kolkata
ਪਾਣੀ ਮੰਗਣ ਦੀ ਸਜ਼ਾ! ਪਹਿਲਾਂ ਕੁੱਟਿਆ ਫਿਰ ਮੂੰਹ 'ਤੇ ਕੀਤਾ ਪਿਸ਼ਾਬ, ਭਾਜਪਾ ਵਰਕਰ ਨਾਲ ਕੀਤੀ ਬੇਰਹਿਮੀ
ਗੰਭੀਰ ਰੂਪ 'ਚ ਜ਼ਖ਼ਮੀ ਮਜ਼ਦੂਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ
ਖ਼ਾਸ ਮਾਮਲਿਆਂ ’ਚ ਹੀ ਜਾਰੀ ਕੀਤਾ ਜਾ ਸਕਦਾ ਹੈ ਲੁੱਕਆਊਟ ਨੋਟਿਸ- ਹਾਈਕੋਰਟ
ਇੰਡੀਅਨ ਓਵਰਸੀਜ਼ ਬੈਂਕ ਦੀ ਅਰਜ਼ੀ 'ਤੇ ਉਸ ਦੇ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ।
ਭਾਰਤ ਵਿੱਚ ਪਹਿਲੀ ਵਾਰ ਨਦੀ ਦੇ ਹੇਠਾਂ ਚੱਲੀ ਮੈਟਰੋ ਟਰੇਨ, ਹਾਵੜਾ ਤੋਂ ਪਹੁੰਚੀ ਕੋਲਕਾਤਾ
ਸੱਤ ਮਹੀਨਿਆਂ ਦੇ ਟਰਾਇਲ ਤੋਂ ਬਾਅਦ ਇਸ ਨੂੰ ਨਿਯਮਿਤ ਤੌਰ 'ਤੇ ਚਲਾਇਆ ਜਾਵੇਗਾ
ਮਹਿਲਾ ਕਾਂਸਟੇਬਲ ਨਾਲ ਬਲਾਤਕਾਰ ਦੇ ਦੋਸ਼ ਹੇਠ ਬੀ.ਐਸ.ਐਫ਼. ਇੰਸਪੈਕਟਰ ਮੁਅੱਤਲ
18 ਅਤੇ 19 ਫਰਵਰੀ ਦੀ ਦਰਮਿਆਨੀ ਰਾਤ ਨੂੰ ਵਾਪਰੀ ਘਟਨਾ
ਭਾਰਤ ਵਿੱਚ ਲਾਪਤਾ ਹੋਈ ਕੁਵੈਤੀ ਔਰਤ ਬੰਗਲਾਦੇਸ਼ ਵਿੱਚ ਮਿਲੀ
ਕੁਵੈਤ ਦੂਤਾਵਾਸ ਨੇ ਕੋਲਕਾਤਾ ਪੁਲਿਸ ਨੂੰ ਭੇਜਿਆ ਇੱਕ ਪ੍ਰਸ਼ੰਸਾ ਪੱਤਰ
ਕੋਲਕਾਤਾ ਹਵਾਈ ਅੱਡੇ 'ਤੇ ਹੈਂਡਬੈਗ 'ਚ ਗੋਲ਼ੀਆਂ ਲੈ ਕੇ ਜਾਣ ਦੇ ਦੋਸ਼ 'ਚ ਇੱਕ ਗ੍ਰਿਫ਼ਤਾਰ
ਵਿਅਕਤੀ ਜਵਾਬ ਨਹੀਂ ਦੇ ਸਕਿਆ ਕਿ ਉਹ ਗੋਲ਼ੀਆਂ ਲੈ ਕੇ ਕਿਉਂ ਜਾ ਰਿਹਾ ਸੀ
ਅਧਿਆਪਕਾਂ ਦੀ ਭਰਤੀ ਦਾ ਕੰਮ ਨਿਜੀ ਕੰਪਨੀ ਨੂੰ ਕਿਉਂ ਸੌਂਪਿਆ ਗਿਆ: ਅਦਾਲਤ ਨੇ ਸੀ.ਬੀ.ਆਈ. ਨੂੰ ਸੌਂਪੀ ਜਾਂਚ
ਅਦਾਲਤ ਨੇ ਚੁੱਕੇ ਵੱਡੇ ਸਵਾਲ, 10 ਫਰਵਰੀ ਤੱਕ ਰਿਪੋਰਟ ਦਾਖ਼ਲ ਕਰਨ ਦੇ ਦਿੱਤੇ ਨਿਰਦੇਸ਼