Manish Sisodia
ED ਵਲੋਂ ਧੀਆਂ-ਭੈਣਾਂ ਦੇ ਨਾਮ 'ਤੇ ਡਰ-ਧਮਕਾ ਕੇ ਝੂਠੇ ਬਿਆਨ ਦਰਜ ਕਰਵਾਏ ਜਾਂਦੇ ਹਨ : ਸੰਜੇ ਸਿੰਘ
ਕਿਹਾ, ED ਵਲੋਂ ਕੀਤਾ ਜਾਂਦਾ ਹੈ ਤੀਜੇ ਦਰਜੇ ਦਾ ਤਸ਼ੱਦਦ
ਕੌਮੀ ਪਾਰਟੀ ਬਣੀ AAP: ਅਰਵਿੰਦ ਕੇਜਰੀਵਾਲ ਬੋਲੇ, “ਅੱਜ ਸਿਸੋਦੀਆ ਅਤੇ ਜੈਨ ਸਾਬ੍ਹ ਦੀ ਯਾਦ ਆ ਰਹੀ”
ਕਿਹਾ: ਰੱਬ ਚਾਹੁੰਦਾ ਹੈ ਕਿ ਅਸੀਂ ਦੇਸ਼ ਲਈ ਕੁਝ ਕਰੀਏ
ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਖਿਲਾਫ 10 ਲੱਖ ਤੋਂ ਵੱਧ ਦਸਤਖਤ ਇਕੱਠੇ ਕੀਤੇ: AAP
ਪਾਰਟੀ ਨੇ ਪਿਛਲੇ ਮਹੀਨੇ ਸਾਰੇ ਵਾਰਡਾਂ ਵਿਚ ਘਰ-ਘਰ ਜਾ ਕੇ ਲੋਕਾਂ ਤੋਂ ਦਸਤਖਤ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ।
ਜੇਲ੍ਹ ਵਿਚ ਬੰਦ ਮਨੀਸ਼ ਸਿਸੋਦੀਆ ਨੇ ਦੇਸ਼ ਲਈ ਲਿਖੀ ਚਿੱਠੀ, “ਪ੍ਰਧਾਨ ਮੰਤਰੀ ਸਿੱਖਿਆ ਦੀ ਅਹਿਮੀਅਤ ਨੂੰ ਨਹੀਂ ਸਮਝਦੇ”
ਸਿਸੋਦੀਆ ਨੇ ਪੁੱਛਿਆ ਕਿ ਕੀ 'ਘੱਟ ਪੜ੍ਹੇ-ਲਿਖੇ' ਪ੍ਰਧਾਨ ਮੰਤਰੀ ਦੇਸ਼ ਦੇ ਉਤਸ਼ਾਹੀ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ 'ਚ ਸਮਰੱਥ ਹਨ
ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 17 ਅਪ੍ਰੈਲ ਤੱਕ ਵਧਾਈ
12 ਅਪ੍ਰੈਲ ਨੂੰ ਹੋਵੇਗੀ ਮਨੀ ਲਾਂਡਰਿੰਗ ਮਾਮਲੇ 'ਚ ਜ਼ਮਾਨਤ ਦੀ ਸੁਣਵਾਈ
ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ ਸੁਣਵਾਈ 5 ਅਪ੍ਰੈਲ ਤੱਕ ਟਲੀ
ਮਨੀਸ਼ ਸਿਸੋਦੀਆ ਦੇ ਵਕੀਲ ਨੇ ED ਦੇ ਜਵਾਬ 'ਤੇ ਦਲੀਲ ਰੱਖਣ ਲਈ ਮੰਗਿਆ ਸਮਾਂ
ਆਬਕਾਰੀ ਨੀਤੀ ਮਾਮਲਾ: ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ’ਤੇ ਫੈਸਲਾ ਸੁਰੱਖਿਅਤ ਰੱਖਿਆ
31 ਮਾਰਚ ਨੂੰ ਆਪਣਾ ਹੁਕਮ ਸੁਣਾਏਗੀ ਅਦਾਲਤ
ਦਿੱਲੀ ਸ਼ਰਾਬ ਨੀਤੀ ਮਾਮਲਾ : ਮਨੀਸ਼ ਸਿਸੋਦੀਆ ਦੇ ED ਰਿਮਾਂਡ 'ਚ 5 ਦਿਨ ਦਾ ਵਾਧਾ
ਅੱਜ ਰਿਮਾਂਡ ਖਤਮ ਹੋਣ ਮਗਰੋਂ ਅਦਾਲਤ ਵਿਚ ਸਿਸੋਦੀਆ ਨੂੰ ਕੀਤਾ ਗਿਆ ਸੀ ਪੇਸ਼
ਦਿੱਲੀ ਸ਼ਰਾਬ ਨੀਤੀ ਮਾਮਲਾ : ਕੋਰਟ ਨੇ ਮਨੀਸ਼ ਸਿਸੋਦੀਆ ਦੇ ED ਰਿਮਾਂਡ 'ਤੇ ਫ਼ੈਸਲਾ ਰੱਖਿਆ ਸੁਰੱਖਿਅਤ
ਅੱਜ ਰਿਮਾਂਡ ਖਤਮ ਹੋਣ ਮਗਰੋਂ ਅਦਾਲਤ ਵਿਚ ਸਿਸੋਦੀਆ ਨੂੰ ਕੀਤਾ ਗਿਆ ਸੀ ਪੇਸ਼
ਮੈਨੂੰ ਜੇਲ੍ਹ ਭੇਜ ਕੇ ਤਕਲੀਫ਼ ਦੇ ਸਕਦੇ ਹੋ, ਪਰ ਮੇਰੇ ਹੌਸਲੇ ਨੂੰ ਨਹੀਂ ਤੋੜ ਸਕਦੇ- ਮਨੀਸ਼ ਸਿਸੋਦੀਆ
ਸਿਸੋਦੀਆ ਨੂੰ ਵੀ ਇਸ ਹਫਤੇ ਦੇ ਸ਼ੁਰੂ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ ਸੀ