Lawrance Bishnoi
ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ : ਸਾਬਕਾ ਡੀ.ਐਸ.ਪੀ. ਗੁਰਸ਼ੇਰ ਸਿੰਘ ਸੰਧੂ ਨੇ ਖ਼ੁਦ ਨੂੰ ਬੇਕਸੂਰ ਦਸਿਆ
ਲਾਰੈਂਸ ਬਿਸ਼ਨੋਈ ਮੇਰੀ ਨਹੀਂ ਬਲਕਿ ਏ.ਜੀ.ਟੀ.ਐਫ. ਦੀ ਹਿਰਾਸਤ ’ਚ ਸੀ : ਗੁਰਸ਼ੇਰ ਸਿੰਘ ਸੰਧੂ
ਬਾਬਾ ਸਿੱਦੀਕੀ ਕਤਲ ਕੇਸ : ਲਾਰੈਂਸ ਬਿਸ਼ਨੋਈ ਦੀ ਭੂਮਿਕਾ ਦਾ ਅਜੇ ਪ੍ਰਗਟਾਵਾ ਨਹੀਂ ਹੋਇਆ
ਅਨਮੋਲ ਬਿਸ਼ਨੋਈ ਚਲਾ ਰਿਹੈ ਵੱਖਰਾ ਗੈਂਗ, ਪੁਲਿਸ ਨੇ ਹੁਣ ਤਕ ਕਥਿਤ ਸ਼ੂਟਰ ਸ਼ਿਵਕੁਮਾਰ ਗੌਤਮ ਸਮੇਤ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ
ਪੁਲਿਸ ਹਿਰਾਸਤ ਦੌਰਾਨ ਇੰਟਰਵਿਊ ਦਾ ਮਾਮਲਾ : DGP ਨੇ ਕਿਸ ਆਧਾਰ 'ਤੇ ਕਿਹਾ ਕਿ ਬਿਸ਼ਨੋਈ ਦਾ ਇੰਟਰਵਿਊ ਪੰਜਾਬ 'ਚ ਨਹੀਂ ਹੋਇਆ : ਹਾਈ ਕੋਰਟ
ਪਿਛਲੇ ਸਾਲ ਮਾਰਚ ’ਚ ਪੁਲਿਸ ਡਾਇਰੈਕਟਰ ਜਨਰਲ ਵਲੋਂ ਦਿਤੇ ਗਏ ਬਿਆਨ ਦੀ ਟ੍ਰਾਂਸਕ੍ਰਿਪਟ ਰੀਕਾਰਡ ਤਲਬ ਕੀਤਾ
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਨ ਵਾਲੇ ਨਿਊਜ਼ ਐਂਕਰ ਨੂੰ ਗ੍ਰਿਫ਼ਤਾਰੀ ਤੋਂ ਛੋਟ ਮਿਲੀ
ਸੁਪਰੀਮ ਕੋਰਟ ਨੇ ਐਸ.ਆਈ.ਟੀ. ਨਾਲ ਜਾਂਚ ਸਹਿਯੋਗ ਕਰਨ ਲਈ ਕਿਹਾ, ਪੰਜਾਬ ਸਰਕਾਰ ਅਤੇ ਆਈ.ਪੀ.ਐਸ. ਅਧਿਕਾਰੀ ਪ੍ਰਬੋਧ ਕੁਮਾਰ ਨੂੰ ਵੀ ਨੋਟਿਸ ਜਾਰੀ
ਜੇਲ੍ਹ ’ਚ ਟੀ.ਵੀ. ਇੰਟਰਵਿਊ ਮਾਮਲਾ : ਐਸ.ਆਈ.ਟੀ. ਗਠਨ, ਐਫ.ਆਈ.ਆਰ. ਵਿਰੁਧ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਟੀਸ਼ਨ ਖ਼ਾਰਜ
ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਜਾਂਚ ਦਾ ਵਿਸ਼ਾ ਹੈ। ਤੁਹਾਡੇ ਵਿਰੁਧ 73 ਕੇਸ ਦਰਜ ਹਨ : ਸੁਪਰੀਮ ਕੋਰਟ
ਗੁਜਰਾਤ ਸਰਕਾਰ ਨੇ ਜੇਲ ’ਚ ਬੰਦ ਬਿਸ਼ਨੋਈ ਦੇ ਪਾਕਿ ਗੈਂਗਸਟਰ ਨਾਲ ਫ਼ੋਨ ’ਤੇ ਗੱਲਬਾਤ ਦੀ ਜਾਂਚ ਦੇ ਹੁਕਮ ਦਿਤੇ
ਸੂਬੇ ਦੇ ਗ੍ਰਹਿ ਵਿਭਾਗ ਨੇ ਪਹਿਲਾਂ ਹੀ ਵੀਡੀਉ ਦੀ ਸਮੱਗਰੀ ਦੀ ਜਾਂਚ ਦੇ ਹੁਕਮ ਦਿਤੇ ਹਨ : ਸਰਕਾਰ ਦੇ ਬੁਲਾਰੇ ਅਤੇ ਸਿੱਖਿਆ ਮੰਤਰੀ ਰਿਸ਼ੀਕੇਸ਼ ਪਟੇਲ
ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ’ਚ ‘ਮਕੋਕਾ ਐਕਟ’ ਹੇਠ ਮਾਮਲਾ ਦਰਜ
ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਭਰਾ ਅਨਮੋਲ ਬਿਸ਼ਨੋਈ ’ਤੇ ਵੀ ਮਕੋਕਾ ਤਹਿਤ ਮਾਮਲਾ ਦਰਜ
ਲਾਰੈਂਸ ਬਿਸ਼ਨੋਈ ਹਿਰਾਸਤ ’ਚ ਇੰਟਰਵਿਊ ਕੇਸ : SIT ਦਾ ਪ੍ਰਗਟਾਵਾ, ਸਿਗਨਲ ਐਪ ਦਾ ਹੋਇਆ ਸੀ ਪ੍ਰਯੋਗ, ਮੋਬਾਈਲ ਫ਼ੋਨ ਜ਼ਬਤ
ਜਾਂਚ ਪੂਰਾ ਕਰਨ ਲਈ ਮੰਗਿਆ 3 ਮਹੀਨੇ ਦਾ ਸਮਾਂ, ਅਹਿਮ ਗਵਾਹਾਂ ਤੋਂ ਪੁੱਛ-ਪੜਤਾਲ ਜਾਰੀ
Salman Khan Threat News: ਸਲਮਾਨ ਖਾਨ ਦੀ ਸੁਰੱਖਿਆ ਨੂੰ ਲੈ ਕੇ ਮੁੰਬਈ ਪੁਲਿਸ ਅਲਰਟ; ਲਾਰੈਂਸ ਦੀ ਤਾਜ਼ਾ ਧਮਕੀ ਮਗਰੋਂ ਚੁੱਕਿਆ ਇਹ ਕਦਮ
ਮੁੰਬਈ ਪੁਲਿਸ ਨੇ ਗੈਂਗਸਟਰ ਦੀ ਧਮਕੀ ਤੋਂ ਬਾਅਦ ਸਨਮਾਨ ਖ਼ਾਨ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਹੈ।
Lawrance Bishnoi case : ਲਾਰੈਂਸ ਬਿਸ਼ਨੋਈ ਦੀ ਹਿਰਾਸਤ ’ਚ ਇੰਟਰਵਿਊ ਮਾਮਲੇ ’ਚ ਏ.ਡੀ.ਜੀ.ਪੀ. ਜੇਲਾਂ ਤਲਬ
ਏ.ਡੀ.ਜੀ.ਪੀ. ਨੇ ਰੀਪੋਰਟ ਲਈ ਮੰਗਿਆ ਸੀ ਹੋਰ ਸਮਾਂ