਹੇ ਸਨ ਤਸਕਰ, ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਰ ਦਿੱਤਾ ਹਮਲਾ
ਖੰਨਾ ਪੁਲਿਸ ਨੇ 5 ਸਪਾ ਸੈਂਟਰਾਂ 'ਤੇ ਕੀਤੀ ਛਾਪੇਮਾਰੀ, 37 ਲੋਕਾਂ ਨੂੰ ਹਿਰਾਸਤ ਵਿਚ ਲਿਆ
4 ਔਰਤਾਂ ਸਣੇ 8 ਵਿਰੁਧ ਮਾਮਲਾ ਦਰਜ