mohali
ਰਾਜ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ : ਮੋਹਾਲੀ ਅਤੇ ਅੰਮ੍ਰਿਤਸਰ ਏਅਰਪੋਰਟ 'ਤੇ ਡਿਊਟੀ ਫਰੀ ਵਾਈਨ ਸ਼ਾਪਾਂ ਦੀ ਲਾਇਸੈਂਸ ਫੀਸ 'ਚ 100% ਵਾਧਾ
ਪੰਜਾਬ ਸਰਕਾਰ ਨੂੰ ਹੁਣ ਮੋਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਸਥਿਤ ਡਿਊਟੀ ਫਰੀ ਵਾਈਨ ਸ਼ਾਪਾਂ ਤੋਂ 10 ਕਰੋੜ ਰੁਪਏ ਦੀ ਆਮਦਨ ਹੋਵੇਗੀ
ਮੁਹਾਲੀ : ਫੇਜ਼-9 ਦੇ ਇਕ ਹੋਟਲ ’ਚ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਖ਼ੁਦ ਨੂੰ ਮਾਰੀ ਗੋਲੀ, ਮੌਤ
ਉਸ ਦੇ ਪਿਤਾ ਈਸ਼ਵਰ ਵੀ ਚੰਡੀਗੜ੍ਹ ਪੁਲਿਸ ਵਿਚ ਏ.ਐਸ.ਆਈ. ਵਜੋਂ ਤੈਨਾਤ ਹਨ
1 ਸਾਲ 'ਚ ਪਲਾਟ ’ਤੇ ਕਬਜ਼ਾ ਦੇਣ ਦਾ ਭਰੋਸਾ ਦੇ ਕੇ ਮੁਕਰਿਆ ਬਾਜਵਾ ਡਿਵੈਲਪਰ , ਕੰਜ਼ਿਊਮਰ ਕੋਰਟ ਨੇ ਹਰਜਾਨਾ ਭਰਨ ਦੇ ਦਿਤੇ ਹੁਕਮ
ਇਹ ਫੈਸਲਾ ਬਾਜਵਾ ਡਿਵੈਲਪਰ ਲਿਮਟਿਡ ਸਨੀ ਇਨਕਲੇਵ ਖਰੜ ਦੇ ਮੈਨੇਜਿੰਗ ਡਾਇਰੈਕਟਰ ਜਰਨੈਲ ਸਿੰਘ ਬਾਜਵਾ ਦੇ ਖ਼ਿਲਾਫ਼ ਸੁਣਾਇਆ
ਪਿਓ ਨੇ ਆਪਣੇ ਪ੍ਰਵਾਰ ਨੂੰ ਦਿੱਤਾ ਜ਼ਹਿਰ, 12 ਸਾਲਾ ਧੀ ਦੀ ਇਲਾਜ ਦੌਰਾਨ ਮੌਤ
ਬਾਕੀ ਪ੍ਰਵਾਰਕ ਮੈਂਬਰ ਹਸਪਤਾਲ ਭਰਤੀ
ਮੁਖਤਾਰ ਅੰਸਾਰੀ ਦੀ 26 ਨੂੰ ਮੋਹਾਲੀ 'ਚ ਪੇਸ਼ੀ: ਬਿਲਡਰ ਤੋਂ ਫਿਰੌਤੀ ਮੰਗਣ ਦਾ ਮਾਮਲਾ, ਅਦਾਲਤ ਨੇ ਪੇਸ਼ ਹੋਣ ਦੇ ਦਿੱਤੇ ਹੁਕਮ
ਸੁਣਵਾਈ 5 ਵਾਰ ਮੁਲਤਵੀ ਕੀਤੀ ਗਈ ਹੈ
ਮੁਹਾਲੀ : ਕੌਮੀ ਇਨਸਾਫ਼ ਮੋਰਚੇ ’ਚ 65 ਸਾਲਾ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਜਗਤਾਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਚੰਡੀਗੜ੍ਹ 16 ਹਸਪਤਾਲ ਵਿੱਚ ਲਿਜਾਇਆ ਗਿਆ ਹੈ।
ਪੰਜਾਬ 'ਚ ਕੋਰੋਨਾ ਦੇ 72 ਨਵੇਂ ਮਾਮਲੇ ਆਏ ਸਾਹਮਣੇ: ਐਕਟਿਵ ਕੇਸਾਂ ਦੀ ਗਿਣਤੀ 636 ਤੱਕ ਪਹੁੰਚੀ; ਮੋਹਾਲੀ ’ਚ ਸਭ ਤੋਂ ਵੱਧ ਕੇਸ
ਸੂਬੇ ਵਿੱਚ ਐਕਟਿਵ ਕੇਸਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ...
ਕੌਮੀ ਇਨਸਾਫ਼ ਮੋਰਚੇ 'ਚ ਨਿਹੰਗ ਸਿੰਘਾਂ ਵਿਚਾਲੇ ਹੋਈ ਝੜਪ ਮਾਮਲੇ 'ਚ 10 ਖਿਲਾਫ FIR ਦਰਜ
ਬੀਤੇ ਦਿਨ ਚੰਡੀਗੜ੍ਹ ਬਾਰਡਰ 'ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ਼ ਮੋਰਚੇ ਵਿਚ ’ਚ ਸ਼ਾਮਲ ਦੋ ਨਿਹੰਗਾਂ ਧੜਿਆਂ ਵਿਚਾਲੇ ਖੂਨੀ ਝੜਪ ਹੋ ਗਈ ਸੀ
ਵਿਅਕਤੀ ਨੂੰ ਅਗਵਾ ਕਰਕੇ ਲਾਪਤਾ ਕਰਨ ਦਾ 32 ਸਾਲ ਪੁਰਾਣਾ ਮਾਮਲਾ: 3 ਸਾਬਕਾ ਪੁਲਿਸ ਮੁਲਾਜ਼ਮਾਂ ਨੂੰ 5-5 ਸਾਲ ਦੀ ਕੈਦ
ਤਰਨਤਾਰਨ ਦੇ ਪਿੰਡ ਮੱਲੂਵਾਲ ਸੰਤਾ ਦੇ ਬਲਜੀਤ ਸਿੰਘ ਨੂੰ ਕੀਤਾ ਸੀ ਅਗਵਾ
ਮੁਹਾਲੀ ਦੇ PCA ਸਟੇਡੀਅਮ ’ਚ ਤੈਅ ਸਮੇਂ ਅਨੁਸਾਰ ਹੀ ਖੇਡਿਆ ਜਾਵੇਗਾ IPL ਦਾ ਮੈਚ, ਸ਼ਡਿਊਲ ਵਿਚ ਕੋਈ ਬਦਲਾਅ ਨਹੀਂ
1 ਅਪ੍ਰੈਲ ਨੂੰ ਪੰਜਾਬ ਦੀ ਘਰੇਲੂ ਟੀਮ ਕਿੰਗਜ਼ ਪੰਜਾਬ ਦਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਮੁਕਾਬਲਾ ਹੋਵੇਗਾ।