ministry of Home Affairs
Ban on SIMI: ਕੇਂਦਰ ਸਰਕਾਰ ਨੇ ਅਤਿਵਾਦੀ ਸੰਗਠਨ ‘ਸਿਮੀ’ 'ਤੇ ਪਾਬੰਦੀ ਪੰਜ ਸਾਲ ਲਈ ਵਧਾਈ
ਸਿਮੀ 'ਤੇ ਪਹਿਲੀ ਵਾਰ 2001 ਵਿਚ ਅਟਲ ਬਿਹਾਰੀ ਵਾਜਪਾਈ ਸਰਕਾਰ ਨੇ ਪਾਬੰਦੀ ਲਗਾਈ ਸੀ।
Hit-and-run law: ਹਿੱਟ ਐਂਡ ਰਨ ਮਾਮਲੇ 'ਚ ਡਰਾਈਵਰਾਂ ਲਈ ਅਹਿਮ ਖ਼ਬਰ, ਗ੍ਰਹਿ ਮੰਤਰਾਲੇ ਵਲੋਂ ਪੱਤਰ ਜਾਰੀ
ਪੱਤਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਹਿੱਟ ਐਂਡ ਰਨ ਕੇਸ ਵਿਚ ਸੋਧੇ ਕਾਨੂੰਨ ਨੂੰ ਹਾਲੇ ਤਕ ਲਾਗੂ ਨਹੀਂ ਕੀਤਾ ਗਿਆ ਹੈ।
ਨਸ਼ਿਆਂ ਨਾਲ ਸਬੰਧਤ FIRs ਦਰਜ ਕਰਨ ਦੇ ਮਾਮਲੇ ’ਚ ਤੀਜੇ ਨੰਬਰ ’ਤੇ ਪੰਜਾਬ
ਗ੍ਰਹਿ ਮੰਤਰਾਲੇ ਨੇ ਰਾਜ ਸਭਾ ਨੂੰ ਸੌਂਪੇ 2019 ਤੋਂ 2021 ਤਕ ਦੇ ਅੰਕੜੇ
ਗ੍ਰਹਿ ਮੰਤਰਾਲਾ ਨੇ ਵਿਦੇਸ਼ ’ਚ ਲੁਕੇ 28 ਵਾਂਟੇਡ ਗੈਂਗਸਟਰਾਂ ਦੀ ਸੂਚੀ ਕੀਤੀ ਜਾਰੀ, ਟਾਪ ’ਤੇ ਗੋਲਡੀ ਬਰਾੜ
ਜਿਨ੍ਹਾਂ ’ਤੇ ਕਤਲ, ਜਬਰਨ ਵਸੂਲੀ ਦੇ ਮਾਮਲੇ ਦਰਜ ਹਨ।
5 ਸਾਲਾਂ 'ਚ ਨੀਮ ਸੁਰੱਖਿਆ ਬਲਾਂ ਦੇ 50,155 ਜਵਾਨਾਂ ਨੇ ਛੱਡੀ ਨੌਕਰੀ, ਸਭ ਤੋਂ ਵੱਧ BSF ਜਵਾਨਾਂ ਨੇ ਕੀਤਾ ਨੌਕਰੀ ਤੋਂ ਕਿਨਾਰਾ
2018 ਤੋਂ 2022 ਦੌਰਾਨ ਸਾਹਮਣੇ ਆਏ 654 ਖ਼ੁਦਕੁਸ਼ੀਆਂ ਦੇ ਮਾਮਲੇ
ਕੇਂਦਰ ਨੇ ਸ਼ੁਰੂ ਕੀਤੀ ‘ਦੁਸ਼ਮਣ ਜਾਇਦਾਦਾਂ’ ਵੇਚਣ ਦੀ ਪ੍ਰਕਿਰਿਆ, ਕੀਮਤ ਕਰੀਬ ਇਕ ਲੱਖ ਕਰੋੜ ਰੁਪਏ
ਦੇਸ਼ ਵਿਚ 12,611 ‘ਦੁਸ਼ਮਣ ਜਾਇਦਾਦਾਂ’ ਹਨ